ਜੀਵਨ ਜਾਚ
Beauty News : ਵਾਲਾਂ ਨੂੰ ਚਮਕਦਾਰ ਬਣਾਏਗਾ ਮਟਰਾਂ ਨਾਲ ਬਣਿਆ ਹੇਅਰ ਮਾਸਕ
Beauty News: ਮਟਰ ਵਾਲਾਂ ਨੂੰ ਵੀ ਖ਼ੂਬਸੂਰਤ ਅਤੇ ਮਜ਼ਬੂਤ ਬਣਾਉਂਦੇ
Consume garlic to avoid cough and cold: ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ ਕਰੋ ਲੱਸਣ ਦਾ ਸੇਵਨ
ਲੱਸਣ ਦੀ ਵਰਤੋਂ ਆਮ ਤੌਰ ’ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਲੱਸਣ ਦੀ ਇਕ ਕਲੀ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾ ਸਕਦੀ ਹੈ।
Mushroom Rice: ਘਰ ਦੀ ਰਸੋਈ ਵਿਚ ਬਣਾਉ ਖੁੰਬਾਂ ਵਾਲੇ ਚੌਲ
ਖੁੰਬਾਂ ਨੂੰ ਟੁਕੜਿਆਂ ’ਚ ਕੱਟ ਲਉ। ਇਕ ਕੱਪ ਪਾਣੀ ਵਿਚ ਇਕ ਚੱਮਚ ਨਿੰਬੂ ਦਾ ਰਸ ਅਤੇ ਇਕ ਚੱਮਚ ਲੂਣ ਪਾ ਕੇ ਉਬਾਲੋ।
Get Rid of Houseflies: ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਘਰੇਲੂ ਤਰੀਕੇ
ਕਪੂਰ ਮੱਖੀਆਂ ਨੂੰ ਘਰ ਵਿਚ ਆਉਣੋਂ ਰੋਕਦਾ ਹੈ।
Health News: ਜ਼ਿਆਦਾ ਡਰਾਈ ਫ਼ਰੂਟਸ ਵੀ ਸਿਹਤ ਨੂੰ ਪਹੁੰਚਾਉਂਦੇ ਹਨ ਨੁਕਸਾਨ
Health News: ਸੇਵਨ ਕਰਨ ਨਾਲ ਭਾਰ ਵਧਣ ਦੀ ਸਮੱਸਿਆ ਦਾ ਕਰਨਾ ਪੈ ਸਕਦਾ ਸਾਹਮਣਾ
Beauty News: ਫਟੀਆਂ ਅੱਡੀਆਂ ਲਈ ਅਪਣਾਉ ਘਰੇਲੂ ਨੁਸਖ਼ੇ
Follow home remedies for cracked heels: ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ
Heath News: ਸਰਦੀਆਂ ਵਿਚ ਜੇਕਰ ਤੁਸੀਂ ਖੰਘ ਅਤੇ ਫਲੂ ਵਰਗੀਆਂ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਅਪਣਾਉ ਇਹ ਨੁਸਖ਼ੇ
Heath News: ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦਾਲਚੀਨੀ ਪਾਊਡਰ ਇਕ ਚਮਚ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
ਸਵੇਰੇ-ਸਵੇਰੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
Pea Soup: ਘਰ ਵਿਚ ਇੰਝ ਬਣਾਉ ਮਟਰ ਸੂਪ
ਸੱਭ ਤੋਂ ਪਹਿਲਾਂ ਮਿਕਸੀ ’ਚ ਲੱਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਉ। ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਉ।
Health Benefits of Roasted Chana: ਭੁੱਜੇ ਛੋਲੇ ਵੀ ਹਨ ਸਿਹਤ ਲਈ ਬਹੁਤ ਫ਼ਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਅਪਣੀ ਰੋਜ਼ਾਨਾ ਡਾਈਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।