ਜੀਵਨ ਜਾਚ
ਜੂਸ ਪੀਣ ਨਾਲ ਕੰਟਰੋਲ ਵਿੱਚ ਰਹਿੰਦਾ ਹੈ ਬਲੱਡ ਪ੍ਰੈਸ਼ਰ, ਇਹ 4 ਨਿਯਮ ਉਮਰ ਭਰ ਰੱਖਣਗੇ ਬਚਾਅ
ਅੱਜ 5 ਵਿੱਚੋਂ 3 ਲੋਕ ਮਾੜੀ ਅਤੇ ਤਣਾਅ ਭਰੀ ਜੀਵਨ ਸ਼ੈਲੀ ਦੇ ਕਾਰਨ ਹਾਈਪਰਟੈਨਸ਼ਨ ਤੋਂ ਪੀੜਤ ਹਨ।
ਘਰ ਵਿਚ ਬੇਕਾਰ ਪਈ ਚੀਜ਼ਾਂ ਦੀ ਇੰਝ ਕਰੋ ਮੁੜ ਵਰਤੋਂ
ਘਰ ਵਿਚ ਪਈ ਹਰ ਚੀਜ ਕੁਝ ਸਮੇਂ ਲਈ ਵਰਤੋਂ ਵਿਚ ਰਹਿੰਦੀ ਹੈ ਉਸ ਤੋਂ ਬਾਅਦ ਇਹ ਤੁਹਾਡੇ ਲਈ ਬੇਕਾਰ ਹੋ ਜਾਂਦੀ ਹੈ
ਜਾਣੋ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ ਪੋਹਾ ?
ਸਵੇਰੇ ਨਾਸ਼ਤੇ ‘ਚ ਖਾਧਾ ਜਾਣ ਵਾਲਾ ਪੋਹਾ ਸਿਰਫ਼ ਸੁਆਦਿਸ਼ਟ ਹੀ ਨਹੀਂ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੈ'
Aarogya Setu App ਰਾਹੀਂ ਵੀ ਹੋ ਸਕਦੀਆਂ ਨੇ ਸਾਈਬਰ ਠੱਗੀਆਂ! ਸਾਈਬਰ ਸੁਰੱਖਿਆ ਏਜੰਸੀ ਦਾ ਖ਼ੁਲਾਸਾ
ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਇੰਟਰਨੈੱਟ ਯੂਜ਼ਰਸ ਵਧੇ ਹੋਏ ਹਨ ਅਤੇ ਉਨ੍ਹਾਂ ਦਾ ਫਾਇਦਾ ਚੁੱਕਦਿਆਂ ਸਾਈਬਰ ਠੱਗ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ।
ਚਿਹਰੇ ਦੀ ਇਸ ਤਰ੍ਹਾਂ ਕਰੋ ਮਸਾਜ, ਚਮੜੀ ਰਹੇਗੀ ਝੁਰੜੀਆਂ ਮੁਕਤ
ਚਾਹੇ ਝੁਰੜੀਆਂ ਮੱਥੇ ਉੱਤੇ ਹੋਣ ਜਾਂ ਪੂਰੇ ਚਿਹਰੇ ਤੇ ਪਰ ਚਮੜੀ ਉੱਤੇ ਵੇਖੀਆਂ ਗਈਆਂ....
ਆਸਾਨੀ ਨਾਲ ਘਰ ਬਣਾਓ ਟੇਸਟੀ ਮੰਚੂਰੀਅਨ
ਮੰਚੂਰੀਅਨ ਦਾ ਨਾਮ ਸੁਣਦਿਆਂ ਹੀ ਮੂੰਹ ਦਾ ਪਾਣੀ ਆਉਂਦਾ ਹੈ ਪਰ ਤਾਲਾਬੰਦ ਹੋਣ ਕਾਰਨ ਤੁਸੀਂ ਮੰਚੂਰੀਅਨ ਨੂੰ ਮਾਰਕੀਟ ਤੋਂ ਨਹੀਂ ਲਿਆ ਸਕਦੇ।
ਰੋਜ਼ਾਨਾ ਖਾਓ ਲੀਚੀ,ਮਿਲਣਗੇ ਅਦਭੁੱਤ ਫਾਇਦੇ
ਲੀਚੀ ਨੂੰ ਗਰਮੀਆਂ ਦਾ ਫਲ ਕਿਹਾ ਜਾਂਦਾ ਹੈ। ਇਹ ਸੁਆਦ ਵਿਚ ਓਨਾ ਹੀ ਰਸਦਾਰ ਹੁੰਦਾ ਹੈ ਜਿੰਨਾ ਇਹ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
Paper Plate ਨਾਲ ਕਰੋ Wall ਡੈਕੋਰੇਸ਼ਨ
ਬੱਚਿਆਂ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਉਤਸੁਕਤਾ ਹੁੰਦੀ ਹੈ
ਰਸੋਈ ਦੀ ਛੋਟੀ-ਛੋਟੀ ਚੀਜ਼ਾਂ ਤੋਂ ਪਾਓ Instant Glow
ਕੁੜੀਆਂ ਸੁੰਦਰ ਦਿਖਣ ਲਈ ਪਾਰਲਰ ਤੋਂ ਫੈਸਲਿਅਲ ਕਰਵਾਉਂਦੀਆਂ ਹਨ
ਦਾਲਚੀਨੀ ਵਾਲਾ ਦੁੱਧ ਵੀ ਹੈ ਸਿਹਤ ਲਈ ਫਾਇਦੇਮੰਦ
ਦਾਲਚੀਨੀ ਵਿਚ ਪਾਇਆ ਜਾਣ ਵਾਲਾ ਐਮਿਨੋ ਐਸਿਡ ਮਨ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।