ਜੀਵਨਸ਼ੈਲੀ
Health News: ਨਮਕ ਦਾ ਪਾਣੀ ਸਾਡੀ ਚਮੜੀ ਅਤੇ ਵਾਲਾਂ ਲਈ ਹੈ ਲਾਹੇਵੰਦ
Health News: ਕੈਲਸ਼ੀਅਮ, ਸਿਲੀਕਾਨ, ਸੋਡੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ
Lifestyle: ਦਾੜ੍ਹੀ ਵਾਲੇ ਪੁਰਸ਼ ਕਲੀਨ-ਸ਼ੇਵਡ ਲੋਕਾਂ ਨਾਲੋਂ ਜ਼ਿਆਦਾ ਸਥਿਰ ਰੋਮਾਂਟਿਕ ਸਾਥੀ ਹੋ ਸਕਦੇ ਹਨ- ਅਧਿਐਨ ਦਾ ਦਾਅਵਾ
Lifestyle: ਅਧਿਐਨ ਦੇ ਲੇਖਕਾਂ ਨੇ ਦਾਅਵਾ ਕੀਤਾ ਕਿ ਇਹ "ਪੁਰਸ਼ਾਂ ਵਿੱਚ ਚਿਹਰੇ ਦੇ ਵਾਲਾਂ ਨੂੰ ਵਧਣ ਦੀ ਪ੍ਰੇਰਣਾ ਬਾਰੇ ਪਹਿਲਾ ਅਧਿਐਨ ਹੈ।
Health News: ਤਰਬੂਜ਼ ਅਤੇ ਸ਼ਹਿਦ ਦਾ ਫ਼ੇਸਪੈਕ ਚਮੜੀ ਲਈ ਹੈ ਬਹੁਤ ਫ਼ਾਇਦੇਮੰਦ
Health News: ਅਸੀਂ ਸਾਰੇ ਜਾਣਦੇ ਹਾਂ ਕਿ ਤਰਬੂਜ਼ ਖਾਣਾ ਸਾਡੀ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ
Food Recipes: ਔਰਤਾਂ ਫਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਜ ਕਰਨ ਇਸਤੇਮਾਲ
Food Recipes: ਤੁਸੀਂ ਫੱਟੇ ਹੋਏ ਦੁੱਧ ਤੋਂ ਸ਼ਾਨਦਾਰ ਸਮੂਦੀ ਬਣਾ ਸਕਦੇ ਹੋ। ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੋਵੇਗਾ।
Health News: ਭਾਰਤ ’ਚ ਹਰ ਦੋ ਡਾਕਟਰੀ ਨੁਸਖਿਆਂ ’ਚੋਂ ਲਗਭਗ ਇਕ ਮੈਡੀਕਲ ਨੁਸਖਾ ਹਦਾਇਤਾਂ ਤੋਂ ਵੱਖ : ਅਧਿਐਨ
Health News: ਖੋਜਕਰਤਾਵਾਂ ਦੀ ਟੀਮ ਵਲੋਂ ਕੀਤੇ ਗਏ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ
Health News : ਮੀਂਹ ਦੇ ਕੀੜੇ-ਮਕੌੜੇ ਤੁਹਾਨੂੰ ਕਰ ਸਕਦੇ ਹਨ ਬਿਮਾਰ, ਕੀੜੇ-ਮਕੌੜਿਆਂ ਨੂੰ ਭਜਾਉਣ ਲਈ ਅਪਣਾਓ ਇਹ 6 ਘਰੇਲੂ ਨੁਸਖੇ
ਇਨ੍ਹਾਂ ਨੁਸਖਿਆਂ ਨਾਲ ਤੁਸੀਂ ਕੀੜੇ-ਮਕੌੜਿਆਂ ਨੂੰ ਆਪਣੇ ਘਰ ਤੋਂ ਬਾਹਰ ਰੱਖ ਸਕਦੇ ਹੋ ਜਿਵੇਂ ...
Friendship Tips : ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਦੋਸਤੀ ਸੱਚੀ ਹੈ ਜਾਂ ਝੂਠੀ ? ਤਾਂ ਇੰਝ ਲਗਾਓ ਪਤਾ
ਕੁਝ ਲੋਕ ਖਾਸ ਦੋਸਤਾਂ 'ਤੇ ਲੋਕ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਹਨ ਪਰ ਕੀ ਤੁਹਾਡਾ ਦੋਸਤ ਸੱਚਮੁੱਚ ਭਰੋਸਾ ਕਰਨ ਯੋਗ ਹੈ?
Take care of teeth: ਕਿਵੇਂ ਕੀਤੀ ਜਾਵੇ ਦੰਦਾਂ ਦੀ ਸੰਭਾਲ, ਆਉ ਜਾਣਦੇ ਹਾਂ
ਖਾਣਾ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ। ਉਮਰ ਦੇ ਹਿਸਾਬ ਨਾਲ ਮਸੂੜੇ ਕਮਜ਼ੋਰ ਹੋ ਜਾਂਦੇ ਹਨ ਜੋ ਟੁਥ ਪੇਸਟ ਕੀਤੀ ਜਾਂਦੀ ਹੈ
Hair Oiling: ਕਿੰਨੀ ਦੇਰ ਤਕ ਵਾਲਾਂ ਵਿਚ ਲਗਾ ਕੇ ਰਖਣਾ ਚਾਹੀਦੈ ਤੇਲ, ਆਉ ਜਾਣਦੇ ਹਾਂ
ਤੁਹਾਨੂੰ ਰਾਤ ਭਰ ਅਪਣੇ ਵਾਲਾਂ ਵਿਚ ਤੇਲ ਲਗਾ ਕੇ ਰਖਣਾ ਚਾਹੀਦਾ ਹੈ।
Health News: ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
Health News: ਥੋੜ੍ਹਾ ਜਿਹਾ ਠੰਢਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ