ਜੀਵਨ ਜਾਚ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁੱਝ ਅਸਾਨ ਨੁਸਖੇ, ਜਰੂਰ ਅਪਣਾਓ
ਆਂਵਲਾ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ ਦੋ ਵਾਰ ਇਸ ਦਾ ਜੈਮ ਖਾਓ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ।
ਖੁਸ਼ਖ਼ਬਰੀ! ਹੁਣ ਹਰ ਘਰ ਵਿਚ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਗੇ ਪੀਐੱਮ ਮੋਦੀ
ਸਾਰੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ
ਸੜੇ ਹੋਏ ਬਰਤਨ ਨੂੰ ਸਾਫ਼ ਕਰਨ ਲਈ ਅਪਨਾਓ ਇਹ ਸਧਾਰਣ ਉਪਾਅ
ਰਸੋਈ ਵਿਚ ਚਮਕਦੇ ਹੋਏ ਬਰਤਨ ਰਖੇ ਹੋਏ ਹੋਣ ਤਾਂ ਰਸੋਈ ਦੀ ਸੁੰਦਰਤਾ ਦੁੱਗਣੀ ਹੋ ਜਾਂਦੀ ਹੈ
ਤਿਉਹਾਰਾਂ ਦੇ ਮੌਸਮ ਵਿਚ ਫਿਊਜ਼ਨ ਲੁੱਕ ਵਿਚ ਇੰਝ ਦਿਖੋ ਆਕਰਸ਼ਕ
ਤਿਉਹਾਰਾਂ ਦਾ ਮੌਸਮ ਦਸਤਕ ਦੇਣ ਵਾਲਾ ਹੈ। ਤਿਉਹਾਰਾਂ ਦੇ ਇਸ ਮੌਸਮ ਵਿਚ ਫਿਊਜ਼ਨ ਲੁੱਕ ਅਪਣਾਓ ਜੋ ਤੁਹਾਨੂੰ ਦੂਜਿਆਂ ਤੋਂ ਵੱਖਰਾ ਦਿਖਾਵੇਗਾ...
ਤੁਹਾਡੀ ਸਕਿੱਨ ਲਈ ਕੇਲਾ ਬੜੇ ਕੰਮ ਦੀ ਚੀਜ਼, ਕੁਝ ਇਸ ਤਰ੍ਹਾਂ ਕਰੋ ਵਰਤੋਂ
ਗਰਮੀਆਂ ਵਿਚ ਅਕਸਰ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ
ਹੁਣ ਪਿਆਜ਼ ਕੱਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ
ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਪਿਆਜ਼ ਤੁਹਾਡੇ ਸੁਆਦ ਦਾ ਇਕ ਮਹੱਤਵਪੂਰਣ ਹਿੱਸਾ ਹੈ, ਤਾਂ ਤੁਸੀਂ ਪਿਆਜ਼ ਨੂੰ ਕੱਟਦੇ ਹੋਏ ਬਹੁਤ ਵਾਰ ਹੰਝੂ ਵਹਾਏ ਹੋਣਗੇ
ਬਿਮਾਰੀਆਂ ਤੋਂ ਬਚਣ ਲਈ ਮਿਕਸੀ ਨੂੰ ਛੱਡ ਖਾਉ ਕੂੰਡੇ ਵਾਲੀ ਚਟਣੀ
70ਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾਂ ਹਾਂ। ਸਰਦੀਆਂ ਵਿਚ ਚੁੱਲ੍ਹੇ ਤੇ ਤਵੇ ਦੀ ਰੋਟੀ ਤੇ ਗਰਮੀਆਂ ਵਿਚ ਤੰਦੂਰੀ ਰੋਟੀ
ਹੁਣ ਬਿਨਾਂ ਮੋਬਾਈਲ ਨੰਬਰ ਵੀ ਚੱਲੇਗਾ WhatsApp, ਜਾਣੋ ਕਿਵੇਂ
ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ।
ਰੋਜ਼ ਪੀਓ ਪਿਸਤੇ ਵਾਲਾ ਦੁੱਧ, ਮਿਲਣਗੇ ਗੁਣਕਾਰੀ ਫਾਇਦੇ
ਡਾਕਟਰ ਵੀ ਇਸ ਦੀ ਸਿਫਾਰਸ਼ ਕਰਦੇ ਹਨ, ਪਰ ਲੋਕ ਅਕਸਰ ਇਸ ਵੱਲ ਧਿਆਨ ਨਹੀਂ ਦਿੰਦੇ।
ਇਸ ਇਕ ਚੀਜ਼ ਨਾਲ ਚਮਕਾਓ ਫਰਸ਼ ਤੋਂ ਲੈ ਕੇ ਫਰਿੱਜ ਤੱਕ
ਕੀ ਘਰ ਵਿਚ ਸਫਾਈ ਲਈ ਵੱਖੋ ਵੱਖਰੇ ਉਤਪਾਦਾਂ ਦੀ ਵਰਤੋਂ ਕਰਦੀ ਹੈ