ਜੀਵਨ ਜਾਚ
ਅੱਖਾਂ ਲਈ ਰਾਮਬਾਣ ਤੋਂ ਘੱਟ ਨਹੀਂ ਹਨ ਇਹ 6 ਸੁਪਰਫ਼ੂਡ, ਤੁਸੀਂ ਵੀ ਕਰੋ ਖਾਣੇ 'ਚ ਸ਼ਾਮਲ
ਅੱਖਾਂ ਦੀ ਰੌਸ਼ਨੀ ਹੋਵੇਗੀ ਤੇਜ਼ ਤੇ ਦੂਰ ਹੋਣਗੀਆਂ ਕਈ ਬੀਮਾਰੀਆਂ
ਕਰੇਲੇ ਦਾ ਜੂਸ ਪੀਣ ਨਾਲ ਇਮਿਊਨਿਟੀ ਹੋਵੇਗੀ ਮਜ਼ਬੂਤ
ਕਰੇਲੇ ਦਾ ਜੂਸ ਬਹੁਤ ਹੀ ਸਿਹਤਮੰਦ ਹੁੰਦਾ ਹੈ। ਨਾਲ ਹੀ ਇਸ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਤੁਹਾਡੇ ਸਰੀਰ ਦਾ ਐਨਰਜੀ ਲੈਵਲ ਠੀਕ ਰਹਿੰਦਾ ਹੈ।
ਬੱਚਿਆਂ ਨੂੰ ਘਰ ’ਚ ਬਣਾ ਕੇ ਦੇਵੋ ਗੁੜ ਦਾ ਸ਼ਰਬਤ
ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ
ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਇਮਲੀ
ਅੱਜ ਅਸੀਂ ਤੁਹਾਨੂੰ ਇਮਲੀ ਦੀ ਵਰਤੋਂ ਨਾਲ ਸਿਹਤ ਦੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਬਾਰੇ ਦਸਾਂਗੇ:
WhatsApp ਦਾ ਨਵਾਂ ਫੀਚਰ: Message ਭੇਜਣ ਤੋਂ ਬਾਅਦ ਉਸ ਨੂੰ 15 ਮਿੰਟ ਤਕ ਕਰ ਸਕੋਗੇ Edit
ਐਡਿਟ ਕੀਤੇ ਗਏ ਕਿਸੇ ਵੀ ਮੈਸੇਜ ਦੀ ਟਾਈਮ ਸਟੈਂਪ ਦੇ ਅੱਗੇ 'ਐਡਿਟ' ਟੈਗ ਹੋਵੇਗਾ
ਯੂਰਪੀ ਸੰਘ ਨੇ Meta 'ਤੇ ਲਗਾਇਆ 1.3 ਅਰਬ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਈਯੂ ਨੇ ਇਹ ਕਾਰਵਾਈ ਨਿੱਜਤਾ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਕੀਤੀ ਹੈ।
ਰੇਹੜੀਆਂ ’ਤੇ ਮਿਲਦੇ ਬਰਫ਼ ਦੇ ਗੋਲੇ ਵਿਗਾੜ ਸਕਦੇ ਹਨ ਬੱਚਿਆਂ ਦੀ ਸਿਹਤ
ਸੈਕਰੀਨ ਦੀ ਵਰਤੋਂ ਬੱਚਿਆਂ ਦੇ ਪੇਟ ਅਤੇ ਲਿਵਰ ਲਈ ਘਾਤਕ ਹੋ ਸਕਦੀ ਹੈ
ਚੰਦਰਯਾਨ-3 ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਵੇਗਾ ਲਾਂਚ, ਪੁਲਾੜ ਜਹਾਜ਼ ਦੇ ਜ਼ਰੂਰੀ ਟੈਸਟ ਪੂਰੇ
ਲੈਂਡਰ ਵਾਹਨ ਦੀ ਸੁਰੱਖਿਅਤ ਲੈਂਡਿੰਗ ਹੋਵੇਗੀ।
IT ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ, ਫ਼ੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਬਣਾਈ ਤੀਜੇ ਦੌਰ ਦੀ ਛਾਂਟੀ ਦੀ ਯੋਜਨਾ
ਕਰੀਬ 6000 ਤੋਂ ਵੱਧ ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖ਼ਦਸ਼ਾ
ਜੇਕਰ ਬੱਚਿਆਂ ਨੂੰ ਹੈ ਪਿੱਠਦਰਦ ਦੀ ਸਮੱਸਿਆ ਤਾਂ ਇਹ ਘਰੇਲੂ ਨੁਸਖ਼ੇ ਅਪਣਾਉ
ਇਹ ਘਰੇਲੂ ਨੁਸਖ਼ੇ ਅਪਣਾਉ