ਯਾਤਰਾ
ਕੋਰੋਨਾ ਦਾ ਖੌਫ: ਸਾਊਦੀ ਅਰਬ ਨੇ ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਲਗਾਈ ਪਾਬੰਦੀ
ਯਾਤਰੀਆਂ ਜਿਨ੍ਹਾਂ ਕੋਲ ਸਰਕਾਰ ਤੋਂ ਅਧਿਕਾਰਤ ਸੱਦਾ ਹੈ, ਨੂੰ ਦਿੱਤੀ ਜਾਵੇਗੀ ਪਾਬੰਦੀ ਤੋਂ ਛੋਟ
ਭਾਰਤ ਨੂੰ ਅਗਲੇ 5 ਸਾਲਾਂ ਵਿੱਚ ਹੋਵੇਗੀ 9488 ਪਾਇਲਟਾਂ ਦੀ ਜ਼ਰੂਰਤ : ਹਰਦੀਪ ਸਿੰਘ ਪੁਰੀ
ਕੋਰੋਨਾ ਵਾਇਰਸ ਕਾਰਨ ਏਅਰਲਾਈਨਾਂ ਦੀ ਪਹਿਲਾਂ ਹੀ ਖਰਾਬ ਵਿੱਤੀ ਹਾਲਤ
ਛੇ ਮਹੀਨਿਆਂ ਬਾਅਦ ਖੁਲ੍ਹੇ ਤਾਜ ਮਹਿਲ ਦੇ ਦਰਵਾਜ਼ੇ, ਮਾਸਕ ਪਾ ਕੇ ਆਏ ਸੈਲਾਨੀ
ਸੱਭ ਤੋਂ ਪਹਿਲਾਂ ਤਾਜ ਮਹਿਲ ਦੇ ਦੀਦਾਰ ਲਈ ਤਾਈਵਾਨ ਤੋਂ ਭਾਰਤ ਇਕ ਸੈਲਾਨੀ ਆਇਆ ਸੀ।
ਅੱਜ ਤੋਂ ਚੱਲ ਰਹੀਆਂ ਕਲੋਨ ਰੇਲਗੱਡੀਆਂ,ਜਾਣੋ ਰੂਟਾਂ ਦਾ ਕਿਰਾਇਆ
20 ਜੋੜਿਆਂ ਵਿਚੋਂ 19 ਜੋੜੀਆਂ ਟ੍ਰੇਨਾਂ ਲਈ ਹਮਸਫ਼ਰ ਐਕਸਪ੍ਰੈਸ ਦਾ ਕਿਰਾਇਆ ਲਿਆ ਜਾਵੇਗਾ
ਭਾਰਤ ਨੇ ਨੇਪਾਲ ਨੂੰ ਦਿੱਤੀਆਂ ਦੋ ਆਧੁਨਿਕ ਟਰੇਨਾਂ,ਦੇਖਣ ਲਈ ਇਕੱਠੇ ਹੋਏ ਹਜ਼ਾਰਾਂ ਲੋਕ
ਰੇਲ ਸੇਵਾਵਾਂ ਤੁਰੰਤ ਚਾਲੂ ਨਹੀਂ ਹੋਣਗੀਆਂ
2 ਅਕਤੂਬਰ ਤੱਕ ਏਅਰ ਇੰਡੀਆ ਦੀਆਂ ਉਡਾਣਾਂ ਤੇ ਦੁਬਈ ਵਿੱਚ ਰੋਕ, ਦੋ ਵਾਰ ਕੀਤੀ ਨਿਯਮਾਂ ਦੀ ਉਲੰਘਣਾ
15 ਦਿਨਾਂ ਲਈ ਕੀਤਾ ਗਿਆ ਮੁਲਤਵੀ
ਅੱਜ ਤੋਂ ਪੱਟੜੀ ਤੇ ਦੌੜਣਗੀਆਂ 80 ਨਵੀਆਂ ਵਿਸ਼ੇਸ਼ ਟਰੇਨਾਂ
ਕੋਰੋਨਾ ਕਾਲ ਵਿੱਚ ਰੇਲ ਗੱਡੀਆਂ ਦੀ ਗਿਣਤੀ ਵਿਚ ਕਟੌਤੀ ਕਰਨ ਤੋਂ ਬਾਅਦ.......
ਵੱਡੀ ਖ਼ਬਰ:169 ਦਿਨਾਂ ਬਾਅਦ Delhi Metro ਦੀ ਸੇਵਾ ਅੱਜ ਤੋਂ ਸ਼ੁਰੂ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਲਗਾਇਆ ਗਿਆ ਸੀ। ਜਨਤਕ ਆਵਾਜਾਈ ਸੇਵਾਵਾਂ ਵੀ ਬੰਦ ਕਰ ਦਿੱਤੀਆਂ ........
ਅਨਲੌਕ -4: ਮੈਟਰੋ ਵਿੱਚ ਤਾਇਨਾਤ ਹੋਣਗੇ ਦਿੱਲੀ ਸਰਕਾਰ ਦੇ ਵਲੰਟੀਅਰ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ 7 ਸਤੰਬਰ ਤੋਂ 5 ਮਹੀਨਿਆਂ ਬਾਅਦ ਆਪਣੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ ਜਾ ਰਹੀ ਹੈ।
ਬਾਜ਼ਾਰ ਅਤੇ ਸ਼ਿਲਪ ਕੌਸ਼ਲ ਮਨੋਰੰਜਨ ਦਾ ਸਥਾਨ 'ਵੇਸਟ ਐਡਮਿੰਟਨ ਮਾਲ'
ਕੈਨੇਡਾ ਦਾ ਸੱਭ ਤੋਂ ਵੱਡਾ ਖ਼ਰੀਦ-ਫ਼ਰੋਖਤ ਬਾਜ਼ਾਰ