ਤਕਨੀਕ
Airtel-Jio Phone Plans: Jio ਤੇ Airtel ਨੇ ਵਧਾਏ ਰੀਚਾਰਜ ਪਲਾਨ, 3 ਜੁਲਾਈ ਤੋਂ ਕੀਮਤਾਂ ਹੋਣਗੀਆਂ ਲਾਗੂ
84 ਦਿਨ ਦੀ ਮਿਆਦ ਵਾਲੇ ਲੋਕਪ੍ਰਿਅ 666 ਰੁਪਏ ਵਾਲੇ ਅਨਲਿਮਟਿਡ ਪਲਾਨ ਦੀ ਕੀਮਤ ਵੀ ਲਗਭਗ 20 ਫ਼ਸਦੀ ਵਧਾ ਕੇ 799 ਰੁਪਏ ਕਰ ਦਿੱਤੀ ਹੈ।
Astronaut Sunita Williams: ਕੌਣ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਯਾਨ ਵਿਚ ਤਕਨੀਕੀ ਖ਼ਰਾਬੀ ਹੋਣ ਕਾਰਨ ਪੁਲਾੜ ਵਿਚ ਹੀ ਫਸੇ
Astronaut Sunita Williams: ਸੁਨੀਤਾ ਵਿਲੀਅਮਸ ਨਾਸਾ ਅਮਰੀਕੀ ਪੁਲਾੜ ਅਦਾਰੇ ਦੁਆਰਾ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਵਾਲੀ ਦੂਸਰੀ ਇਸਤਰੀ ਹੈ।
Telecom Bill 2023: ਐਮਰਜੈਂਸੀ ਦੀ ਸਥਿਤੀ 'ਚ ਸਾਰੇ ਨੈੱਟਵਰਕਾਂ ਨੂੰ ਕਬਜ਼ੇ ਵਿਚ ਲਵੇਗੀ ਸਰਕਾਰ!
Telecom Bill 2023: ਕੰਪਨੀਆਂ ਦਾ ਖਤਮ ਹੋਵੇਗਾ ਕੰਟਰੋਲ
Automobili Pininfarina : ਮਹਿੰਦਰਾ ਦੀ ਕੰਪਨੀ ਬਣਾਏਗੀ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ
Automobili Pininfarina : ਨਵੇਂ SUV ਮਾਡਲ 'ਤੇ ਕਰ ਰਹੀ ਹੈ ਕੰਮ, ਜਿਸ ਦੀ ਕੀਮਤ 400,000 ਯੂਰੋ ਤੋਂ 10 ਲੱਖ ਯੂਰੋ ਦੇ ਵਿਚਕਾਰ ਹੋਵੇਗੀ
Google's Gemini AI app: ਗੂਗਲ ਦਾ ਜੈਮਿਨੀ ਹੁਣ ਭਾਰਤ ਦੇ ਮੋਬਾਈਲ ਫ਼ੋਨਾਂ ’ਤੇ ਵੀ ਆਇਆ
ਅੰਗਰੇਜ਼ੀ ਤੋਂ ਇਲਾਵਾ 9 ਭਾਰਤੀ ਭਾਸ਼ਾਵਾਂ ’ਚ ਕਰੇਗਾ ਕੰਮ, ਪਰ ਪੰਜਾਬੀ ਸ਼ਾਮਲ ਨਹੀਂ
AI app PadhAI News: UPSC ਮੁੱਢਲੀ ਪ੍ਰੀਖਿਆ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸ਼ਾਨਦਾਰ ਪ੍ਰਦਰਸ਼ਨ; 7 ਮਿੰਟ ਵਿਚ ਹੱਲ ਕੀਤਾ ਪ੍ਰਸ਼ਨ ਪੱਤਰ
200 ਵਿਚੋਂ ਪ੍ਰਾਪਤ ਕੀਤੇ 170 ਅੰਕ
TRAI News: 'ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ'.. 1 ਤੋਂ ਵੱਧ ਸਿਮ ਰੱਖਣ 'ਤੇ ਚਾਰਜ ਲੈਣ ਦਾ ਟਰਾਈ ਨੇ ਕੀਤਾ ਖੰਡਨ
TRAI News: टਅਸੀਂ ਅਜਿਹੀਆਂ ਬੇਬੁਨਿਆਦ ਖ਼ਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਅਤੇ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ'
Mukesh Ambani News: ਸੈਟੇਲਾਈਟ ਇੰਟਰਨੈੱਟ ਦੀ ਦੌੜ 'ਚ ਮੁਕੇਸ਼ ਅੰਬਾਨੀ ਨੇ ਮਾਰੀ ਬਾਜ਼ੀ, ਐਲੋਨ ਮਸਕ ਤੇ ਜੇਫ ਬੇਜੋਸ ਨੂੰ ਪਿੱਛੇ ਛੱਡਿਆ
Mukesh Ambani News: ਜਿਓ ਪਲੇਟਫਾਰਮ ਨੂੰ ਸੈਟੇਲਾਈਟ ਇੰਟਰਨੈੱਟ 'ਚ ਮਿਲੀ ਅਹਿਮ ਮਨਜ਼ੂਰੀ
Elon Musk News: ਐਪਲ ਅਤੇ ਚੈਟ ਜੀਪੀਟੀ ਦੀ ਭਾਈਵਾਲੀ 'ਤੇ ਭੜਕੇ ਐਲੋਨ ਮਸਕ! ਪਾਬੰਦੀ ਦੀ ਦਿਤੀ ਧਮਕੀ
ਅਪਣੀ ਕੰਪਨੀ ਵਿਚ ਐਪਲ ਫੋਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਧਮਕੀ ਦਿਤੀ
Electric Spoon News: ਵਿਗਿਆਨੀਆਂ ਨੇ ਬਣਾਇਆ ਅਨੋਖਾ ਚੱਮਚ, ਖਾਣੇ ਨੂੰ ਬਣਾ ਦੇਵੇਗਾ ਨਮਕੀਨ
Electric Spoon News: ਇਸ ਨੂੰ ਮੀਜੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਹੋਮੀ ਮੀਆਸਿਤਾ ਨੇ ਹੋਰ ਖੋਜੀਆਂ ਨਾਲ ਮਿਲ ਕੇ ਤਿਆਰ ਕੀਤਾ ਹੈ।