ਜੀਵਨ ਜਾਚ
Instagram ਵਿਚ ਆਇਆ ਨਵਾਂ ਫੀਚਰ, ਹੁਣ 50 ਲੋਕਾਂ ਨਾਲ ਕਰੋ Video Calling
ਹੁਣ ਇੰਸਟਾਗ੍ਰਾਮ ਵਿਚ ਹੀ ਨਵੇਂ ਮੈਸੇਂਜਰ ਰੂਮ ਕ੍ਰਿਏਟ ਕੀਤੇ ਜਾ ਸਕਦੇ ਹਨ ਅਤੇ ਦੋਸਤਾਂ ਨੂੰ ਇਸ ਲਈ ਇਨਵਾਈਟ ਵੀ ਕੀਤਾ ਜਾ ਸਕਦਾ ਹੈ।
1 June ਤੋਂ GoAir ਦੀਆਂ ਸ਼ੁਰੂ ਹੋਣਗੀਆਂ Flights!, ਇਹਨਾਂ ਨਿਯਮਾਂ ਦਾ ਕਰਨਾ ਪਵੇਗਾ ਪਾਲਣ
ਸਿਵਿਲ ਐਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ...
Lockdown ਵਿਚ ਘਰ ਬੈਠੇ-ਬੈਠੇ ਕਿਵੇਂ ਅਤੇ ਕਿੰਨੇ ਮੋਟੇ ਹੋ ਰਹੇ ਹਨ ਲੋਕ?
ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਦੇ ਚਲਦਿਆਂ ਖਾਣ-ਪੀਣ ਦੀਆਂ ਸਹੂਲਤਾਂ ਸੀਮਤ ਹੋ ਚੁੱਕੀਆਂ ਹਨ।
ਵੱਡੀ ਖ਼ਬਰ! ਖਤਰੇ ਵਿਚ 3 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ, ਪਤਾ, Email, Mobile Number ਹੋਏ ਲੀਕ
ਆਨਲਾਈਨ ਇੰਟੈਲੀਜੈਂਸ ਕੰਪਨੀ ਸਾਈਬਲ ਨੇ ਦੱਸਿਆ ਕਿ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀ ਨਿੱਜੀ ਜਾਣਕਾਰੀ ਡਾਰਕ ਵੈੱਬ 'ਤੇ ਪਾ ਦਿੱਤੀ ਹੈ।
ਪ੍ਰੀ-ਵੇਡਿੰਗ ਫੰਕਸ਼ਨ ਲਈ ਬੈਸਟ Potli Bags ਡਿਜ਼ਾਈਨ
ਜਦੋਂ ਗੱਲ ਰਵਾਇਤੀ ਪਹਿਨਣ ਦੀ ਆਉਂਦੀ ਹੈ, ਤਾਂ ਕੁੜੀਆਂ ਵਿਆਹ ਜਾਂ ਸਮਾਰੋਹ ਵਿਚ ਇਕ ਕਲਚ ਜਾਂ ਬੈਗ ਰੱਖਣਾ ਪਸੰਦ ਕਰਦੀਆਂ ਹਨ
ਇਸ ਅਨੌਖੇ ਅਤੇ ਸਿਰਜਣਾਤਮਕ ਢੰਗ ਨਾਲ ਕਰੋ ਲੈਂਪ ਦੀ ਸਜਾਵਟ
ਘਰ ਦੀ ਜ਼ਰੂਰਤ ਅਤੇ ਸਜਾਵਟ ਲਈ, ਤੁਸੀਂ ਮਾਰਕੀਟ ਤੋਂ ਇਕ ਸਧਾਰਣ ਲੈਂਪ ਲਿਆਉਂਦੇ ਹੋ
ਘਰ ਵਿੱਚ ਆਸਾਨੀ ਨਾਲ ਬਣਾਓ ਮਿੱਠੇ ਚੌਲ
ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਸਾਰਿਆਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ..
ਇਮਿਊਨਿਟੀ ਵਧਾਵੇਗੀ ਆਸਾਮ ਦੀ ਚਾਹ, ਜਾਣੋ ਬਣਾਉਣ ਦਾ ਤਰੀਕਾ
ਕੋਰੋਨਾ ਵਾਇਰਸ ਤੋਂ ਬਚਣ ਲਈ ਤੁਹਾਡੇ ਸਰੀਰ ਦੀ ਇਮਿਊਨਿਟੀ ਵਧਾਉਣਾ ਮਹੱਤਵਪੂਰਨ ਹੈ।
25 ਮਈ ਤੋਂ ਪਟਨਾ ਤੋਂ ਦਿੱਲੀ-ਮੁੰਬਈ ਸਣੇ ਇਨ੍ਹਾਂ ਸ਼ਹਿਰਾਂ ਲਈ ਮਿਲਣਗੀਆਂ ਉਡਾਣਾਂ
ਜਾਣੋ ਕਿੰਨਾ ਹੋਵੇਗਾ ਕਿਰਾਇਆ
ਲਾਕਡਾਊਨ 4.0: ਅੱਜ ਤੋਂ ਖੁੱਲ੍ਹ ਜਾਣਗੇ ਰੇਲਵੇ ਟਿਕਟ ਕਾਊਂਟਰ,ਕਰਵਾ ਸਕਦੇ ਹੋ ਰਿਜ਼ਰਵੇਸ਼ਨ
ਰੇਲਵੇ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ 22 ਮਈ ਤੋਂ ਪੜਾਅਵਾਰ ਰਾਖਵੇਂ ਟਿਕਟਾਂ ਦੀ ਬੁਕਿੰਗ ਲਈ...........