ਜੀਵਨਸ਼ੈਲੀ
ਲੋਕਾਂ ਨੂੰ ਮਾਨਸਕ ਤੌਰ ’ਤੇ ਬੀਮਾਰ ਕਰਦੀ ਹੈ ਫ਼ੋਨ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ
ਤੁਸੀਂ ਦਿਨ ਭਰ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਚੁਣ ਸਕਦੇ ਹੋ। ਨਾਲ ਹੀ ਹਫ਼ਤੇ ’ਚ ਇਕ ਦਿਨ ਫ਼ੋਨ ਮੁਕਤ ਰਹੋ।
ਪਲਾਸਟਿਕ ਦੀ ਥਾਂ ਇਨਾਂ ਭਾਂਡਿਆਂ 'ਚ ਪੀਉਗੇ ਪਾਣੀ ਤਾਂ ਤੁਹਾਡੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਤਾਂਬੇ ਦੇ ਭਾਂਡੇ ਨਾਲ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ ਹੈ।
ਇਨ੍ਹਾਂ ਫ਼ੇਸਪੈਕ ਨਾਲ ਔਰਤਾਂ ਨਿਖਾਰਨ ਅਪਣਾ ਚਿਹਰਾ
ਅਸੀਂ ਕੁੱਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਅਪਣੀ ਚਮੜੀ ਨੂੰ ਜਵਾਨ ਬਣਾ ਸਕਦੇ ਹੋ।
ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
ਆਉ ਜਾਣਦੇ ਹਾਂ ਬੇਕਾਰ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਤਾੜੀ ਵਜਾਉਣਾ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
ਜੇਕਰ ਅਸੀਂ ਇਸ ਨੂੰ ਅਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰੀਏ ਤਾਂ ਅਸੀਂ ਕਈ ਬੀਮਾਰੀਆਂ ਨੂੰ ਦੂਰ ਕਰ ਸਕਦੇ ਹਾਂ।
ਸਿਰਫ਼ ਕੁਝ ਮਿੰਟਾਂ ਦੀ ਸਖ਼ਤ ਮਿਹਨਤ ਘਟਾ ਦੇਵੇਗੀ ਕੈਂਸਰ ਦਾ ਖ਼ਤਰਾ : ਅਧਿਐਨ
22 ਹਜ਼ਾਰ ਲੋਕਾਂ ’ਤੇ ਕੀਤੀ ਖੋਜ ’ਚ ਨਿਕਲਿਆ ਸਿੱਟਾ
ਆਓ ਜਾਣਦੇ ਹਾਂ ਸਵੇਰੇ ਨਿੰਬੂ ਪਾਣੀ ਪੀਣ ਦੇ ਕੀ ਫ਼ਾਇਦੇ ਹਨ?
ਨਿੰਬੂ ਪਾਣੀ ਨਾਲ ਸਰੀਰ ਦੀ ਪਾਚਨ ਪ੍ਰਣਾਲੀ ਵੀ ਠੀਕ ਕੰਮ ਕਰਦੀ ਹੈ
ਜਾਣੋ ਇਸ ਵਾਰ ਕਿਉਂ ਹੈ ਖਾਸ ਸਾਵਣ ਦਾ ਮਹੀਨਾ, ਜਰੂਰ ਪੜ੍ਹੋ
ਸਾਵਣ' ਦਾ ਮਹੀਨਾ ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਸ਼ੁਰੂ ਹੁੰਦਾ ਹੈ
ਕੇਲੇ ਦੇ ਛਿਲਕੇ ਦਾ ਬਣਾਉ ਫ਼ੇਸ ਮਾਸਕ, ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਕਿ ਤੁਸੀਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰ ਕੇ ਚਮੜੀ ਨੂੰ ਸਾਫ਼ ਕਿਵੇਂ ਰੱਖ ਸਕਦੇ ਹੋ:
ਅਮਰੀਕੀ ਸਟੇਟ ਡਿਨਰ 'ਚ ਆਈਵਰੀ ਸਾੜ੍ਹੀ ਅਤੇ ਗਜਰੇ 'ਚ ਪਹੁੰਚੀ ਨੀਤਾ ਅੰਬਾਨੀ ਨੇ ਮੋਹ ਲਿਆ ਸਭ ਦਾ ਮਨ
ਨੀਤਾ ਅੰਬਾਨੀ ਨੇ ਰਿਲਾਇੰਸ ਦੇ ਬ੍ਰਾਂਡ 'ਸਵਦੇਸ਼' ਤੋਂ ਸਿਲਕ ਦੀ ਸਾੜੀ ਦੀ ਚੋਣ ਕੀਤੀ