ਜੀਵਨਸ਼ੈਲੀ
ਕਿਉਂ ਪੈਂਦਾ ਹੈ ਦਿਲ ਦਾ ਦੌਰਾ?
ਦੋਂ ਦਿਲ ਨੂੰ ਆਕਸੀਜਨ ਦੀ ਕਮੀ ਹੋਣ ਲਗਦੀ ਹੈ ਤਾਂ ਦਿਲ ਦਿਮਾਗ਼ ਨੂੰ ਐਮਰਜੈਂਸੀ ਸਿਗਨਲ ਭੇਜਦਾ ਹੈ।
ਨਰੋਈ ਸਿਹਤ ਲਈ ਜ਼ਰੂਰੀ ਹੈ ਸਵੇਰ ਦੀ ਸੈਰ
ਬੀਮਾਰੀਆਂ ਤੋਂ ਬਚਾਉਣ ਵਾਲੀ ਕੁਦਰਤੀ 'ਦਵਾਈ' ਹੈ ਸੈਰ
ਗੁਣਾਂ ਨਾਲ ਭਰਪੂਰ ਹੈ 'ਮਲਾਈ', ਰੋਜ਼ਾਨਾ ਖਾਉ ਦੋ ਚਮਚ
ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਮਲਾਈ
ਅੱਖਾਂ ਲਈ ਵਰਦਾਨ ਹੈ ਕੇਸਰ, ਦਵਾਉਂਦਾ ਹੈ ਹੋਰ ਬਿਮਾਰੀਆਂ ਤੋਂ ਵੀ ਨਿਜਾਤ
ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ
ਪੇਟ ਵਿਚੋਂ ਆ ਰਹੀ ਗੁੜਗੁੜ ਦੀ ਆਵਾਜ਼ ਹੋ ਸਕਦੀ ਹੈ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ
ਜਾਣੋ ਇਸ ਦੇ ਬਚਾਅ ਲਈ ਕੀ ਕਰੀਏ
ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ 'ਦੇਸੀ ਘਿਉ'
ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹਨ ਦੇਸੀ ਘਿਉ ਵਿਚ ਮਿਲਣ ਵਾਲੇ ਤੱਤ
ਪੁਰਾਣੀਆਂ ਖ਼ੁਰਾਕਾਂ ਨਾਲ ਬਣਾਉ ਜੀਵਨ ਸਿਹਤਮੰਦ
ਫ਼ਸਲਾਂ ਨੂੰ ਉਗਾਉਣ ਲਈ ਅੰਗਰੇਜ਼ੀ ਖਾਦਾਂ ਤੇ ਕੀੜੇਮਾਰ ਰਸਾਇਣਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੁੰਦੀ
ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ
ਸਾਈਕਲ ਚਲਾ ਕੇ ਸਿਹਤ ਨੂੰ ਮਿਲਦਾ ਹੈ ਲਾਭ
ਪੜ੍ਹੋ ਤੁਲਸੀ ਵਾਲੇ ਦੁੱਧ ਦੇ ਫ਼ਾਇਦੇ, ਹੋਣਗੀਆਂ ਕਈ ਬਿਮਾਰੀਆਂ ਦੂਰ
ਤੁਲਸੀ ਵਾਲੇ ਦੁੱਧ ਦੀ ਵਰਤੋਂ ਨਾਲ ਸਰੀਰ ਵਿਚ ਕੋਲੈਸਟਰੋਲ ਲੈਵਲ ਸੰਤੁਲਿਤ ਰਹਿੰਦਾ ਹੈ
ਜੇਕਰ ਸਰੀਰ ਵਿਚ ਵਿਟਾਮਿਨ-K ਦੀ ਕਮੀ ਨੂੰ ਪੂਰਾ ਕਰਨਾ ਹੈ ਤਾਂ ਖਾਓ ਇਹ ਚੀਜ਼ਾਂ
ਵਿਟਾਮਿਨ-K ਵਿਟਾਮਿਨਜ਼ ਦੇ ਉਸ ਗਰੁੱਪ ਤੋਂ ਆਉਂਦਾ ਹੈ ਜਿਨ੍ਹਾਂ ਨੂੰ ਫੈਟ-ਸਾਲਯੂਬਲ ਵਿਟਾਮਿਨਜ਼ ਕਿਹਾ ਜਾਂਦਾ ਹੈ।