ਤਕਨੀਕ
ਆਈਫੋਨ 14 ਸੀਰੀਜ਼: ਨਵੀਂ ਸੀਰੀਜ਼ ਤੋਂ 7 ਸਤੰਬਰ ਨੂੰ ਉੱਠ ਸਕਦਾ ਹੈ ਪਰਦਾ
ਫੀਚਰ, ਡਿਜ਼ਾਈਨ ਅਤੇ ਕੀਮਤ ਹੋਈ ਲੀਕ
Tech ਕੰਪਨੀਆਂ ਵਿਚ ਹਾਇਰਿੰਗ: ਰਿਲਾਇੰਸ ਜੀਓ, ਵੋਡਾਫੋਨ ਵਿਚ 5G Job ਪਾਸਟਿੰਗ ਵਿਚ 65% ਵਾਧਾ
ਗਲੋਬਲ ਡੇਟਾ ਦੇ ਵਿਸ਼ਵ ਪੱਧਰ 'ਤੇ 175 ਕੰਪਨੀਆਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਇਸੇ ਮਿਆਦ ਦੌਰਾਨ ਸਰਗਰਮ ਨੌਕਰੀਆਂ ਵਿਚ 46 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ
ਗੂਗਲ 'ਚ ਵੱਡੇ ਪੱਧਰ 'ਤੇ ਹੋ ਸਕਦੀ ਹੈ ਕਰਮਚਾਰੀਆਂ ਦੀ ਛਾਂਟੀ, ਕੰਪਨੀ ਨੇ ਦਿੱਤੀ ਚੇਤਾਵਨੀ
ਗੂਗਲ ਨੇ ਪਹਿਲਾਂ ਹੀ ਹਾਇਰਿੰਗ 'ਤੇ ਪਾਬੰਦੀ ਨੂੰ ਹੋਰ ਵਧਾ ਦਿੱਤਾ ਹੈ। ਇਸ ਨਾਲ ਹੁਣ ਇਸ ਨਵੇਂ ਐਲਾਨ ਨਾਲ ਮੁਲਾਜ਼ਮਾਂ ਵਿਚ ਛਾਂਟੀ ਦਾ ਡਰ ਪੈਦਾ ਹੋ ਗਿਆ ਹੈ।
ਤੁਹਾਡੇ PF ਦੇ ਪੈਸੇ ਨੂੰ ਖ਼ਤਰਾ! EPFO ਦੇ 28 ਕਰੋੜ ਖ਼ਾਤਾਧਾਰਕਾਂ ਦਾ ਡਾਟਾ ਲੀਕ
ਇਨ੍ਹਾਂ ’ਚ ਆਧਾਰ ਤੋਂ ਲੈ ਕੇ ਬੈਂਕ ਅਕਾਊਂਟ ਤੱਕ ਦੀ ਡਿਟੇਲ ਸ਼ਾਮਿਲ ਹੈ।
ਫੇਸਬੁੱਕ ਦੀ ਮਲਕੀਅਤ ਵਾਲੀ ਮੇਟਾ ਦੀ COO ਸ਼ੈਰਲ ਸੈਂਡਬਰਗ ਨੇ ਅਧਿਕਾਰਤ ਤੌਰ ’ਤੇ ਦਿੱਤਾ ਅਸਤੀਫ਼ਾ
ਫੇਸਬੁੱਕ ਨੂੰ ਸਟਾਰਟਅਪ ਤੋਂ ਡਿਜੀਟਲ ਸੈਕਟਰ ਦਾ ਮੋਹਰੀ ਬਣਾਉਣ ’ਚ ਨਿਭਾਈ ਅਹਿਮ ਭੂਮਿਕਾ
ਕੇਂਦਰ ਸਰਕਾਰ ਨੇ ਬੈਨ ਕੀਤੀਆਂ 348 ਮੋਬਾਈਲ ਐਪਸ, ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਸੀ ਡਾਟਾ
ਇਹ ਜਾਣਕਾਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ਵਿਚ ਰੋਡਮਲ ਨਾਗਰ ਵੱਲੋਂ ਇਕ ਸਵਾਲ ਦੇ ਜਵਾਬ ਵਿਚ ਦਿੱਤੀ।
Oppo, Vivo ਅਤੇ Xiaomi ਨੇ ਕੀਤੀ 7259 ਕਰੋੜ ਦੀ ਟੈਕਸ ਚੋਰੀ
ਨੋਟਿਸ ਤੋਂ ਬਾਅਦ ਜਮ੍ਹਾ ਕਰਵਾਏ 512 ਕਰੋੜ
ਮੀਡੀਆ ਅਦਾਰਿਆਂ ਅਤੇ ਪੱਤਰਕਾਰਾਂ ਦੇ ਟਵੀਟ ਹਟਾਉਣ ਦੀ ਮੰਗ ਕਰਨ ਵਾਲੇ ਦੇਸ਼ਾਂ 'ਚ ਦੂਜੇ ਨੰਬਰ ’ਤੇ ਭਾਰਤ
ਕੰਪਨੀ ਨੇ ਕਿਹਾ, "ਇਸ ਦੌਰਾਨ ਅਮਰੀਕਾ ਦੀਆਂ ਸਭ ਤੋਂ ਵੱਧ ਸਰਕਾਰੀ ਸੂਚਨਾ ਬੇਨਤੀਆਂ ਪ੍ਰਾਪਤ ਹੋਈਆਂ, ਜੋ ਕਿ ਵਿਸ਼ਵ ਪੱਧਰ 'ਤੇ ਪ੍ਰਾਪਤ ਹੋਈਆਂ ਬੇਨਤੀਆਂ ਦਾ 20% ਹੈ।
DGCA ਨੇ SpiceJet ਦੀਆਂ ਉਡਾਣਾਂ ਨੂੰ ਦੋ ਮਹੀਨਿਆਂ ਲਈ ਕੀਤਾ ਬੰਦ
ਸਪਾਈਸਜੈੱਟ ਦੇ ਜਹਾਜ਼ਾਂ ਵਿੱਚ ਲਗਾਤਾਰ ਆ ਰਹੀ ਹੈ ਤਕਨੀਕੀ ਖਰਾਬੀ
ਅਧਿਐਨ ਵਿਚ ਖੁਲਾਸਾ: ਪੰਜ ਸਾਲ ਦੇ 99% ਬੱਚੇ ਹਨ ਮੋਬਾਈਲ ਫ਼ੋਨ ਦੇ ਆਦੀ
ਲਗਭਗ 60 ਪ੍ਰਤੀਸ਼ਤ ਬੱਚੇ ਸੌਣ ਤੋਂ ਪਹਿਲਾਂ ਮੋਬਾਈਲ ਫੋਨ ਜਾਂ ਟੈਬਲੇਟ ਦੀ ਵਰਤੋਂ ਕਰਨ ਦੇ ਆਦੀ ਹਨ।