ਜੀਵਨ ਜਾਚ
ਗਰਮੀਆਂ ਵਿਚ ਪੀਉ ਗੂੰਦ ਕਤੀਰਾ, ਹੋਣਗੇ ਕਈ ਫ਼ਾਇਦੇ
ਇਸ ਦੀ ਵਰਤੋਂ ਪਨੀਰ ਬਣਾਉਣ ਲਈ ਵੀ ਕੀਤੀ ਜਾਂਦੀ ਹੈ
ਹਾਨੀਕਾਰਕ ਹੈ ਜ਼ਿਆਦਾ ਦੇਰ ਤਕ ਏ.ਸੀ. ਵਿਚ ਬੈਠਣਾ, ਹੋ ਸਕਦੀਆਂ ਹਨ ਕਈ ਬੀਮਾਰੀਆਂ
ਏਸੀ ਦੇ ਕਾਰਨ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦੀ ਹੈ
ਔਰਤਾਂ ਮਸਰਾਂ ਦੀ ਦਾਲ ਦੇ ਬਣੇ ਫ਼ੇਸਪੈਕ ਤੋਂ ਪਾ ਸਕਦੀਆਂ ਹਨ ਖ਼ੂਬਸੂਰਤ ਚਮੜੀ
ਮਸਰਾਂ ਦੀ ਦਾਲ ਅਤੇ ਸ਼ਹਿਦ ਦੇ ਨਮੀ ਦੇਣ ਵਾਲੇ ਗੁਣ ਚਮੜੀ ਨੂੰ ਹਾਈਡਰੇਟ ਰੱਖਣ ਵਿਚ ਮਦਦ ਕਰ ਸਕਦੇ ਹਨ
ਗਰਮੀਆਂ ਵਿਚ ਵੀ ਹੁੰਦੀ ਹੈ ਸਾਹ ਦੀ ਸਮੱਸਿਆ ਤਾਂ ਅਪਣਾਉ ਇਹ ਨੁਸਖ਼ੇ
ਬਦਲਦੀ ਜੀਵਨਸ਼ੈਲੀ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੋਕਾਂ ਦੇ ਸਰੀਰ ਵਿਚ ਦਾਖ਼ਲ ਹੋ ਜਾਂਦੀਆਂ ਹਨ। ਸ਼ੂਗਰ, ਹਾਈਪਰਟੈਨਸ਼ਨ, ਮੋਟਾਪਾ ਇਨ੍ਹਾਂ ਬਿਮਾਰੀਆਂ ਵਿਚੋਂ ਇੱਕ ਹਨ
Linkedin ਨੇ 716 ਕਰਮਚਾਰੀਆਂ ਨੂੰ ਕੱਢਿਆ, ਛਾਂਟੀ ਨੂੰ ਦਸਿਆ ਮਜਬੂਰੀ
ਲਿੰਕਡਇਨ ਦੇ ਸੀਈਓ ਰਿਆਨ ਰੋਸਲਾਂਸਕੀ ਨੇ ਇੱਕ ਈਮੇਲ ਵਿਚ ਕਰਮਚਾਰੀਆਂ ਨੂੰ ਛਾਂਟੀ ਬਾਰੇ ਜਾਣਕਾਰੀ ਦਿਤੀ
ਟ੍ਰਾਈਸਿਟੀ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਨਵੀਂ ਦਵਾਈ ਦੀ ਕੀਤੀ ਖੋਜ
ਜਾਨਵਰਾਂ 'ਤੇ ਮਿਲੀ ਸਫਲਤਾ ਅਤੇ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਾ ਹੋਣ ਕਾਰਨ, ਇਸ ਨੂੰ ਹੁਣ ਕਲੀਨਿਕਲ ਅਜ਼ਮਾਇਸ਼ਾਂ ਲਈ ਢੁਕਵਾਂ ਮੰਨਿਆ ਗਿਆ ਹੈ
ਤੰਦਰੁਸਤ ਰਹਿਣ ਲਈ ਸਾਨੂੰ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਆਉ ਜਾਣਦੇ ਹਾਂ
ਆਉ ਜਾਣਦੇ ਹਾਂ ਇਕ ਦਿਨ ਵਿਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ:
ਪੰਜਾਬ ਸਿਹਤ ਵਿਭਾਗ ਵਲੋਂ ਸੰਭਾਵੀ ਗਰਮੀ ਦੀ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
ਸਿਹਤ ਮੰਤਰੀ ਨੇ ਆਗਾਮੀ ਦਿਨਾਂ ਵਿੱਚ ਹੀਟ ਸਟ੍ਰੋਕ ਤੋਂ ਬਚਣ ਲਈ ਸੁਚੇਤ ਰਹਿਣ ਦੀ ਦਿੱਤੀ ਸਲਾਹ
ਹੁਣ Gmail ਲਈ ਵੀ ਦੇਣੇ ਪੈਣਗੇ ਪੈਸੇ? ਜਾਂ ਦੇਖਣੇ ਪੈਣਗੇ ਇਸ਼ਤਿਹਾਰ, ਜਾਣੋ ਕੀ ਹੈ ਨਵੀਂ ਯੋਜਨਾ
ਜਲਦ ਹੀ ਪੇਡ ਸਰਵਿਸ ਪੇਸ਼ ਕਰ ਸਕਦੀ ਹੈ ਕੰਪਨੀ
ਆਉ ਜਾਣਦੇ ਹਾਂ ਦੁੱਧ ’ਚ ‘ਤੁਲਸੀ’ ਮਿਲਾ ਕੇ ਪੀਣ ਦੇ ਫ਼ਾਇਦਿਆਂ ਬਾਰੇ
ਇਸ ਵਿਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ