ਜੀਵਨ ਜਾਚ
Healrh News: ਗਰਮੀਆਂ ’ਚ ਜ਼ਰੂਰ ਪੀਉ ਜਲਜੀਰਾ, ਹੋਣਗੇ ਕਈ ਫ਼ਾਇਦੇ
Healrh News: ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ
Home remedies: ਘਰੇਲੂ ਨੁਸਖ਼ਿਆਂ ਨਾਲ ਮਿਲੇਗੀ ਸਿਰ ਦੀ ਖੁਜਲੀ ਤੋਂ ਰਾਹਤ
ਇਹ ਘਰੇਲੂ ਉਪਾਅ ਤੁਹਾਡੇ ਸਿਰ ਦੀ ਖੁਜਲੀ ਨੂੰ ਦੂਰ ਭਜਾਉਣ ਦੇ ਨਾਲ-ਨਾਲ ਵਾਲਾਂ ਦੀ ਦੇਖਭਾਲ ਵਿਚ ਵੀ ਮਦਦਗਾਰ ਸਾਬਤ ਹੋਣਗੇ।
Rose water Benefits: ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ ਗੁਲਾਬ ਜਲ
ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗੁਲਾਬ ਜਲ ਸੱਭ ਤੋਂ ਬਿਹਤਰ ਹੈ।
Beauty Tips: ਵਿਆਹ ਤੋਂ ਪਹਿਲਾਂ ਲਾੜੀ ਕਿਵੇਂ ਰੱਖ ਸਕਦੀ ਹੈ ਅਪਣੀ ਸਿਹਤ ਦਾ ਧਿਆਨ
Beauty Tips: ਅਪਣੀ ਚਮੜੀ ’ਤੇ ਫੇਸ ਪੈਕ ਦੀ ਵਰਤੋਂ ਕਰੋ ਅਤੇ ਇਸ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਪਾਣੀ ਪੀਉ
Health News: ਫ਼ਰਿੱਜ ’ਚ ਰੱਖੇ ਆਟੇ ਦੀ ਰੋਟੀ ਸਰੀਰ ਲਈ ਹੈ ਨੁਕਸਾਨਦੇਹ
ਬੈਕਟੀਰੀਆ ਗੁੰਨ੍ਹੇ ਹੋਏ ਆਟੇ ਵਿਚ ਤੇਜ਼ੀ ਨਾਲ ਵਧਦਾ ਹੈ।
Food Tips: ਘਰ ਵਿਚ ਬਣਾਉ ਦਹੀਂ-ਪਿਆਜ਼ ਦੀ ਸਬਜ਼ੀ
ਦਹੀਂ ਅਤੇ ਪਿਆਜ਼ ਦੀ ਸਬਜ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਦਹੀਂ ਪਾ ਕੇ ਫ਼ੈਂਟ ਲਉ
Beauty Tips: ਹੁਣ ਇਕ ਚਮਚ ਦੁੱਧ ਨਾਲ ਲਿਆਉ ਚਿਹਰੇ ’ਤੇ ਨਿਖਾਰ
ਦੁੱਧ ਵਿਚ ਲੈਕਟਿਕ ਐਸਿਡ ਮਿਲ ਜਾਂਦਾ ਹੈ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ।
Lemon water: ਗਰਮੀਆਂ ਵਿਚ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਨਿੰਬੂ ਪਾਣੀ
ਜੇਕਰ ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।
Health News: ਆਉ ਜਾਣਦੇ ਹਾਂ ਲਾਲ ਕੇਲਾ ਖਾਣ ਦੇ ਫ਼ਾਇਦਿਆਂ ਬਾਰੇ
ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ
Sugarcane Juice Pudding: ਗੰਨੇ ਦੇ ਰਸ ਦੀ ਖੀਰ
ਸੱਭ ਤੋਂ ਪਹਿਲਾਂ ਚੌਲਾਂ ਨੂੰ ਧੋ ਕੇ 1 ਘੰਟੇ ਤਕ ਭਿਉਂ ਕੇ ਰੱਖੋ।