ਜੀਵਨ ਜਾਚ
ਇਹ ਹਨ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰ, ਘੁੰਮ ਕੇ ਜਾਣੋ ਇੱਥੋਂ ਦੀ ਵਿਰਾਸਤ
ਕਈ ਲੋਕਾਂ ਨੂੰ ਵਿਰਾਸਤੀ ਅਤੇ ਇਤਿਹਾਸਕ ਥਾਵਾਂ ’ਤੇ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ।
ਆਓ ਜਾਣਦੇ ਹਾਂ Khus Cola ਦੀ ਰੈਸਿਪੀ
ਖਸ ਵਿਚ ਮੌਜੂਦ ਪੋਸ਼ਟਿਕ ਤੱਤ ਤੇ ਐਂਟੀਆਕਸੀਡੈਂਟ ਗਰਮੀਆਂ ਵਿਚ ਤੁਹਾਡੇ ਸਰੀਰ ਨੂੰ ਸਿਰਫ ਰਾਹਤ ਹੀ ਨਹੀਂ ਪਹੁੰਚਾਉਂਦੇ ਸਗੋਂ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ।
SBI ਨੇ ਜਾਰੀ ਕੀਤੀ ਅਹਿਮ ਨੋਟੀਫਿਕੇਸ਼ਨ, 30 ਸਤੰਬਰ ਤੋਂ ਪਹਿਲਾਂ ਪੂਰਾ ਕਰ ਲਓ ਇਹ ਕੰਮ
ਜੇ ਖ਼ਾਤਾਧਾਰਕ ਨਿਰਧਾਰਤ ਸਮੇਂ ਅੰਦਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਘਰ ਵਿਚ ਕਿਵੇਂ ਬਣਾਈਏ Crispy Corn Chaat, ਜਾਣੋ ਰੈਸਿਪੀ
ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ Crispy Corn Chaat ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਨ। ਇਹ ਬਣਾਉਣਾ ਬਿਲਕੁਲ ਆਸਾਨ ਹੈ।
ਘਰ ਵਿਚ ਬਣਾਉ ਕੇਲੇ ਦੇ ਚਿਪਸ
ਸਮੱਗਰੀ: ਕੱਚਾ ਕੇਲਾ - 6, ਚਿੱਟਾ ਲੂਣ - 1/2 ਵੱਡਾ ਚਮਚ , ਜ਼ੀਰਾ ਪਾਊਡਰ- 1/2 ਵੱਡਾ, ਤੇਲ-ਤਲਣ ਲਈ
ਭਾਰਤ 'ਚ ਕਾਰਾਂ ਦਾ ਨਿਰਮਾਣ ਕਰੇਗੀ ਬੰਦ Ford, ਚਾਰ ਹਜ਼ਾਰ ਤੋਂ ਵੱਧ ਕਰਮਚਾਰੀਆਂ ਤੇ ਪਵੇਗਾ ਪ੍ਰਭਾਵ
ਕੰਪਨੀ ਦੇ ਵਾਹਨਾਂ ਦੀ ਲਗਾਤਾਰ ਘਟ ਰਹੀ ਵਿਕਰੀ ਦੇ ਚਲਦਿਆਂ ਲਿਆ ਗਿਆ ਫੈਸਲਾ
ਹੁਣ ਘਰ ਵਿਚ ਹੀ ਅਸਾਨੀ ਨਾਲ ਬਣਾਓ Healthy Makhana Ladoo
ਇਹ ਲੱਡੂ ਨਾ ਸਿਰਫ ਖਾਣ ਵਿਚ ਸਵਾਦਿਸ਼ਟ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹਨ।
SBI ਬੈਂਕ ਗਾਹਕਾਂ ਲਈ ਜ਼ਰੂਰੀ ਖ਼ਬਰ, ਤਿੰਨ ਘੰਟੇ ਬੰਦ ਰਹਿਣਗੀਆਂ ਇੰਟਰਨੈਟ ਬੈਂਕਿੰਗ ਸੇਵਾਵਾਂ
ਜਲਦੀ ਨਿਬੇੜ ਲਵੋ ਜ਼ਰੂਰੀ ਕੰਮ
ਯਾਦਦਾਸ਼ਤ ਤੇਜ਼ ਕਰਦਾ ਹੈ ਅਖ਼ਰੋਟ
ਅਖ਼ਰੋਟ ਦਿਲ ਦੀ ਬਿਮਾਰੀ ਤੋਂ ਮੌਤ ਦੇ ਜੋਖਮ ਨੂੰ ਘਟਾਉਣ ਵਿਚ ਵੀ ਮਦਦਗਾਰ ਹੈ
ਘਰ ਵਿਚ ਬਣਾਓ ਟਮਾਟਰ ਦੀ ਖੱਟੀ ਮਿੱਠੀ ਚਟਨੀ
ਚਟਨੀ ਹਰ ਪਕਵਾਨ ਦਾ ਅਹਿਮ ਹਿੱਸਾ ਹੁੰਦੀ ਹੈ। ਚਟਨੀ ਦੇ ਨਾਲ ਪਕਵਾਨ ਦਾ ਸਵਾਦ ਹੋਰ ਵਧ ਜਾਂਦਾ ਹੈ।