ਜੀਵਨ ਜਾਚ
ਪੀਜੀਆਈ ਵਿਚ ਹੋਇਆ ਅਧਿਐਨ: 90 ਫ਼ੀ ਸਦੀ ਲੋਕ ਨਹੀਂ ਜਾਣਦੇ ਖਾਣ ਦਾ ਸਹੀ ਢੰਗ
ਸਹੀ ਢੰਗ ਨਾਲ ਖਾ ਕੇ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਟਵਿਟਰ ਨੂੰ ਟੱਕਰ ਦੇਵੇਗਾ Instagram ਦਾ ਨਵਾਂ ਐਪ, ਜੂਨ ਵਿਚ ਹੋ ਸਕਦਾ ਹੈ ਲਾਂਚ
ਮਸ਼ਹੂਰ ਹਸਤੀਆਂ ਅਤੇ ਇੰਫਲੂਐਂਸਰ ਕੁੱਝ ਮਹੀਨਿਆਂ ਤੋਂ ਇੰਸਟਾਗ੍ਰਾਮ ਦੇ ਇਸ ਟੈਕਸਟ-ਬੇਸਡ ਐਪ ਨੂੰ ਟੈਸਟ ਕਰ ਰਹੇ ਹਨ
ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ
ਜਦੋਂ ਵੀ ਤੁਸੀਂ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦੀ ਹੈ, ਜਦ ਤਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ....
ਟਵਿਟਰ ਨੇ ਉਪਭੋਗਤਾਵਾਂ ਨੂੰ ਦਿਤੀ ਇਕ ਹੋਰ ਸਹੂਲਤ, ਹੁਣ 2 ਘੰਟੇ ਦਾ ਵੀਡੀਉ ਪੋਸਟ ਕਰ ਸਕਣਗੇ ਬਲੂ ਟਿਕ ਯੂਸਰਜ਼
ਵੀਡੀਉ ਫ਼ਾਈਲ ਆਕਾਰ ਦੀ ਸੀਮਾ 2 GB ਤੋਂ ਵਧਾ ਕੇ ਕੀਤੀ 8 GB
ਨਿੰਬੂ ਦਾ ਛਿਲਕਾ ਮੂੰਹ ਦੀਆਂ ਸਮੱਸਿਆਵਾਂ ਨੂੰ ਕਰਦੈ ਦੂਰ
ਨਿੰਬੂ ਦੇ ਛਿਲਕੇ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਇਨ੍ਹਾਂ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ।
ਅਚਾਨਕ ਬਲੱਡ ਪ੍ਰੈਸ਼ਰ ਘੱਟ ਜਾਣ ’ਤੇ ਅਪਣਾਉ ਇਹ ਨੁਸਖ਼ੇ
ਘੱਟ ਬਲੱਡ ਪ੍ਰੈਸ਼ਰ ਕਾਰਨ ਦਿਲ, ਦਿਮਾਗ਼ ਅਤੇ ਮਹੱਤਵਪੂਰਨ ਅੰਗਾਂ ਵਿਚ ਖ਼ੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ
ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ
ਸਿਰ ਦੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਅਤੇ ਸਿਰਦਰਦ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪੁਰਾਣੇ ਫ਼ਰਨੀਚਰ ਨੂੰ ਦੇਵੋ ਨਵੀਂ ਦਿਖ
ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦਸਾਂਗੇ ਜਿਸ ਨਾਲ ਤੁਹਾਡਾ ਪੁਰਾਣਾ ਫ਼ਰਨੀਚਰ ਵੀ ਨਵਾਂ ਦਿਖਾਈ ਦੇਣ ਲੱਗੇਗਾ
ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਗਰਮੀਆਂ ਵਿਚ ਵੀ ਸਿਹਤਮੰਦ ਰਹਿ ਸਕਦੇ ਹੋ
ਧੁੱਪ ਅਤੇ ਮਿੱਟੀ ਤੋਂ ਪੈਰਾਂ ਨੂੰ ਬਚਾਉਣ ਲਈ ਅਜ਼ਮਾਉ ਇਹ ਘਰੇਲੂ ਨੁਸਖ਼ੇ
ਹਾਲਾਂਕਿ ਚਿਹਰੇ ਅਤੇ ਬਾਕੀ ਦੀ ਚਮੜੀ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ, ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ