ਜੀਵਨ ਜਾਚ
ਇੰਝ ਕਰੋ ਸੇਬ ਦੇ ਸਿਰਕੇ ਦੀ ਵਰਤੋ ਵਾਲਾਂ ਦਾ ਝੜਨਾ ਹੋਵੇਗਾ ਬੰਦ
ਇੰਝ ਕਰੋ ਸੇਬ ਦੇ ਸਿਰਕੇ ਦੀ ਵਰਤੋ ਵਾਲਾਂ ਦਾ ਝੜਨਾ ਹੋਵੇਗਾ ਬੰਦ
ਔਰਤਾਂ ਨੂੰ ਮੋਟਾਪੇ ਕਾਰਨ ਹੋ ਸਕਦੀਆਂ ਹਨ ਇਹ ਬੀਮਾਰੀਆਂ, ਆਉ ਜਾਣਦੇ ਹਾਂ ਇਸ ਤੋਂ ਬਚਾਅ ਦੇ ਤਰੀਕੇ
ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਮੋਟਾਪੇ ਦੀ ਸਮੱਸਿਆ ਦੇ ਕਾਰਨਾਂ ਅਤੇ ਹੱਲ ਬਾਰੇ ਦਸਾਂਗੇ
ਧਨੀਏ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ
ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫਾਇਦੇ ਵੀ ਹੁੰਦੇ ਹਨ
ਲੁਧਿਆਣਾ 'ਚ ਵਧ ਰਹੇ ਕੋਰੋਨਾ ਦੇ ਮਾਮਲੇ: ਮਾਰਚ 'ਚ 31 ਪਾਜ਼ੇਟਿਵ ਮਾਮਲੇ ਸਾਹਮਣੇ ਆਏ
ਸਿਹਤ ਮਾਹਿਰ ਲੋਕਾਂ, ਖਾਸ ਕਰਕੇ ਕਮਜ਼ੋਰ ਵਿਅਕਤੀਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦੇ ਹਨ।
ਆਉ ਜਾਣਦੇ ਹਾਂ ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਨੁਸਖ਼ੇ
ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ
ਕਿਉਂ ਅਕਸਰ ਲੋਕ ਨੀਂਦ 'ਚ ਬੋਲਣਾ ਸ਼ੁਰੂ ਕਰ ਦਿੰਦੇ ਹਨ ?
ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਕਿਸ ਉਮਰ ਦੇ ਲੋਕ ਜ਼ਿਆਦਾਤਰ ਨੀਂਦ 'ਚ ਗੱਲਾਂ ਕਰਦੇ ਹਨ। ਇਕ ਜਾਂਚ ਮੁਤਾਬਕ 3 ਤੋਂ 10 ਸਾਲ ਦੇ ਲੱਗਭਗ ਅੱਧੇ ਤੋਂ ਜ਼ਿਆਦਾ ਬੱਚੇ...
ਇਮਲੀ ਦਾ ਸੇਵਨ ਕਰਨ ’ਤੇ ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜਾਤ
ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ
ਆਉ ਚਮੜੀ ਬਾਰੇ ਜਾਣੀਏ
ਇਕ ਤੰਦਰੁਸਤ ਵਿਅਕਤੀ ਦੇ ਸ੍ਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਰੱਖਣ ਵਿਚ ਵੀ ਸਹਾਈ ਹੁੰਦੀ ਹੈ
ਮੀਂਹ ਦੇ ਮੌਸਮ 'ਚ ਰੋਜ਼ ਇਕ ਚੀਜ਼ ਖਾਣਾ ਕਰ ਲਓ ਲਾਜ਼ਮੀ
ਮੀਂਹ ਦੇ ਮੌਸਮ ਵਿਚ ਅਕਸਰ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ। ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਹਰ ਕੋਈ ਕਰਦਾ ਹੈ। ਘਰ ਵਿਚ ਵੀ ਬੀਮਾਰੀਆਂ ਤੋਂ ਬਚਣ ਦੇ ਉਪਾਅ ਕੀਤੇ ਜਾਂਦੇ...
ਯੂਰਿਕ ਐਸਿਡ ਦਾ ਕਾਰਨ ਬਣਦੇ ਹਨ ਇਹ ਲੱਛਣ, ਆਉ ਜਾਣਦੇ ਹਾਂ ਇਸ ਬਾਰੇ
ਜ਼ਰੂਰੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਸਰੀਰ ਵਿਚ ਯੂਰਿਕ ਐਸਿਡ ਦੇ ਉੱਚ ਪੱਧਰ ਦੇ ਲੱਛਣਾਂ ਨੂੰ ਪਛਾਣਨਾ ਮਹੱਤਵਪੂਰਨ ਹੈ।