ਜੀਵਨਸ਼ੈਲੀ
ਚੰਗੀ ਤਰ੍ਹਾਂ ਜੰਮਿਆ ਹੋਇਆ ਦਹੀਂ ਹੈ ਸੱਭ ਤੋਂ ਉੱਤਮ
ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ। ਦਹੀਂ ਨੂੰ ਹਮੇਸ਼ਾ ਗੁੜ, ਖੰਡ, ਸ਼ਹਿਦ ਜਾਂ ਘਿਉ ਮਿਲਾ ਕੇ ਹੀ ਖਾਣਾ ਚਾਹੀਦਾ ਹੈ।
ਤੇਜ਼ ਬੋਲਣ ਅਤੇ ਚੀਕਣ ਨਾਲ ਜਾ ਸਕਦੀ ਹੈ ਤੁਹਾਡੀ ਆਵਾਜ਼
ਲਗਾਤਾਰ ਚੀਕਣ ਜਾਂ ਭਾਸ਼ਣ ਦੇਣ ਨਾਲ ਵੋਕਲ ਕਾਰਡ ਨੂੰ ਨੁਕਸਾਨ ਹੁੰਦਾ ਹੈ। ਦਰਅਸਲ ਲਗਾਤਾਰ ਚੀਕਣ ਅਤੇ ਤੇਜ਼ ਆਵਾਜ਼ ਵਿਚ ਬੋਲਣ ਨਾਲ ਆਵਾਜ਼ ਬਦਲਣ ਲਗਦੀ ਹੈ
ਬੱਚਿਆਂ ਦੀ ਮਾਨਸਕ ਸਿਹਤ 'ਤੇ ਅਸਰ ਪਾ ਰਿਹੈ ਕੋਰੋਨਾ
ਇਸ ਦਾ ਬੱਚਿਆਂ ਦੇ ਤਨ ਅਤੇ ਮਨ 'ਤੇ ਉਲਟਾ ਅਸਰ ਵੇਖਿਆ ਜਾ ਰਿਹਾ ਹੈ।
ਇਕ ਅਧਿਐਨ ਅਨੁਸਾਰ ਕੋਰੋਨਾ ਰੋਗੀਆਂ ਵਿਚ ਦਿਲ ਦੀ ਧੜਕਣ ਦੇ ਬੇਨਿਯਮੀ ਹੋਣ ਦਾ ਖ਼ਤਰਾ
ਕੋਰੋਨਾ ਵਾਇਰਸ (ਕੋਵਿਡ-19) ਨਾਲ ਇਸ ਸਮੇਂ ਪੂਰੀ ਦੁਨੀਆਂ ਜੂਝ ਰਹੀ ਹੈ
ਘਰ ਵਿੱਚ ਬਣਾਓ ਆਲੂ-ਪਨੀਰ ਟਿੱਕੀ
ਕੋਰੋਨਾ ਕਾਰਨ ਲੋਕ ਘਰਾਂ ਵਿਚ ਬੰਦ ਹਨ, ਪਰ ਤੁਸੀਂ ਘਰ ਰਹਿ ਕੇ ਆਪਣੇ ਬੱਚਿਆਂ ਲਈ ਘਰ ਵਿੱਚ ਟੇਸਟੀ ...........
ਸ਼ਹਿਰਾਂ ਵਿਚ ਲੋਕ ਹੀ ਨਹੀਂ ਦਰੱਖ਼ਤ ਵੀ ਹੋ ਰਹੇ ਹਨ ਮੋਟੇ
ਸ਼ਹਿਰੀ ਜੀਵਨਸ਼ੈਲੀ ਨਾ ਸਿਰਫ਼ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ, ਸਗੋਂ ਇਸ ਨਾਲ ਦਰੱਖ਼ਤ ਵੀ ਪ੍ਰਭਾਵਤ ਹੋ ਰਹੇ ਹਨ
ਖ਼ਾਣ-ਪੀਣ ਦੀਆਂ ਇਹ ਆਦਤਾਂ ਇਮਿਊਨ ਸਿਸਟਮ ਨੂੰ ਕਰਦੀਆਂ ਹਨ ਕਮਜ਼ੋਰ
ਕੋਰੋਨਾ ਵਾਇਰਸ ਕਾਰਨ ਲੋਕ ਹੁਣ ਅਪਣੀ ਸਿਹਤ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨ ਹੋ ਗਏ ਹਨ।
ਗਰਭਵਤੀ ਔਰਤਾਂ ਲਈ ਵਰਦਾਨ ਹੈ ਤੁਲਸੀ ਦੇ ਪੱਤੇ ਖਾਣਾ
ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ ਵਿਚ ਮਿਲ ਜਾਂਦਾ ਹੈ
ਦੰਦਾਂ ਦੇ ਦਰਦ ਤੋਂ ਛੁਟਕਾਰੇ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ
ਗੁਣਾਂ ਦੀ ਖਾਣ ਹਨ ਅਲਸੀ ਦੇ ਬੀਜ, ਜਾਣੋ ਫਾਇਦੇ
ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।