ਯਾਤਰਾ
ਏਅਰ ਟ੍ਰੈਵਲਰਸ ਬਿਨਾਂ ਬੋਰਡਿੰਗ ਪਾਸ ਦੇ ਕਰ ਸਕਣਗੇ ਯਾਤਰਾ
ਬਾਓਮੈਟ੍ਰਿਕ ਬੈਸਡ ਹੋ ਜਾਵੇਗਾ ਸਿਸਟਮ
ਮੁੰਬਈ ਦੀਆਂ ਇਹਨਾਂ ਥਾਵਾਂ ’ਤੇ ਲਓ ਦੁਸਹਿਰੇ ਦਾ ਆਨੰਦ
ਇੱਥੇ ਰਾਮਲੀਲਾ ਉਤਸਵ ਕਮੇਟੀ ਇਸ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ ਅਤੇ ਪਿਛਲੇ 50 ਸਾਲਾਂ ਤੋਂ ਇਹ ਆਯੋਜਨ ਕਰਦਾ ਆ ਰਿਹਾ ਹੈ।
ਇਹਨਾਂ ਥਾਵਾਂ ’ਤੇ ਮਿਲੇਗਾ ਸਵਾਦਿਸ਼ਟ ਭੋਜਨ
ਅਸੀਂ ਤੁਹਾਨੂੰ ਇਹਨਾਂ ਥਾਵਾਂ ਬਾਰੇ ਦਸਦੇ ਹਾਂ ਕਿ ਕਿਹੜੇ ਸੀਜ਼ਨ ਵਿਚ ਕੀ ਮਿਲ ਰਿਹਾ ਹੈ।
ਪਟਨਾ 'ਚ ਅੱਖੀਂ ਡਿੱਠੇ 350 ਸਾਲਾ ਸਮਾਗਮ (2)
ਤਕਸ਼-ਸ਼ਿਲਾ ਅਤੇ ਨਾਲੰਦਾ ਇਸ ਰਾਜ ਦੀਆਂ ਪ੍ਰਸਿੱਧ ਯੂਨੀਵਰਸਟੀਆਂ ਸਨ ਅਤੇ ਦੂਰੋਂ-ਦੂਰੋਂ ਵਿਦਿਆਰਥੀ ਇਥੇ ਵਿਦਿਆ ਪ੍ਰਾਪਤ ਕਰਨ ਲਈ ਆਉਂਦੇ ਸਨ
ਸਰਦੀਆਂ ਦੀ ਯਾਤਰਾ ਲਈ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਇਸ ਲਈ ਯਾਤਰਾ ਦੀ ਬੁਕਿੰਗ ਤੋਂ ਪਹਿਲਾਂ, ਹੋਟਲ ਦੀ ਭਾਲ ਦੇ ਤਣਾਅ ਤੋਂ ਬਚਣ ਲਈ ਹੋਟਲ ਦੀ ਬੁਕਿੰਗ ਆਨਲਾਈਨ ਕਰ ਲੈਣੀ ਚਾਹੀਦੀ ਹੈ।
ਇਹ ਹਨ ਦੇਸ਼ ਦੇ ਸਭ ਤੋਂ ਸਾਫ਼ ਰੇਲਵੇ ਸਟੇਸ਼ਨ
ਰਾਜਸਥਾਨ ਦੇ ਕੁਲ ਸੱਤ ਰੇਲਵੇ ਸਟੇਸ਼ਨਾਂ ਨੇ ਰੇਲਵੇ ਸਵੱਛਤਾ ਸਰਵੇਖਣ ਵਿਚ 10 ਟਾਪ ਦੀ ਸੂਚੀ ਵਿਚ ਥਾਂ ਬਣਾਈ ਹੈ।
ਚੋਣਵੇਂ ਸਟੇਸ਼ਨਾਂ ’ਤੇ ਵਰਤ ਦਾ ਭੋਜਨ ਮੁਹੱਈਆ ਕਰਵਾ ਰਿਹਾ ਹੈ ਆਈਆਰਸੀਟੀਸੀ
ਆਈਆਰਸੀਟੀਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ
ਤਿਉਹਾਰਾਂ ਮੌਕੇ ਦਿੱਲੀ-ਐਨਸੀਆਰ ਦੇ ਆਸ-ਪਾਸ ਘੁੰਮਣ ਦੀ ਹੈ ਬੈਸਟ ਜਗ੍ਹਾ
ਤਾਂ ਇਸ ਵਾਰ ਕਾਲਕਾ ਤੋਂ ਸ਼ਿਮਲਾ ਵਿਚਕਾਰ ਟਾਇ ਰੇਲ ਦੁਆਰਾ ਯਾਤਰਾ ਕਰੋ।
ਰਸ਼ੀਅਨ ਚਾਰਟਰ ਨਾਲ 4 ਅਕਤੂਬਰ ਤੋਂ ਸ਼ੁਰੂ ਹੋਵੇਗਾ ਗੋਆ ਟੂਰਿਜ਼ਮ ਸੀਜ਼ਨ
ਬ੍ਰਿਟੇਨ ਤੋਂ 1.3 ਲੱਖ ਯਾਤਰੀ ਗੋਆ ਆਏ।
ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਣ ਵਾਲਿਆਂ ਲਈ ਇਹ ਥਾਵਾਂ ਹਨ ਬੇਹੱਦ ਖ਼ਾਸ
ਇਹ 150 ਸਾਲ ਪੁਰਾਣੀ ਜਗ੍ਹਾ ਕਿਤਾਬ ਪ੍ਰੇਮੀਆਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਹੈ