ਤਕਨੀਕ
ਵਟਸਐਪ ਦਾ ਸਰਵਰ ਹੋਇਆ ਡਾਊਨ, ਕੀ ਤੁਹਾਨੂੰ ਵੀ ਮੈਸੇਜ ਭੇਜਣ ’ਚ ਹੋ ਰਹੀ ਪਰੇਸ਼ਾਨੀ?
67% ਲੋਕਾਂ ਨੇ ਆਊਟੇਜ ਟਰੈਕਿੰਗ ਕੰਪਨੀ ਡਾਊਨ ਡਿਟੈਕਟਰ ਨੂੰ ਸੰਦੇਸ਼ ਭੇਜਣ ਵਿਚ ਮੁਸ਼ਕਲ ਹੋਣ ਦੀ ਰਿਪੋਰਟ ਕੀਤੀ ਹੈ।
ਇਸਰੋ ਦਾ 'ਬਾਹੂਬਲੀ' LVM-3 ਰਾਕੇਟ 36 ਸੈਟੇਲਾਈਟ ਲਾਂਚ ਕਰਨ ਲਈ ਤਿਆਰ
ਇਸ ਮਿਸ਼ਨ ਦੇ ਅਧੀਨ ਵਨਵੈੱਬ ਦੇ 36 ਸੈਟੇਲਾਈਟਾਂ ਨੂੰ ਲਿਜਾਇਆ ਜਾਵੇਗਾ
ਫ਼ੇਸਬੁੱਕ 'ਤੇ ਆਈ ਫ਼ਾਲੋਅਰਜ਼ ਘਟਣ ਦੀ ਪਰੇਸ਼ਾਨੀ, ਖ਼ੁਦ ਮਾਰਕ ਜ਼ੁਕਰਬਰਗ ਨੇ ਵੀ ਗੁਆਏ 119 ਮਿਲੀਅਨ ਤੋਂ ਵੱਧ
ਮੈਟਾ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ਕਰਬਰਗ ਖੁਦ ਵੀ 119 ਮਿਲੀਅਨ ਤੋਂ ਵੱਧ ਫਾਲੋਅਰਜ਼ ਗੁਆ ਚੁੱਕੇ ਹਨ
EU ਦਾ ਵੱਡਾ ਫੈਸਲਾ, ਹੁਣ ਸਾਰੇ ਗੈਜੇਟਸ ਲਈ ਵੇਚੇਗਾ C-ਟਾਈਪ ਚਾਰਜਰ, ਐਪਲ ਨੂੰ ਲੱਗੇਗਾ ਝਟਕਾ
ਯੂਰਪੀ ਸੰਘ ਦੇ ਇਸ ਫੈਸਲੇ ਤੋਂ ਬਾਅਦ ਮੋਬਾਈਲ ਕੰਪਨੀਆਂ ਦੀ ਮਨਮਾਨੀ ਬੰਦ ਹੋ ਜਾਵੇਗੀ।
ਅੱਜ ਤੋਂ ਸ਼ੁਰੂ ਹੋਇਆ ਡਿਜੀਟਲ ਇੰਡੀਆ ਦਾ ਨਵਾਂ ਯੁੱਗ, ਇਨ੍ਹਾਂ 13 ਸ਼ਹਿਰਾਂ 'ਚ ਸ਼ੁਰੂ ਹੋਈ 5G ਸੇਵਾ
2023 ਤੱਕ ਪੂਰੇ ਦੇਸ਼ 'ਚ 5ਜੀ ਸੇਵਾ ਹੋਵੇਗੀ ਸ਼ੁਰੂ
WhatsApp, Zoom, ਸਕਾਈਪ ਵਰਗੀਆਂ ਇੰਟਰਨੈੱਟ ਕਾਲਿੰਗ ਐਪਾਂ ਨੂੰ ਜਲਦ ਪੈ ਸਕਦੀ ਹੈ ਟੈਲੀਕਾਮ ਲਾਇਸੈਂਸ ਦੀ ਲੋੜ
ਸਰਕਾਰ ਨੇ ਬਿੱਲ ਵਿਚ ਦੂਰਸੰਚਾਰ ਅਤੇ ਇੰਟਰਨੈਟ ਸੇਵਾ ਪ੍ਰਦਾਤਾਵਾਂ ਦੀ ਫੀਸ ਅਤੇ ਜੁਰਮਾਨੇ ਨੂੰ ਮੁਆਫ਼ ਕਰਨ ਦਾ ਪ੍ਰਸਤਾਵ ਕੀਤਾ ਹੈ
ਪੇਸ਼ ਹੈ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ, ਪੜ੍ਹੋ ਕਿੰਨੀ ਹੈ ਕੀਮਤ ਤੇ ਕੀ ਹੈ ਖ਼ਾਸ
ਕੰਪਨੀ ਨੇ 15 ਸਤੰਬਰ ਨੂੰ ਅਮਰੀਕਾ 'ਚ ਆਯੋਜਿਤ ਡੇਟ੍ਰੋਇਟ ਆਟੋ ਸ਼ੋਅ 'ਚ ਦੇਸ਼ ਦੀ ਪਹਿਲੀ ਫਲਾਈ ਬਾਈਕ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ
ਮੋਬਾਈਲ ਕਾਰਨ ਬੱਚਿਆਂ 'ਚ ਘਟ ਰਹੀ ਹੈ ਬੋਲਣ ਦੀ ਸਮਰੱਥਾ, 400 ਬੱਚਿਆਂ 'ਤੇ ਕੀਤੀ ਗਈ ਰਿਸਰਚ
ਮੋਬਾਈਲ ਜ਼ਿਆਦਾ ਚਲਾਉਣ ਕਾਰਨ 4-5 ਸਾਲ ਦੀ ਉਮਰ ਤੱਕ ਠੀਕ ਤਰ੍ਹਾਂ ਬੋਲ ਨਹੀਂ ਪਾਉਂਦੇ।
ਚਾਰਜ ਲਗਾਉਂਦੇ ਸਮੇਂ ਫਟਿਆ ਮੋਬਾਈਲ, ਅੱਠ ਮਹੀਨਿਆਂ ਦੀ ਬੱਚੀ ਦੀ ਹੋਈ ਮੌਤ
ਮੋਬਾਈਲ ਧਮਾਕੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਫੋਨ ਚਾਰਜਿੰਗ ਦੌਰਾਨ ਫਟਣ ਦੀਆਂ ਖਬਰਾਂ ਹਨ।
ਟਵਿਟਰ ਉਪਭੋਗਤਾਵਾਂ ਨੂੰ ਜਲਦ ਮਿਲੇਗਾ ਟਵੀਟ ਐਡਿਟ ਕਰਨ ਦਾ ਵਿਕਲਪ, ਪ੍ਰਤੀ ਮਹੀਨਾ ਦੇਣੇ ਪੈਣਗੇ 400 ਰੁਪਏ
ਐਲੋਨ ਮਸਕ ਨੇ ਵੀ 'ਐਡਿਟ ਬਟਨ' ਬਾਰੇ ਲੋਕਾਂ ਤੋਂ ਉਹਨਾਂ ਦੀ ਰਾਏ ਮੰਗੀ ਸੀ।