ਯਾਤਰਾ
ਭਲਕੇ ਤੋਂ ਫਲਾਈਟ ਟਿਕਟਾਂ ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ, ਕੀ ਹੁਣ ਘਟੇਗਾ ਕਿਰਾਇਆ ?
ਸਰਕਾਰ 31 ਅਗਸਤ ਤੋਂ ਘਰੇਲੂ ਹਵਾਈ ਟਿਕਟਾਂ ਦੀ ਕੀਮਤ ਸੀਮਾ ਨੂੰ ਖ਼ਤਮ ਕਰ ਰਹੀ ਹੈ।
ਪੁਰਾਤਨ ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠਾ ਬੱਸੀ ਪਠਾਣਾਂ
ਅੰਗਰੇਜ਼ੀ ਸ਼ਾਸਨ ਦੌਰਾਨ ਬਣਿਆ ਰੇਲਵੇ ਸ਼ਟੇਸ਼ਨ ਅਤੇ ਮੁਗ਼ਲ ਕਾਲ ਸਮੇਂ ਦੀ ਹਲੀਮ, ਸਲੀਮ ਹਵੇਲੀ ਇਸ ਸ਼ਹਿਰ ਦੀ ਪੁਰਾਤਨ ਦਿੱਖ ਨੂੰ ਅੱਜ ਵੀ ਸੰਭਾਲੀ ਬੈਠੀ ਹੈ।
ਸ਼ਾਰਦਾ ਸ਼ਕਤੀਪੀਠ ਪ੍ਰਸਿੱਧ ਟੈਂਪਲ ਯੂਨੀਵਰਸਿਟੀ
ਇਤਿਹਾਸਕਾਰ ਅਲ ਬਰੂਨੀ ਨੇ ਇਸ ਮੰਦਰ ਦਾ ਮਹੱਤਵ ਪੂਰਨ ਤੀਰਥ ਸਥਾਨ ਦੇ ਤੌਰ ’ਤੇ ਵਰਨਣ ਕੀਤਾ।
ਫ਼ਰੀਦਕੋਟ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ’ਤੇ ਇਕ ਝਾਤ
ਆਉ ਇਸ ਦੀ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ਬਾਰੇ ਜਾਣਦੇ ਹਾਂ।
ਐਨ.ਓ.ਸੀ. ਜਾਰੀ ਕਰਨ ਬਦਲੇ 3,000 ਰੁਪਏ ਦੀ ਰਿਸ਼ਵਤ ਲੈਂਦਾ ਕਾਨੂੰਗੋ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
FIR ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ
ਵਿਸ਼ਵ ਪ੍ਰਸਿਧ ਹੈ ਐਡਮਿੰਟਨ (ਕੈਨੇਡਾ) ਦੀ ਖ਼ੂਬਸੂਰਤੀ
ਐਡਮਿੰਟਨ ਇਕ ਖ਼ੂਬਸੂਰਤ ਮਾਨਵੀ ਕਦਰਾਂ ਕੀਮਤਾਂ ਵਾਲਾ ਆਧੁਨਕ ਸਹੂਲਤਾਂ ਨਾਲ ਮਾਲਾ-ਮਾਲ ਵਿਸ਼ਵ-ਪ੍ਰਸਿੱਧ ਸ਼ਹਿਰ ਹੈ
ਵਿਗਿਆਨ ਅਤੇ ਕੁਦਰਤ ਦਾ ਅਦਭੁਤ ਪਹਾੜੀ ਸ਼ਹਿਰ ਬੈਂਫ਼ ਕੈਨੇਡਾ
ਸਿਫ਼ਤੀ ਦਾ ਭੰਡਾਰ, ਕਲਾ ਦਾ ਸਰਵਉੱਚ ਸਥਾਨ। ਵਿਸ਼ਵ ਦੇ ਪ੍ਰਸਿੱਧ, ਖ਼ੂਬਸੂਰਤ ਸ਼ਹਿਰਾਂ ’ਚੋਂ ਇਕ ਹੈ ਬੈਂਫ਼ ਦੀ ਲਾਜਵਾਬ ਖ਼ੂਬਸੂਰਤੀ।
ਅੰਮ੍ਰਿਤਸਰ ਤੋਂ ਮਲੇਸ਼ੀਆ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ, ਸਿਰਫ਼ 5.50 ਘੰਟੇ ਦਾ ਹੋਵੇਗਾ ਸਫ਼ਰ
ਫਿਲਹਾਲ ਕੁਆਲਾਲਮਪੁਰ ਜਾਣ ਲਈ 19 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪੈ ਰਿਹਾ ਹੈ ਪਰ ਮਲਿੰਡੋ ਦੀ ਇਹ ਟਿਕਟ ਕਰੀਬ 11 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਰਹੀ ਹੈ।
ਯਾਤਰੀਆਂ ਲਈ ਜ਼ਰੂਰੀ ਖ਼ਬਰ: ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਸ਼ੁਰੂ ਹੋਵੇਗੀ ਸਿੱਧੀ ਉਡਾਣ
ਵਿਪਨ ਕਾਂਤ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਰੋਜ਼ਾਨਾ 5 ਤੋਂ 6 ਅੰਤਰਰਾਸ਼ਟਰੀ ਉਡਾਣਾਂ ਅਤੇ 20 ਤੋਂ 22 ਘਰੇਲੂ ਉਡਾਣਾਂ ਚੱਲ ਰਹੀਆਂ ਹਨ।
ਖ਼ਾਲਸਾ ਰਾਜਧਾਨੀ ਕਿਲ੍ਹਾ ਲੋਹਗੜ੍ਹ
ਖ਼ਾਲਸਾ ਰਾਜਧਾਨੀ ਲੋਹਗੜ੍ਹ ਦੁਨੀਆਂ ਦਾ ਸੱਭ ਤੋਂ ਵੱਡਾ ਕਿਲ੍ਹਾ ਹੈ