ਸਿਹਤ
ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਹੈ ਅਲਸੀ ਦਾ ਕਾੜਾ
ਡਾਕ੍ਟਰ ਤੰਦੁਰੁਸਤ ਰਹਿਣ ਲਈ ਖਾਣੇ ਵਿਚ ਫਲ-ਸਬਜ਼ੀਆਂ ਦੇ ਨਾਲ - ਨਾਲ ਵੱਖ—ਵੱਖ ਤਰ੍ਹਾਂ ਦੇ ਬੀਜਾਂ ਨੂੰ ਵੀ ਸ਼ਾਮਿਲ ਕਰਨ ਦੀ ਸਲਾਹ ਵੀ ਦਿੰਦੇ....
ਬੁਢਾਪੇ ਵਿਚ ਭਾਰ ਦਾ ਘਟਣਾ ਕਰ ਸਕਦੈ ਹੱਡੀਆਂ ਨੂੰ ਨੁਕਸਾਨ
ਜ਼ਰੂਰਤ ਤੋਂ ਜ਼ਿਆਦਾ ਭਾਰ ਘੱਟ ਹੋਣ ਨੂੰ ਤੰਦਰੁਸਤ ਮੰਨਿਆ ਜਾ ਸਕਦਾ ਹੈ, ਜਿਸ ਉਤੇ ਖੋਜਕਾਰਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਬਜ਼ੁਰਗਾਂ ਦੀਆਂ ਹੱਡੀਆਂ ਦਾ.....
ਇਕੱਲੇ ਮਾਂ ਜਾਂ ਪਿਤਾ ਰੱਖਣ ਇਨ੍ਹਾਂ ਗਲਾਂ ਦਾ ਧਿਆਨ
ਇਕੱਲੇ ਮਾਂ ਜਾਂ ਪਿਤਾ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਗੁਜ਼ਰਨਾ ਪੈਂਦਾ ਹੈ, ਇਹਨਾਂ ਵਿਚ ਮੁੱਖ ਹੈ ਬੱਚੇ ਦਾ ਪਾਲਣ ਪੋਸ਼ਣ। ਬੱਚੇ ਦਾ ਪਾਲਣ ਪੋਸ਼ਣ ਵੀ ਇਕੱਲੇ....
ਤੌਲੀਏ ਨਾਲ ਚਿਹਰਾ ਪੂੰਜਣ 'ਤੇ ਹੋ ਸਕਦੈ ਚਿਹਰੇ ਨੂੰ ਨੁਕਸਾਨ
ਅਕਸਰ ਅਸੀਂ ਨਹਾਉਣ ਤੋਂ ਬਾਅਦ ਸਰੀਰ ਦੇ ਨਾਲ - ਨਾਲ ਚਿਹਰੇ ਨੂੰ ਵੀ ਤੌਲੀਏ ਨਾਲ ਪੂੰਜ ਕੇ ਸੁਕਾਉਂਦੇ ਹਾਂ। ਇੰਨਾ ਹੀ ਨਹੀਂ, ਚਿਹਰਾ ਧੋਣ ਤੋਂ ਬਾਅਦ ਵੀ ਚਿਹਰੇ ਨੂੰ...
ਤਨਾਅ ਲੈਣ ਨਾਲ ਹੋ ਰਹੇ ਹਨ ਇਹ ਗੰਭੀਰ ਰੋਗ
ਤਨਾਅ ਨਾ ਸਿਰਫ਼ ਤੁਹਾਨੂੰ ਬੀਮਾਰ ਬਣਾਉਂਦਾ ਹੈ ਸਗੋਂ ਇਸ ਨਾਲ ਤੁਹਾਡਾ ਦਿਮਾਗ ਵੀ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ। ਇੰਨਾ ਹੀ ਨਹੀਂ ......
ਟੁੱਥਪੇਸਟ ਅਤੇ ਸਾਬਣ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ
ਕੀ ਤੁਸੀਂ ਕਦੇ ਸੋਚਿਆ ਹੈ ਕਿ ਟੂਥਪੇਸਟ ਅਤੇ ਹੱਥ ਧੋਣੇ ਵਾਲੇ ਸਾਬਣ ਵੀ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਕ ਰਿਸਰਚ ਵਿਚ.......
ਰਾਤ ਸਮੇਂ ਭੋਜਨ 'ਚ ਸ਼ਾਮਲ ਇਹ ਚੀਜ਼ਾਂ, ਦਿੰਦੈ ਮੋਟਾਪੇ ਨੂੰ ਸੱਦਾ
ਜੇਕਰ ਤੁਹਾਨੂੰ ਰਾਤ 'ਚ ਜੰਕ ਫ਼ੂਡ ਖਾਣ ਦੀ ਆਦਤ ਹੈ ਤਾਂ ਸੁਚੇਤ ਹੋ ਜਾਉ। ਇਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਆਦਤ ਤੋਂ ਇਲਾਵਾ ਇਹ ਤੁਹਾਡੀ ਨੀਂਦ 'ਚ ਕਮੀ ਲਿਆ...
ਵਿਸ਼ਵ ਵਾਤਾਵਰਣ ਦਿਵਸ : ਵੱਡੇ ਸ਼ਹਿਰਾਂ ਦੀਆਂ 'ਧਮਣੀਆਂ' 'ਚ ਫਸ ਰਿਹੈ ਪਲਾਸਟਿਕ ਦਾ ਕਚਰਾ
। ਚਾਰੇ ਪਾਸੇ ਖਿੱਲਰੀ ਪਾਲੀਥੀਨ ਦੇ ਚਲਦੇ ਡ੍ਰੇਨੇਜ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ।
ਗਰਮੀ ਅਤੇ ਲੂ ਤੋਂ ਬਚਣ ਲਈ ਤਰਲ ਪਦਾਰਥਾਂ ਦਾ ਸੇਵਨ ਜਿਆਦਾ ਕਰੋ – ਸਿਵਲ ਸਰਜਨ
ਦਿਨੋ ਦਿਨ ਵੱਧ ਰਹੀ ਗਰਮੀ ਅਤੇ ਲੂ ਨਾਲ ਲੋਕਾਂ ਦਾ ਬੁਰਾ ਹਾਲ ਹੈ। ਗਰਮੀ ਵਿੱਚ ਲੋਕ ਡੀਹਾਈਡ੍ਰੇਸ਼ਨ (ਪਾਣੀ ਦੀ ਘਾਟ) ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਰੀਰ ਦਾ ਤਾਪਮਾਨ...
ਜਾਣੋ ਗ੍ਰੀਨ ਕਾਫ਼ੀ ਪੀਣ ਦੇ ਫ਼ਾਇਦੇ
ਜ਼ਿਆਦਾ ਮਾਤਰਾ ਵਿਚ ਕੈਫ਼ੀਨ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅਜਿਹੇ ਵਿਚ ਤੁਸੀਂ ....