ਅਮਰੀਕੀ ਵੀਜ਼ਾ ਲਈ ਅਪਲਾਈ ਕਰਨ ਲਈ ਇੱਥੋ ਲਓ ਜਾਣਕਾਰੀ 

ਏਜੰਸੀ

ਜੀਵਨ ਜਾਚ, ਯਾਤਰਾ

ਇਸ ਨੂੰ ਆਨਲਾਈਨ ਟ੍ਰੈਕ ਵੀ ਕਰ ਸਕਦੇ ਹੋ।

How to apply for visa know everything about business tourist work visa procedure

ਨਵੀਂ ਦਿੱਲੀ: ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨਾ ਕਾਫਈ ਥਕਾਊ ਅਤੇ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ। ਜ਼ਿਆਦਾਤਰ ਲੋਕ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਤੋਂ ਖਿਝ ਜਾਂਦੇ ਹਨ। ਪਰ ਇੱਥੇ ਅਸੀਂ ਤੁਹਾਨੂੰ ਇਸ ਨੂੰ ਅਸਾਨੀ ਨਾਲ ਪ੍ਰਾਪਤ ਕਰਨ ਦੀ ਅਸਾਨ ਪ੍ਰਕਿਰਿਆ ਬਾਰੇ ਦਸ ਰਹੇ ਹਾਂ। ਭਾਰਤੀਆਂ ਲਈ ਵੀਜ਼ਾ ਅਪਲਾਈ ਪ੍ਰਕਿਰਿਆ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ। ਇਸ ਤਹਿਤ ਸਤੰਬਰ ਤੋਂ ਕੁੱਝ ਉਮੀਦਵਾਰਾਂ ਨੂੰ ਇੰਟਰਵਿਊ ਦੀ ਲਾਜ਼ਮੀ ਤੋਂ ਵੀ ਛੋਟ ਮਿਲੀ ਹੈ।

ਯੂਐਸ ਅੰਬੈਸੀ, ਸ਼ਾਂਤੀ ਮਾਰਗ, ਚਾਣਕਿਆ ਪੁਰੀ, ਨਵੀਂ ਦਿੱਲੀ – 110001, ਅਮਰੀਕੀ ਕੌਂਸਲੇਟ ਜਨਰਲ, ਸੀ-49, ਜੀ-ਬਲਾਕ, ਬਾਂਦਰਾ ਕੁਰਲਾ ਕੰਪਲੈਕਸ, ਬਾਂਦਰਾ ਈਸਟ, ਮੁੰਬਈ -400051, ਯੂਐਸ ਕੌਂਸਲੇਟ ਜਨਰਲ, 220 ਅੰਨਾ ਸਲਾਈ, ਜੈਮਿਨੀ ਸਰਕਲ, ਚੇਨਈ – 600006, ਯੂ ਐਸ ਕੌਂਸਲੇਟ ਜਨਰਲ, 5/1 ਹੋ ਚੀ ਮਿਨ ਸਾਰਾਨੀ, ਕੋਲਕਾਤਾ – 700071, ਯੂ ਐਸ ਕੌਂਸਲੇਟ ਜਨਰਲ ਹੈਦਰਾਬਾਦ, ਪੈਗਾ ਪੈਲੇਸ, 1-8-323, ਚਿਰਾਨ ਫੋਰਟ ਲੇਨ, ਬੇਗਮਪੇਟ, ਸਿਕੰਦਰਬਾਦ - 500003

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।