ਯਾਤਰਾ
ਹਵਾਈ ਸਫ਼ਰ ਕਰਨ ਵਾਲਿਆਂ ਲਈ ਲਾਗੂ ਹੋਏ ਨਿਯਮ, ਸਫ਼ਰ ਦੌਰਾਨ ਮਿਲੇਗਾ ਖਾਣਾ
ਜੇ ਕੋਈ ਯਾਤਰੀ ਦੌਰਾਨ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਦਾ ਨਾਮ ਵੀ ਏਅਰ ਲਾਈਨ ਦੁਆਰਾ ਨੋ ਫਲਾਈ ਸੂਚੀ ਵਿਚ ਪਾਇਆ ਜਾ ਸਕਦਾ ਹੈ।
ਕੋਰੋਨਾ ਕਾਰਨ ਸੈਰ-ਸਪਾਟਾ ਉਦਯੋਗ ਨੂੰ 5 ਮਹੀਨੇ ‘ਚ 320 ਅਰਬ ਡਾਲਰ ਦਾ ਨੁਕਸਾਨ-ਸੰਯੁਕਤ ਰਾਸ਼ਟਰ
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਗਲੋਬਲ ਟੂਰਿਜ਼ਮ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
ਮਹਿੰਗਾ ਹੋਣ ਵਾਲਾ ਹੈ ਟਰੇਨ ਦਾ ਸਫਰ, ਤੁਹਾਡੇ ਰੇਲ ਕਿਰਾਏ 'ਤੇ ਪਵੇਗਾ ਇਸ ਖਰਚੇ ਦਾ ਬੋਝ
ਆਉਣ ਵਾਲੇ ਦਿਨਾਂ ਵਿਚ, ਤੁਹਾਡੇ ਲਈ ਰੇਲ ਵਿਚ ਯਾਤਰਾ ਕਰਨਾ ਪਹਿਲਾਂ ਨਾਲੋਂ ਬਹੁਤ ਮਹਿੰਗਾ ਹੋਣ ਜਾ ਰਿਹਾ ਹੈ।
ਇਕ ਅਭੁੱਲ ਯਾਦ ਸਰਪਾਸ ਟ੍ਰੈਕਿੰਗ
ਤਿੰਨ ਕੁ ਸਾਲ ਪਹਿਲਾਂ ਅਸੀਂ ਇਸ ਕੁਦਰਤ ਰੂਪੀ ਸਥਾਨ...
ਸਰਦੀਆਂ ਵਿਚ ਯਾਤਰਾ ਕਰਦੇ ਸਮੇਂ ਧਿਆਨ ਵਿਚ ਰੱਖੋ ਇਹ ਗੱਲਾਂ
ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਮੌਸਮ ਵਿਚ ਘੁੰਮਣਾ ਇਕ ਵੱਖਰੀ ਮਜ਼ੇ ਵਾਲੀ ਗੱਲ ਹੈ। ਜਦੋਂ ਵੀ ਕੋਈ ਸੈਰ ਕਰਨ ਜਾਂਦਾ ਹੈ ਤਾਂ ਉਹ ਸਭ ਤੋਂ ਵਧੀਆ ਸਮਾਂ ਬਿਤਾਉਣਾ..
ਬੱਸ ਰਾਹੀਂ ਜਾਓ ਦਿੱਲੀ ਤੋਂ ਲੰਡਨ, 70 ਦਿਨਾਂ ‘ਚ ਕਰੋ 18 ਦੇਸ਼ਾਂ ਦੀ ਸੈਰ, ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਜਾਰੀ ਹੈ।
ਭਾਰਤ ਨੇ ਚੀਨ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ
ਸੇਮੀ ਹਾਈਸਪੀਡ ਟਰੇਨਾਂ ਦੇ ਨਿਰਮਾਣ ਤੋਂ ਚੀਨੀ ਕੰਪਨੀਆਂ ਬਾਹਰ
ਇਹਨਾਂ ਥਾਵਾਂ ’ਤੇ ਵੀ ਦੇਖੋ ਉਤਰ ਪ੍ਰਦੇਸ਼ ਦੀ ਅਸਲ ਖੂਬਸੂਰਤੀ, ਜਰੂਰ ਘੁੰਮਣ ਜਾਓ
ਜਦੋਂ ਉੱਤਰ ਪ੍ਰਦੇਸ਼ ਵਿਚ ਸੈਰ-ਸਪਾਟਾ ਸਥਾਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਪਹਿਲੀ ਤਸਵੀਰ ਆਗਰਾ ਅਤੇ ਵਾਰਾਣਸੀ ਦੀ ਲੋਕਾਂ ਦੇ ਮਨ ਵਿਚ ਆਉਂਦੀ ਹੈ।
ਰੇਲਵੇ ਲੈਣ ਵਾਲਾ ਹੈ ਇਹ ਫੈਸਲਾ,13 ਲੱਖ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
ਜੇ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਰੇਲਵੇ ਕਰਮਚਾਰੀਆਂ ਨੂੰ ਸਰਕਾਰ ਤੋਂ ਸਿਹਤ ਬੀਮੇ ਦੀ ਸਹੂਲਤ ਮਿਲੇਗੀ।
ਭਾਰਤ ਦੇ ਪੰਜ ਸਭ ਤੋਂ ਸਾਫ਼ ਤੇ ਗੰਦੇ ਸਮੁੰਦਰੀ ਤੱਟ
ਭਾਰਤ ਦੇ ਕਈ ਰਾਜ ਸਮੁੰਦਰ ਨਾਲ ਲੱਗਦੇ ਹਨ। ਇੱਥੋਂ ਦੇ ਖੂਬਸੂਰਤ ਬੀਚ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੇ ਹਨ। ਜਦੋਂ ਪਿਛਲੇ ਸਾਲ ਬੀਚ ਦੀ ਸਫਾਈ ਕੀਤੀ ਗਈ ਸੀ...