ਸਿਹਤ
ਸ਼ਹਿਦ ਤੇ ਨਿੰਬੂ ਦੇ ਸੇਵਨ ਨਾਲ ਮਿਲਣਗੇ ਭਰਪੂਰ ਫਾਇਦੇ
ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ।
ਕੱਚੇ ਅੰਬ ਦਾ ਖੱਟਾ-ਮਿੱਠਾ ਸਵਾਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ
ਕੱਚੇ ਅੰਬ ਦਾ ਨਾਮ ਸੁਣਦੇ ਹੀ ਸਾਰੇ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਜਾਂਦਾ ਹੈ
2020-2030 ਦਰਮਿਆਨ ਪੈਦਾ ਹੋਣ ਵਾਲੇ 53 ਲੱਖ ਬੱਚੇ ਹੋ ਸਕਦੇ ਹਨ Hepatitis 2 ਦੇ ਸ਼ਿਕਾਰ: WHO
ਸੰਸਥਾ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸਾਲ 2019 'ਚ ਦੁਨੀਆ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਸੰਭਾਵਿਤ....
ਰਾਗੀ ਖਾਉ, ਸਿਹਤਮੰਦ ਹੋ ਜਾਉ
ਏਸ਼ੀਆ ਤੇ ਅਫਰੀਕਾ ਵਿਚ ਰਾਗੀ ਕਾਫ਼ੀ ਉਗਾਈ ਜਾਂਦੀ ਹੈ। ਇਹ ਘੱਟ ਪਾਣੀ ਵਿਚ ਉਗਾਈ ਜਾ ਸਕਦੀ ਹੈ ਤੇ ਪਹਾੜਾਂ ਵਿਚ ਵੀ।
ਕਈ ਰੋਗਾਂ ਦੀ ਜੜ੍ਹ ਹੈ ਆਲਸ
ਅੱਜ ਹਰ ਕਿਸੇ ਕੋਲ ਸਮੇਂ ਦੀ ਕਮੀ ਹੈ। ਇਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਆਲਸ ਸੱਭ ਤੋਂ ਵੱਡਾ ਕਾਰਨ ਹੈ
ਕੋਰੋਨਾ ਤੋਂ ਬਚਾਅ ਲਈ ਕਿਹੜੀਆਂ ਘਰੇਲੂ ਚੀਜ਼ਾਂ ਦੀ ਕਰ ਸਕਦੇ ਹਾਂ ਵਰਤੋਂ, ਪੜ੍ਹੋ ਪੂਰੀ ਜਾਣਕਾਰੀ
ਜੇ ਅਸੀਂ ਕੋਰੋਨਾਵਾਇਰਸ ਤੋਂ ਬਚਣਾ ਚਾਹੁੰਦੇ ਹਾਂ, ਤਾਂ ਹਰ ਮਨੁੱਖ ਨੂੰ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਪਏਗਾ....
ਹਰ ਮਰਜ਼ ਦਾ ਇਲਾਜ ਹਨ ਅਰਬੀ ਦੇ ਪੱਤੇ
ਅਰਬੀ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਖਾਣ ਵਿਚ ਸਵਾਦਿਸ਼ਟ ਅਰਬੀ ਸਿਹਤ ਲਈ ਵੀ ਬਹੁਤ ਫ਼ਾਇਦੇਮਦ ਹੈ।
ਤੇਜ਼ ਦਿਮਾਗ਼ ਅਤੇ ਚੰਗੀ ਯਾਦਦਾਸ਼ਤ ਲਈ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
ਹਰ ਕੋਈ ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਚੰਗੀ ਰਖਣਾ ਚਾਹੁੰਦਾ ਹੈ
ਸਿਆਟਿਕਾ ਪੇਨ/ਰੀਹ ਦਾ ਦਰਦ
ਸਿਆਟਿਕਾ ਪੇਨ/ਰੀਹ ਦਾ ਦਰਦ ਬਹੁਤ ਭਿਆਨਕ ਕਿਸਮ ਦਾ ਹੁੰਦਾ ਹੈ ਜੋ ਸੱਜੇ ਜਾਂ ਖੱਬੇ ਪਾਸੇ ਲੱਕ ਦੇ ਉਪਰ ਤੋਂ ਸ਼ੁਰੂ ਹੋ ਕੇ ਪੈਰ ਦੇ ਅੰਗੂਠੇ ਤਕ ਜਾਂਦਾ ਹੈ।
ਵਾਇਰਸ ਤੋਂ ਬਿਨਾਂ ਕਿਵੇਂ ਹੁੰਦੀ ਦੁਨੀਆਂ, ਕੀ ਬੱਚਿਆਂ ਨੂੰ ਜਨਮ ਦੇਣ ਦੀ ਬਜਾਏ ਆਂਡੇ ਦਿੰਦਾ ਇਨਸਾਨ?
ਇਸ ਸਮੇਂ ਪੂਰੀ ਦੁਨੀਆ ਭਿਆਨਕ ਮਹਾਂਮਾਰੀ ਨਾਲ ਜੂਝ ਰਹੀ ਹੈ।