ਤਕਨੀਕ
Apple users News : ਐਪਲ ਯੂਜ਼ਰਸ ਲਈ ਜ਼ਰੂਰੀ ਖਬਰ, ਹੋ ਸਕਦੇ ਫੋਨ ਹੈਕ, ਭਾਰਤ ਸਮੇਤ ਦੁਨੀਆ ਦੇ 91 ਦੇਸ਼ਾਂ ਨੂੰ ਹਮਲੇ ਦਾ ਖਤਰਾ!
Apple users News : ਐਪਲ ਦਾ ਕਹਿਣਾ ਹੈ ਕਿ ਉਸ ਦੇ ਯੂਜ਼ਰ ਮਰਸਨੇਰੀ ਸਪਾਈਵੇਅਰ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ।
WhatsApp calls Warning: Whatsapp ਲਈ ਸਰਕਾਰ ਦੀ ਚਿਤਾਵਨੀ; ਕਦੀ ਨਾ ਚੁੱਕੋ ਇਨ੍ਹਾਂ ਨੰਬਰਾਂ ਤੋਂ ਆਉਣ ਵਾਲੇ ਫ਼ੋਨ
ਵਿਦੇਸ਼ੀ ਮੂਲ ਦੇ ਮੋਬਾਈਲ ਨੰਬਰਾਂ (ਜਿਵੇਂ +92-xxxxxxxxx) ਤੋਂ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਕੇ ਲੋਕਾਂ ਨੂੰ ਧੋਖਾ ਦੇਣ ਲਈ ਵਟਸਐਪ ਕਾਲਾਂ ਵੀ ਪ੍ਰਾਪਤ ਹੋਈਆਂ ਹਨ।
Meta’s Revenue: 2022 ਦੀ ਪਹਿਲੀ ਤਿਮਾਹੀ ਵਿਚ ਮੈਟਾ ਦੀ ਆਮਦਨ ਦਾ ਲਗਭਗ 30% ਮਾਲੀਆ Instagram ਤੋਂ ਆਇਆ
ਦਸਤਾਵੇਜ਼ਾਂ ਮੁਤਾਬਕ ਇੰਸਟਾਗ੍ਰਾਮ ਨੇ 2020 'ਚ 22 ਅਰਬ ਡਾਲਰ ਦਾ ਉਤਪਾਦਨ ਕੀਤਾ, ਜੋ ਮੈਟਾ ਦੀ ਕੁੱਲ ਵਿਕਰੀ ਦਾ 26 ਫ਼ੀਸਦੀ ਹੈ।
Data Leak : ਲੱਖਾਂ ਭਾਰਤੀ ਉਪਭੋਗਤਾ 'ਤੇ ਮੰਡਰਾ ਰਿਹੈ ਸਾਈਬਰ ਅਟੈਕ ਦਾ ਖਤਰਾ, ਡਾਰਕ ਵੈੱਬ 'ਤੇ ਲੀਕ ਹੋਇਆ boAt ਦਾ ਡੇਟਾ
75 ਲੱਖ boAt ਉਪਭੋਗਤਾ ਦਾ ਡਾਟਾ ਚੋਰੀ, Dark Web 'ਤੇ ਹੋਇਆ ਲੀਕ
iPhone 16 series: ਆਈਫੋਨ 16 ਸੀਰੀਜ਼ ਦੇ ਮਾਡਲ, ਡਮੀ ਯੂਨਿਟ ਨਾਲ ਡਿਜ਼ਾਇਨ ਪੇਸ਼ ਕਰਨ ਜਾ ਰਿਹਾ
iPhone 16 series: ਆਓ ਜਾਣਦੇ ਹਾਂ ਕਿ ਇਹ ਡਿਵਾਈਸ ਕਿਵੇਂ ਦਿਖਾਈ ਦਿੰਦੇ ਹਨ
ਹੁਣ Google ਸਰਚ ਲਈ ਜੇਬ ਕਰਨੀ ਪਵੇਗੀ ਢਿੱਲੀ ! ਮਿਲਣਗੇ ਨਵੇਂ ਫ਼ੀਚਰ
ਹੁਣ ਤੁਹਾਨੂੰ Google ਸਰਚ ਲਈ ਖਰਚਣੇ ਪੈਣਗੇ ਪੈਸੇ ! ਕੰਪਨੀ ਕਰ ਰਹੀ ਹੈ ਪੈਸੇ ਲੈਣ ਦੀ ਤਿਆਰੀ
Home Loan: ਬੈਂਕ ਲੋਨ ਤੋਂ ਜਲਦੀ ਛੁਟਕਾਰਾ ਕਿਵੇਂ ਪਾ ਸਕਦੇ ਹੋ, ਜਾਣੋ ਇਹ ਤਰੀਕੇ
Home Loan:EMI ਤੋਂ ਮਿਲੇਗਾ ਛੇਤੀ ਛੁਟਕਾਰਾ, ਵਿਆਜ ਦਾ ਘਟੇਗਾ ਬੋਝ
UPI News: RBI ਜਲਦ ਦੇਵੇਗਾ UPI ਜ਼ਰੀਏ ਨਕਦੀ ਜਮ੍ਹਾਂ ਕਰਵਾਉਣ ਦੀ ਸਹੂਲਤ
UPI ਦੀ ਮਦਦ ਨਾਲ ATM ਵਿਚ ਜਮ੍ਹਾਂ ਕਰਵਾ ਸਕੋਗੇ ਪੈਸੇ
Earth News: ਹੈਰਾਨੀਜਨਕ ਖੋਜ, ਧਰਤੀ ਦੀ ਸਤ੍ਹਾ ਤੋਂ 700 ਕਿਲੋਮੀਟਰ ਹੇਠਾਂ ਵਿਸ਼ਾਲ ਸਮੁੰਦਰ ਮਿਲਿਆ
Earth News: ਚੱਲ ਰਹੀ ਸੀ ਖੋਜ, ਧਰਤੀ ’ਤੇ ਪਾਣੀ ਕਿਥੋਂ ਆਇਆ, ਸਾਗਰਾਂ ਦੇ ਆਕਾਰ ਤੋਂ ਤਿੰਨ ਗੁਣਾ ਹੈ ਪਾਣੀ, ਵਿਗਿਆਨੀ ਹੋਏ ਹੈਰਾਨ