ਤਕਨੀਕ
ਮੋਬਾਈਲ ’ਚ ਇਹ ਸੈਟਿੰਗਜ਼ ਚਾਲੂ ਕਰਨ ਮਗਰੋਂ ਤੁਹਾਡੇ ਬੱਚੇ ਨਹੀਂ ਦੇਖ ਸਕਣਗੇ ਬਾਲਗ ਸਮੱਗਰੀ
ਗੂਗਲ 'ਤੇ ਸੇਫ ਸਰਚ ਫੀਚਰ ਉਪਲਬਧ ਹੈ, ਜੋ ਇੰਟਰਨੈਟ 'ਤੇ ਗ਼ਲਤ ਸਮੱਗਰੀ ਨੂੰ ਦੇਖਣ ਤੋਂ ਰੋਕਦਾ ਹੈ।
ਹੁਣ ਨਹੀਂ ਆਉਣਗੇ ਤੁਹਾਡੇ ਫੋਨ 'ਤੇ SPAM ਕਾਲ ਤੇ ਮੈਸੇਜ
ਇਸ ਦੇ ਤਹਿਤ ਟੈਲੀਕਾਮ ਨੈੱਟਵਰਕ 'ਤੇ ਹੋਣ ਵਾਲੀ ਧੋਖਾਧੜੀ ਨੂੰ ਰੋਕਣ 'ਚ ਮਦਦ ਮਿਲੇਗੀ
ਮਹਿੰਦਰਾ ਨੇ ਲਾਂਚ ਕੀਤੀ ਨਵੀਂ ਬੋਲੈਰੋ, ਕੀਮਤ ਸਿਰਫ਼ 7.85 ਲੱਖ ਰੁਪਏ, CNG ਫੀਚਰ ਵੀ ਉਪਲੱਬਧ
ਕੰਪਨੀ ਨੇ ਇਸ ਨੂੰ 7.85 ਲੱਖ ਰੁਪਏ (ਐਕਸ-ਸ਼ੋਰੂਮ, ਭਾਰਤ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ।
11 ਸਾਲ ਦੀ ਬੱਚੀ ਦਾ ਅਨੋਖਾ ਕਾਰਨਾਮਾ, AI ਦੀ ਮਦਦ ਨਾਲ ਬਣਾਇਆ ਅੱਖਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਵਾਲਾ ਐਪ
'ਓਗਲਰ ਆਈ ਸਕੈਨ' ਰੱਖਿਆ ਐਪ ਦਾ ਨਾਮ, ਕੇਰਲ ਦੀ ਰਹਿਣ ਵਾਲੀ ਹੈ ਲੀਨਾ ਰਫੀਕ
ਜੈਕ ਡੋਰਸੀ ਨੇ ਪੇਸ਼ ਕੀਤਾ ਟਵਿਟਰ ਦਾ ਵਿਕਲਪ! ਐਂਡਰਾਇਡ 'ਤੇ ਲਾਂਚ ਹੋਇਆ Bluesky ਐਪ
ਟਵਿਟਰ ਦੇ ਸਹਿ-ਸੰਸਥਾਪਕ ਅਤੇ ਸਾਬਕਾ ਮੁੱਖ ਕਰਜਕਾਰੀ ਅਧਿਕਾਰੀ ਹਨ ਜੈਕ ਡੋਰਸੀ
ਕੇਜਰੀਵਾਲ, CM ਭਗਵੰਤ ਮਾਨ ਸਮੇਤ ਹੋਰਨਾਂ ਦੇ ਟਵਿੱਟਰ ਅਕਾਊਂਟਸ ਤੋਂ ਹਟਾਏ ਬਲੂ ਟਿੱਕ, ਜਾਣੋ ਕਿਉਂ?
ਨਹੀਂ ਕੀਤਾ ਟਵਿੱਟਰ ਬਲੂ ਪਲਾਨ ਲਈ ਭੁਗਤਾਨ
ਇਸ ਹਫ਼ਤੇ ਧਰਤੀ 'ਤੇ ਡਿੱਗ ਸਕਦਾ ਹੈ ਨਾਸਾ ਦਾ ਅਕਿਰਿਆਸ਼ੀਲ ਉਪਗ੍ਰਹਿ, ਨਹੀਂ ਹੋਵੇਗਾ ਕੋਈ ਨੁਕਸਾਨ!
ਇਸ ਸੈਟੇਲਾਈਟ ਨੂੰ 2018 ਵਿਚ ਸੰਚਾਰ ਸਮੱਸਿਆਵਾਂ ਕਾਰਨ ਬੰਦ ਕਰ ਦਿਤਾ ਗਿਆ ਸੀ।
ਟਵਿੱਟਰ ਨੇ ਇਕ ਨਵਾਂ ਅਪਡੇਟ ਕੀਤਾ ਜਾਰੀ: ਨੇਮ ਉਲੰਘਣ ਵਾਲੇ ਟਵੀਟਾਂ ਦੀ ਵਿਜ਼ੀਬਿਲਟੀ ’ਤੇ ਰੋਕ ਲਾਏਗਾ ਟਵਿੱਟਰ
ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਟਵੀਟਸ 'ਤੇ ਨਵਾਂ ਅਪਡੇਟ
ਸੈਮਸੰਗ ਗੂਗਲ ਨੂੰ ਦੇਵੇਗਾ ਵੱਡਾ ਝਟਕਾ! ਫੋਨ 'ਚ ਮਿਲੇਗਾ ਦੂਜਾ ਸਰਚ ਇੰਜਣ
ਪਿਛਲੇ ਕਈ ਸਾਲਾਂ ਤੋਂ, ਸਰਚ ਇੰਜਣਾਂ ਦੀ ਦੁਨੀਆ ਵਿੱਚ ਗੂਗਲ ਦਾ ਇੱਕ ਤਰਫਾ ਨਿਯਮ ਹੈ
ਧੀਮੀ ਹੋਈ ਵ੍ਹਟਸਐਪ ਸੇਵਾਵਾਂ ਦੀ ਰਫ਼ਤਾਰ? ਯੂਜ਼ਰਸ ਕਰ ਰਹੇ ਇਹ ਸ਼ਿਕਾਇਤ
ਵੀਡੀਓ ਡਾਊਨਲੋਡ ਕਰਨ ਵਿਚ ਆ ਰਹੀ ਹੈ ਪ੍ਰੇਸ਼ਾਨੀ