ਜੀਵਨ ਜਾਚ
Bitter Gourd Recipe: ਘਰ ਵਿਚ ਇੰਝ ਬਣਾਉ ਮਸਾਲੇ ਵਾਲਾ ਕਰੇਲਾ
ਸੱਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੇ ਬੀਜ ਵੱਖ ਕਰ ਕੇ ਗੋਲ ਆਕਾਰ ਵਿਚ ਕੱਟ ਲਉ।
Home Remedies: ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ ਉਲਟੀਆਂ ਦੀ ਸਮੱਸਿਆ
ਇਨ੍ਹਾਂ ਨੁਸਖ਼ਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ।
Jaggery syrup: ਬੱਚਿਆਂ ਨੂੰ ਘਰ ’ਚ ਬਣਾ ਕੇ ਦੇਵੋ ਗੁੜ ਦਾ ਸ਼ਰਬਤ
ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ।
Health Tips: ਭੁੱਲ ਕੇ ਵੀ ਫਲਾਂ ਅਤੇ ਸਬਜ਼ੀਆਂ ਨੂੰ ਫ਼ਰਿਜ ਵਿਚ ਨਾ ਰੱਖੋ
ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਫ਼ਰਿਜ ਵਿਚ ਨਹੀਂ ਰਖਣਾ ਚਾਹੀਦਾ।
Benefits of Ginger Milk: ਰੋਜ਼ਾਨਾ ਪੀਉ ‘ਅਦਰਕ ਵਾਲਾ ਦੁੱਧ’ ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਆਯੁਰਵੈਦਿਕ ਮਾਹਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ ਵਿਚ ਲੈਣ ਦੀ ਸਲਾਹ ਦਿੰਦੇ ਹਨ।
Home remedies to cure diabetes: ਸ਼ੂਗਰ ਦੀ ਬੀਮਾਰੀ ਨੂੰ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਤਰੀਕੇ
ਸ਼ੂਗਰ ਦੀ ਬੀਮਾਰੀ ਹੋਣ ਨਾਲ ਹੋਰ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
UPI ID alert: 1 ਜਨਵਰੀ ਤੋਂ ਬੰਦ ਹੋ ਜਾਵੇਗੀ Google Pay, Paytm ਤੇ PhonePe ਦੀ UPI ID!
ਜਿਹੜੇ ਯੂਜ਼ਰਸ ਨੇ ਇਕ ਸਾਲ ਤੋਂ ਆਪਣੀ UPI ID ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਉਨ੍ਹਾਂ ਦੀ ਆਈਡੀ ਬੰਦ ਹੋ ਸਕਦੀ ਹੈ
Health News: ਕੜਾਹੀ ਵਿਚ ਬਣਿਆ ਖਾਣਾ ਹੁੰਦਾ ਹੈ ਜ਼ਿਆਦਾ ਪੌਸ਼ਟਿਕ
ਅੱਜ ਅਸੀ ਤੁਹਾਨੂੰ ਦਸਾਂਗੇ ਕਿ ਕੁਕਰ ਵਿਚ ਖਾਣਾ ਬਣਾਉਣਾ ਠੀਕ ਹੈ ਜਾਂ ਫਿਰ ਕੜਾਹੀ ਵਿਚ?
Health News: ਲੱਤਾਂ ਦੇ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Health News: ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
Health News : ਜੇਕਰ ਤੁਹਾਡੇ ਵੀ ਹੱਥ-ਪੈਰ ਹਨ ਕੰਬਦੇ ਤਾਂ ਤੁਰਤ ਲਉ ਡਾਕਟਰ ਦੀ ਸਲਾਹ
Health News : ਇਨ੍ਹਾਂ ਵਿਚ ਬਲੱਡ ਪ੍ਰੈਸ਼ਰ, ਅਸਥਮਾ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਹੱਥਾਂ-ਪੈਰਾਂ ਦੇ ਕੰਬਣ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ।