ਯਾਤਰਾ
ਸੇਬਾਂ ਦੀ ਖੂਬਸੂਰਤ ਵੈਲੀ ਹੈ ‘ਜੁੱਬਲ’
ਹਿਮਾਚਲ ਪ੍ਰਦੇਸ਼ ਅਪਣੀ ਖ਼ੂਬਸੂਰਤੀ ਲਈ ਹਮੇਸ਼ਾਂ ਹੀ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਹਮੇਸ਼ਾਂ ਹੀ ਅਪਣੀਆਂ ਖ਼ੂਬਸੂਰਤ ਸੈਰਗਾਹਾਂ...
ਅਮਰੀਕਾ ਦਾ 8 ਸਾਲਾਂ ਬੱਚਾ 7 ਮਹਾਦੀਪਾਂ ’ਤੇ ਸਕੀਇੰਗ ਕਰ ਬਣਿਆ ਸਭ ਤੋਂ ਘੱਟ ਉਮਰ ਦਾ ਪਰਬਤਰੋਹੀ
ਉਸਨੇ ਇਟਲੀ, ਮੋਰੋਕੋ, ਚਿਲੀ, ਦੱਖਣੀ ਕੋਰੀਆ, ਆਸਟਰੇਲੀਆ, ਕੋਲੋਰਾਡੋ, ਅਤੇ, ਪਿਛਲੇ ਹਫਤੇ, ਅੰਟਾਰਕਟਿਕਾ ਵਿੱਚ ਸਕੀਇੰਗ ਕੀਤੀ ਹੈ...
UAE ਦਾ ਫੈਸਲਾ, ਪਾਸਪੋਰਟ 'ਤੇ ਅਜਿਹੇ ਨਾਮ ਵਾਲੇ ਭਾਰਤੀਆਂ ਨੂੰ ਯਾਤਰਾ ਕਰਨ ਦੀ ਨਹੀਂ ਹੋਵੇਗੀ ਇਜਾਜ਼ਤ
21 ਨਵੰਬਰ ਤੋਂ ਯੂਏਈ ਨੇ ਨਵਾਂ ਨਿਯਮ ਕੀਤਾ ਲਾਗੂ
ਕੁਦਰਤ ਦੀ ਸਾਕਾਰ ਸੁੰਦਰਤਾ: ਕੁੱਲੂ ਘਾਟੀ
ਅਕਤੂਬਰ 1966 ਤਕ ਕੁੱਲੂ ਪੰਜਾਬ ਦਾ ਹਿੱਸਾ ਸੀ ਪਰ ਨਵੰਬਰ 1966 ਨੂੰ ਰਾਜ ਪੁਨਰ ਗਠਨ ਹੋਣ ਕਰ ਕੇ ਕੁੱਲੂ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਹੋ ਗਿਆ।
ਰੋਡਵੇਜ਼ ਦਾ ਸਫ਼ਰ: ਮਨੁੱਖਤਾ ਦੀ ਸੇਵਾ ਆਓ ਕਰੀਏ ਇਹ ਪ੍ਰਣ
ਅੱਜ ਕਲ ਪੰਜਾਬ ਰੋਡਵੇਜ਼ ਅਤੇ ਪੈਪਸੂ ਕਾਰਪੋਰੇਸ਼ਨ ਦੀਆਂ ਸਰਕਾਰੀ ਬੱਸਾਂ, ਔਰਤ ਸਵਾਰੀਆਂ ਨਾਲ ਖਚਾਖਚ ਭਰੀਆਂ ਹੋਈਆਂ ਮਿਲਦੀਆਂ ਹਨ
ਇਤਿਹਾਸ ਅਤੇ ਵਿਰਾਸਤ ਨੂੰ ਅਪਣੀ ਬੁੱਕਲ 'ਚ ਸਮੋਈ ਬੈਠਾ ਹੈ ਬਠਿੰਡੇ ਦਾ ਕਿਲ੍ਹਾ
ਬਠਿੰਡੇ ਦਾ ਇਤਿਹਾਸਕ ਕਿਲ੍ਹਾ ਜਿਸ ਵਿਚਲਾ ਗੁਰਦੁਆਰਾ ਅੱਜ ਬਠਿੰਡੇ ਦੀ ਜਾਨ ਬਣ ਗਿਆ ਹੈ
ਮੇਰੀ ਦੁਬਈ ਯਾਤਰਾ
ਮਿਤੀ 13/08/2022 ਦਿਨ ਸ਼ਨੀਵਾਰ, ਬੱਚਿਆਂ ਲਈ ਮਸਾਂ ਆਇਆ। ਇਸ ਦਿਨ ਮੇਰੇ ਬੱਚੇ ਪਹਿਲੀ ਵਾਰੀ ਜਹਾਜ਼ ਵਿਚ ਸਫ਼ਰ ਕਰਨ ਜਾ ਰਹੇ ਸੀ।
ਵੰਦੇ ਭਾਰਤ ਐਕਸਪ੍ਰੈਸ ਫਿਰ ਹੋਈ ਹਾਦਸਾਗ੍ਰਸਤ, ਸਾਹਮਣੇ ਆਈ ਗਾਂ
ਟਰੇਨ ਦਾ ਟੁੱਟਿਆ ਅਗਲਾ ਹਿੱਸਾ
ਕੇਰਲ: ਦੁਬਈ ਤੋਂ ਕੋਚੀ ਆ ਰਹੇ ਜਹਾਜ਼ ਵਿੱਚ ਬੇਹੋਸ਼ ਹੋਈ ਔਰਤ, ਮੌਤ
ਸੂਤਰਾਂ ਅਨੁਸਾਰ ਔਰਤ ਦਾ ਪਹਿਲਾਂ ਹੀ ਕਈ ਬਿਮਾਰੀਆਂ ਦਾ ਚੱਲ ਰਿਹਾ ਸੀ ਇਲਾਜ
ਐਡਮਿੰਟਨ ਦਾ ਸਭ ਤੋਂ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ
ਇਹ ਗੁਰਦੁਆਰਾ ਸਾਹਿਬ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ।