ਸਿਹਤ
ਅੰਤੜੀਆਂ ਦੀ ਸੋਜ ਅਤੇ ਜਲਨ ਦਾ ਰੋਗ ਹੈ ਕੀ ?
ਕੋਲਾਈਟਿਸ ਨਾਂ ਦੀ ਬੀਮਾਰੀ ਅੰਤੜੀਆਂ ਨਾਲ ਸਬੰਧ ਰਖਦੀ ਹੈ। ਆਮ ਕਰ ਕੇ ਅੰਤੜੀ ਦੀ ਸੋਜ, ਜਲਣ ਜਾਂ ਹੋਰ ਤਰ੍ਹਾਂ ਦੀਆਂ ਤਮਾਮ ਬਿਮਾਰੀਆਂ ਨੂੰ ਕੋਲਾਇਟਸ ਕਿਹਾ ਜਾਂਦਾ ਹੈ।
ਸਿਹਤ ਸੰਭਾਲ : ਬੁਰਕੀ ਲੰਘਾਉਣ ਦੀ ਸਮੱਸਿਆ ਕਿਤੇ ਕੈਂਸਰ ਹੀ ਨਾ ਹੋਵੇ!
ਭੋਜਨ ਨਾਲੀ, ਤਕਰੀਬਨ 8 ਇੰਚ ਲੰਮੀ, ਇਕ ਪਾਈਪ ਹੈ ਜੋ ਗਲੇ ਤੋਂ ਲੈ ਕੇ ਮਿਹਦੇ ਤਕ ਜਾਂਦੀ ਹੈ।
ਇਮਿਊਨਿਟੀ ਮਜ਼ਬੂਤ ਰੱਖਣ 'ਚ ਸਹਾਇਕ ਹਲਦੀ-ਲਸਣ
ਕੋਰੋਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਵਾਇਰਸ ਤੇਜ਼ੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।
ਕੀ ਜੁੱਤੀਆਂ ਨਾਲ ਵੀ ਫੈਲ ਸਕਦਾ ਹੈ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਦੀ ਦਸਤਕ ਤੋਂ ਬਾਅਦ ਲੋਕ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ।
ਧਨੀਏ ਵਿਚ ਵੀ ਛੁਪਿਆ ਹੈ ਸਿਹਤ ਦਾ ਰਾਜ਼, ਜਾਣੋ ਫਾਇਦੇ
ਧਨੀਏ ਦੇ ਬੀਜਾਂ ਤੋਂ ਤਿਆਰ ਪਾਊਡਰ ਨਾਲ ਜੂਸ ਬਣਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ
Lockdown 'ਚ ਵਧਾ ਨਾ ਲਿਓ ਮੋਟਾਪਾ, ਰੱਖੋ ਧਿਆਨ ਇਹਨਾਂ ਗੱਲਾਂ ਦਾ
ਆਪਣੀ ਸਿਹਤ ਦਾ ਰੱਖੋ ਧਿਆਨ
ਹਰ ਰੋਜ਼ ਖਾਓ ਦਹੀਂ ਤੇ ਕਰੋ ਆਪਣੇ ਤਣਾਅ ਨੂੰ ਦੂਰ
ਦਹੀ ਵਿੱਚ ਲੈਕਟੋਬੈਕਿਲਸ ਅਤੇ ਸਟ੍ਰੈਪਟੋਕੋਕਸ ਹੁੰਦਾ ਹੈ ਜੋ ਪਾਚਣ ਪ੍ਰਣਾਲੀ ਨੂੰ ਮਜਬੂਤ ਬਣਾਉਂਦਾ ਹੈ। 2 . ਦਹੀ ਖਾਣ ਨਾਲ ਕਬਜ ਦੀ ਸਮੱਸਿਆ ਤੋਂ ਰਾਹਤ ਮਿੱਲਦੀ ਹੈ।
ਸੰਤਰੇ ਦੇ ਜੂਸ ਨਾਲ ਮਜ਼ਬੂਤ ਹੋਵੇਗਾ Immune System, ਕੋਰੋਨਾ ਦਾ ਖਤਰਾ ਹੋਵੇਗਾ ਦੂਰ!
ਸੈਂਟਰਸ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੁਆਰਾ ਜਾਰੀ ਕੀਤੀ ਗਈ...
ਕੁੱਝ ਹੀ ਦਿਨਾਂ ‘ਚ ਫੇਫੜਿਆਂ ਨੂੰ ਕਿਵੇਂ ਬਰਬਾਦ ਕਰਦਾ ਹੈ ਕੋਰੋਨਾ, ਦੇਖੋ ਤਸਵੀਰਾਂ
ਇਕ ਡਾਕਟਰ ਨੇ ਵਰਚੁਅਲ ਰਿਐਲਿਟੀ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇਕ ਵਿਅਕਤੀ ਦੇ ਫੇਫੜਿਆਂ ਨੂੰ ਬਰਬਾਦ ਕਰ ਦਿੰਦਾ ਹੈ।
ਕੀ ਵਿਟਾਮਿਨ ਸੀ ਕੋਰੋਨਾ ਲਈ ਅਸਰਦਾਰ ਹੋ ਸਕਦਾ ਹੈ? ਪੜ੍ਹੋ ਪੂਰੀ ਖ਼ਬਰ
ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਵਰਗੇ ਘਾਤਕ ਵਾਇਰਸ ਨਾਲ ਲੜ ਰਹੀ ਹੈ ਅਤੇ ਹੁਣ ਤੱਕ 19 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।