ਜੀਵਨਸ਼ੈਲੀ
ਸਰਦੀਆਂ ਵਿਚ ਸਰੀਰ ਨੂੰ ਐਨਰਜੀ ਨਾਲ ਭਰਪੂਰ ਰਖਦਾ ਹੈ ਇਕ ਕੱਪ ਸਬਜ਼ੀ ਵਾਲਾ ਸੂਪ
ਇਸ ਦਾ ਸੇਵਨ ਮੋਟਾਪੇ ਨੂੰ ਰਖਦਾ ਹੈ ਕੰਟਰੋਲ ਵਿਚ
ਬੱਚੇ ਦੇ ਗਲ ਵਿਚ ਸਿੱਕਾ ਫੱਸ ਜਾਵੇ ਤਾਂ ਕੀ ਕਰੀਏ?
ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ
ਛੋਟੀਆਂ-ਛੋਟੀਆਂ ਚੀਜ਼ਾਂ ਵੱਡੇ-ਵੱਡੇ ਗੁਣ
ਸਿਹਤ ਅਤੇ ਸੁੰਦਰਤਾ ਦਾ ਬਾਜ਼ਾਰ ਇਨ੍ਹਾਂ ਜੜ੍ਹੀ ਬੂਟੀਆਂ ਦੇ ਸਹਾਰੇ ਹੀ ਚਲਦਾ
ਦਿਲ ਦੇ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਹੈ ਮੱਛੀ
ਮੱਛੀ ਦਾ ਸੇਵਨ ਕਈ ਰੂਪ ਵਿਚ ਸਾਰੇ ਸੰਸਾਰ ਵਿਚ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ।
ਅੰਡਿਆਂ ਦੇ ਛਿਲਕੇ ਵੀ ਹੁੰਦੇ ਨੇ ਸਿਹਤ ਲਈ ਲਾਭਦਾਇਕ
ਵਿਅਕਤੀ ਦੀ ਰੋਜ਼ਾਨਾ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਕਰ ਸਕਦਾ ਹੈ ਪੂਰਾ
ਦਿਲ ਨਾਲ ਸਬੰਧਤ ਹੋਰ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਸਰ੍ਹੋਂ ਦਾ ਸਾਗ
ਸਾਗ ਕੈਲਸ਼ੀਅਮ ਅਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਹੁੰਦੇ ਹਨ
ਪ੍ਰੋਟੀਨ ਨਾਲ ਭਰਪੂਰ ਅਲਸੀ ਦੇ ਬੀਜ ਕਈ ਬੀਮਾਰੀਆਂ ਤੋਂ ਦਿਵਾਉਂਦੇ ਹਨ ਰਾਹਤ
ਭਾਰ ਘਟਾਉਣ ਲਈ ਵੀ ਫਾਇਦੇਮੰਦ
ਗਰਭ ਅਵਸਥਾ ਤੋਂ ਬਾਅਦ ਵਧੇ ਹੋਏ ਭਾਰ ਨੂੰ ਘਟਾਉਣ ਲਈ ਅਪਣਾਉ ਇਹ ਨੁਸਖ਼ੇ
ਸਰੀਰ ਨੂੰ ਪਿਛਲੇ ਰੂਪ ਵਿਚ ਵਾਪਸ ਕਰਨਾ ਨਿਸ਼ਚਤ ਤੌਰ 'ਤੇ ਅਸਾਨ ਨਹੀਂ ਹੈ
ਕਣਕ ਦੀਆਂ ਪੱਤੀਆਂ ਦਾ ਰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦੈ
ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।
ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ 'ਸਫ਼ੇਦ ਮੂਸਲੀ'
ਉਮਰ ਵਧਣ ਕਾਰਨ ਔਰਤਾਂ ਦੇ ਜੋੜਾਂ ਵਿਚ ਦਰਦ ਆਮ ਹੋ ਗਿਆ ਹੈ