ਯਾਤਰਾ
ਯਾਤਰਾ ਨੂੰ ਯਾਦਗਾਰ ਬਣਾ ਦੇਣਗੀਆਂ ਰਾਜਾਂ ਦੀਆਂ ਇਹ ਦਿਲ ਟੁੰਬਦੀਆਂ ਚੀਜ਼ਾਂ
ਇਹਨਾਂ ਮੂਰਤੀਆਂ ਨੂੰ ਉੱਥੇ ਦੇ ਸਥਾਨਕ ਕਲਾਕਾਰ ਅਪਣੇ ਹੱਥਾਂ ਨਾਲ ਬਣਾਉਂਦੇ ਹਨ।
ਰਾਜਸਥਾਨ ਦੇ ਜ਼ਾਇਕੇਦਾਰ ਪਕਵਾਨ ਹਨ ਬੇਹੱਦ ਲਾਜਵਾਬ!
ਕਦੇ ਨਹੀਂ ਭੁਲੇਗਾ ਇਹਨਾਂ ਪਕਵਾਨਾਂ ਦਾ ਸੁਆਦ!
ਮਿਥਿਲਾ ਖੇਤਰ ਦੇ ਇਹਨਾਂ ਇਤਿਹਾਸਿਕ ਅਤੇ ਅਨੋਖੇ ਸਥਾਨਾਂ ਦੀ ਕਰੋ ਸੈਰ
ਇਸ ਇਲਾਕੇ ਵਿਚ ਅਜਿਹੀਆਂ ਕਈ ਧਾਰਮਿਕ ਅਤੇ ਇਤਿਹਾਸਿਕ ਸਥਾਨ ਹਨ ਜਿਹਨਾਂ ਬਾਰੇ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਸੇਬ ਉਤਪਾਦਨ ਨੂੰ ਵਧਾਵਾ ਦੇਣ ਲਈ ਹਿਮਾਚਲ ਪ੍ਰਦੇਸ਼ ਵਿਚ ਹੋਵੇਗਾ ਐਪਲ ਫੈਸਟ ਦਾ ਪ੍ਰੋਗਰਾਮ
ਫੈਸਟੀਵਲ ਦਾ ਆਯੋਜਨ ਇਤਿਹਾਸਿਕ ਗੇਅਟੀ ਥਿਅਟਰਸ ਦੇ ਗਾਥਿਕ ਹਾਲ ਅਤੇ ਹਾਲ ਹੀ ਵਿਚ ਬਣੇ ਮਲਟੀਪਰਪਸ ਹਾਲ ਵਿਚ ਕੀਤਾ ਜਾਵੇਗਾ।
ਕਰਨਾਟਕ ਦੇ ਮਸ਼ਹੂਰ ਜੋਗ ਝਰਨੇ ’ਤੇ ਯਾਤਰੀ ਜਲਦ ਹੀ ਲੈਣਗੇ ਜ਼ਿਪ ਲਾਈਨ ਦਾ ਆਨੰਦ
829 ਫੁੱਟ ਦੀ ਉਚਾਈ ਤੋਂ ਡਿੱਗਣ ਵਾਲਾ ਇਹ ਫਾਲ ਅੱਗੇ ਚਾਰ ਹਿੱਸਿਆਂ ਵਿਚ ਵੰਡ ਹੋ ਜਾਂਦਾ ਹੈ।
1857 ਦੀ ਕ੍ਰਾਂਤੀ ਦੀ ਯਾਦ ਦਿਵਾਉਂਦੀ ਹੈ ਇਹ ਮੀਨਾਰ
ਇਸ ਨੂੰ ਅਜੀਤਗੜ੍ਹ ਵੀ ਕਿਹਾ ਜਾਂਦਾ ਹੈ।
ਬੇਹੱਦ ਖ਼ਤਰਨਾਕ ਹੈ ਭਾਰਤ ਦਾ ਇਹ ਪੁੱਲ!
ਸ਼ਾਹਰੁਖ ਖ਼ਾਨ ਦੀ ਫ਼ਿਲਮ ਹੋਈ ਸੀ ਛੂਟ!
ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਇਹਨਾਂ ਗੱਲਾਂ ’ਤੇ ਕਰੋ ਗੌਰ
ਐਡਵੈਂਚਰ ਟ੍ਰਿਪ ਤੇ ਜਾਣ ਤੋਂ ਪਹਿਲਾਂ ਅਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਵੱਖ ਵੱਖ ਪ੍ਰਕਾਰ ਦੀ ਖਰੀਦਦਾਰੀ ਲਈ ਮਸ਼ਹੂਰ ਨੇ ਭਾਰਤ ਦੇ ਇਹ ਖੂਬਸੂਰਤ ਸ਼ਹਿਰ
ਲੋਕ ਸਟ੍ਰੀਟ ਸ਼ਾਪਿੰਗ ਲਈ ਮੁੰਬਈ ਵੀ ਆਉਂਦੇ ਹਨ।
ਅਡਵੈਂਚਰ ਦੇ ਸ਼ੌਕੀਨ ਲੋਕਾਂ ਲਈ ਕਰਗਿਲ ਹੈ ਬੈਸਟ ਪਲੇਸ
ਮਈ ਅਤੇ ਜੂਨ ਵਿਚ ਕਰਗਿਲ ਘੁੰਮਣ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ।