ਤਕਨੀਕ
ਮਾਰੂਤੀ ਸੁਜੂਕੀ ਦੇ ਬੇੜੇ ‘ਚ ਸ਼ਾਮਲ ਹੋਈਆਂ 6 ਨਵੀਆਂ BS6 ਪਟਰੌਲ ਕਾਰਾਂ, ਜਾਣੋ ਕੀਮਤਾਂ
Maruti Suzuki ਇੰਡੀਆ ਲਿਮਟਡ ਘਰੇਲੂ ਬਾਜ਼ਾਰ ਲਈ ਆਪਣੇ ਪੋਰਟਫੋਲਿਆ 'ਚ...
Realme ਦੇ ਇਹਨਾਂ ਸਮਾਰਟਫ਼ੋਨਾਂ ਤੇ ਮਿਲੇਗਾ ਧਮਾਕੇਦਾਰ ਡਿਸਕਾਊਂਟ
Honor ਅਤੇ Xiaomi ਨੇ ਆਪਣੇ ਸਮਾਰਟਫ਼ੋਨ ਸੇਲ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ Realme ਦੀ ਸੇਲ ਦਾ ਐਲਾਨ ਵੀ ਹੋ ਚੁੱਕਾ ਹੈ
ਆਈਆਈਟੀ ਗੁਹਾਟੀ ਨੇ ਬੈਕਟੀਰੀਆ ਦਾ ਪਤਾ ਲਾਉਣ ਦਾ ਸਸਤਾ ਅਤੇ ਹਲਕਾ ਉਪਕਰਨ ਕੀਤਾ ਤਿਆਰ
ਇਹ ਉਪਕਰਨ ਜੈਵ ਅਤਿਵਾਦ ਰੋਕਥਾਮ ਅਤੇ ਵਾਤਾਵਰਨ ਨਿਗਰਾਨੀ ਹੱਲਾਂ ਦੀ ਨਜ਼ਰ ਤੋਂ ਵੀ ਮਹੱਤਵਪੂਰਨ
ਈ-ਕਾਮਰਸ ਕੰਪਨੀ Flipkart ਜਲਦ ਦੇਵੇਗੀ ਵੱਡਾ ਆਫ਼ਰ
ਭਾਰਤ ਦੀ ਦੂਜੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਜਲਦੀ ਹੀ ਆਪਣੇ ਯੂਜ਼ਰਸ...
Nokia ਦੇ ਪੰਜ ਕੈਮਰਿਆਂ ਵਾਲੇ ਇਸ ਸਮਾਰਟਫੋਨ ‘ਤੇ ਮਿਲ ਰਹੀ ਹੈ 3 ਹਜ਼ਾਰ ਦੀ ਭਾਰੀ ਛੋਟ
Nokia ਨੇ ਪਿਛਲੇ ਮਹੀਨੇ ਹੀ ਭਾਰਤ ਵਿਚ ਅਪਣੇ 5 ਕੈਮਰਿਆਂ ਵਾਲੇ ਸਮਰਾਟਫੋਨ Nokia 9 PureView ਨੂੰ ਲਾਂਚ ਕੀਤਾ ਸੀ।
ਖੁਸ਼ਖ਼ਬਰੀ, ਵੰਦੇ ਭਾਰਤ ਐਕਸਪ੍ਰੈਸ ਵਿਚ ਵੀ ਮਿਲੇਗੀ ਫ਼ਲਾਈਟ ਵਰਗੀ ਸਹੂਲਤ
ਆਈਆਰਸੀਟੀਸੀ ਦੇ ਬੁਲਾਰੇ ਨੇ ਕਿਹਾ ਕਿ ਰੇਲਵੇ ਯਾਤਰੀਆਂ ਨੂੰ ਪ੍ਰੀਮੀਅਮ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਫੇਸਬੁੱਕ ਜਲਦ ਸ਼ੁਰੂ ਕਰ ਸਕਦੀ ਹੈ, ‘ਡਿਜੀਟਲ ਪੇਮੈਂਟ ਸਰਵਿਸ’
ਫੇਸਬੁੱਕ, ਵਟਸਅੱਪ ਅਤੇ ਇਸਟਾਗ੍ਰਾਮ ਤਿੰਨੋਂ ਹੀ ਪਲੈਟਫਾਰਮਜ਼ ਨੂੰ ਪਿਛਲੇ ਕੁਝ ਸਾਲਾਂ ਤੋਂ ਫੇਸਬੁੱਕ...
ਟਾਟਾ ਮੋਟਰਜ਼ ਨੇ ਟਿਗੋਰ ਈਵੀ ਕਾਰ ਕੀਤੀ 80 ਹਜ਼ਾਰ ਰੁਪਏ ਸਸਤੀ, ਜਾਣੋ ਨਵੀਂ ਕੀਮਤ
ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਜੀਐਸਟੀ ਵਿੱਚ ਕੀਤੀ ਗਈ...
11755 ਫੁੱਟ ਦੀ ਉਚਾਈ ‘ਤੇ ਖੁੱਲਿਆ ATM, ਮਿਲਣਗੀਆਂ ਇਹ ਸਹੂਲਤਾਂ
ਇਹ ਅਜਿਹਾ ਪਹਿਲਾ ਏਟੀਐਮ ਹੈ ਜੋ ਸਮੁੰਦਰੀ ਤੱਲ ਤੋਂ 11,755 ਫੁੱਟ ਦੀ ਉਚਾਈ ‘ਤੇ ਸਥਿਤ ਹੈ।
Whatsapp ਨੇ ਜ਼ਾਰੀ ਕੀਤਾ Forwarded Message ਫੀਚਰ
ਵੱਟਸਐਪ ਨੇ ਫਾਰਵਰਡ ਮੈਸੇਜ ਨੂੰ ਲੈ ਕੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ।ਕੰਪਨੀ ਨੇ ਭਾਰਤ ਯੂਜ਼ਰਸ ਲਈ ....