ਜੀਵਨ ਜਾਚ
ਗੋਲਗੱਪੇ ਵੀ ਹਨ ਤੁਹਾਡੇ ਲਈ ਵਰਦਾਨ, ਸਰੀਰ ਨੂੰ ਹੁੰਦੇ ਨੇ ਇਹ ਖਾਸ ਫਾਇਦੇ
ਘਰ ਵਿੱਚ ਬਣੇ ਗੋਲਗੁੱਪੇ ਦੇ ਪਾਣੀ ਵਿੱਚ ਮਿੱਠਾ ਘੱਟ ਪਾਓ ਅਤੇ ਪੁਦੀਨਾ, ਜੀਰਾ, ਹਿੰਗ ਮਿਲਾਉਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ
ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਦੂਰ ਹੋਣਗੀਆਂ ਚਮੜੀ ਸਬੰਧੀ ਸਮੱਸਿਆਵਾਂ
ਸਾਲਾਂ ਤੋਂ ਲੋਕ ਨਾਰਿਅਲ ਤੇਲ ਦੀ ਵਰਤੋਂ ਕਰ ਰਹੇ ਹਨ। ਕੁਝ ਲੋਕ ਇਸ ਦੀ ਵਰਤੋਂ ਖਾਣੇ ਵਿਚ ਕਰਦੇ ਹਨ, ਜਦਕਿ ਕੁਝ ਇਸ ਦੀ ਵਰਤੋਂ ਚਮੜੀ ਲਈ ਕਰਦੇ ਹਨ।
1 ਜਾਂ 2 ਘੰਟੇ, ਕਿੰਨੀ ਦੇਰ ਤੱਕ ਵਾਲਾਂ 'ਚ ਲਗਾ ਕੇ ਰੱਖਣਾ ਚਾਹੀਦਾ ਹੈ ਤੇਲ
ਤੁਹਾਨੂੰ ਵਾਲਾਂ ਵਿਚ ਤੇਲ ਲਗਾ ਕੇ ਕਿੰਨੀ ਦੇਰ ਲਈ ਰੱਖਣਾ ਚਾਹੀਦਾ ਹੈ
ਘਰ ਨੂੰ ਚਾਰ ਚੰਨ ਲਗਾਓ ਇਸ ਖ਼ੂਬਸੂਰਤ ਵਾਟਰ ਫਾਉਟੇਨ ਨਾਲ
ਅੱਜ ਕੱਲ੍ਹ ਘਰ ਵਿਚ ਵਾਟਰ ਫਾਉਂਟੇਨ ਲਗਾਉਣਾ ਫ਼ੈਸ਼ਨ ਜਿਹਾ ਬਣ ਗਿਆ ਹੈ
ਹੁਣ ਗਾਈਡ ਦਸਣਗੇ ਆਯੋਧਿਆ ਦਾ ਸਭਿਆਚਾਰਕ ਅਤੇ ਮਿਥਿਹਾਸਕ ਮਹੱਤਵ
ਹਾਲ ਹੀ ਵਿਚ ਇਸ ਬਾਰੇ ਅਯੁੱਧਿਆ ਮਿਉਂਸਪਲ ਕਾਰਪੋਰੇਸ਼ਨ ਅਤੇ ਅਵਧ ਯੂਨੀਵਰਸਿਟੀ...
ਬਿਮਾਰੀਆਂ ਹੋਣਗੀਆਂ ਜੜ੍ਹ ਤੋਂ ਖ਼ਤਮ, ਸਵੇਰੇ ਖਾਲੀ ਪੇਟ ਪੀਓ ਇਸ ਮਸਾਲੇ ਦਾ ਪਾਣੀ
ਸ਼ਾਇਦ ਹੀ ਕੋਈ ਰਸੋਈ ਹੋਵੇ ਜਿੱਥੇ ਮਸਾਲੇ ਦੇ ਬਕਸੇ ਵਿਚ ਅਜਵਾਇਣ ਮੌਜੂਦ ਨਾ ਹੋਵੇ।
ਵਾਲਾਂ ਲਈ ਵਰਦਾਨ ਹੈ ਕਪੂਰ
: ਕਪੂਰ ਦਾ ਨਾਮ ਲੋਕ ਪੂਜਾ ਕਰਨ ਲਈ ਅਕਸਰ ਸੁਣਦੇ ਹਨ ਪਰ ਪੂਜਾ ਦੇ ਨਾਲ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ।
ਸਰਦੀਆਂ ਵਿੱਚ ਹੋ ਗਏ ਹਨ ਹੱਥ-ਪੈਰ ਕਾਲੇ? ਅਪਣਾਓ ਇਹ Home Care ਰੁਟੀਨ
ਹਵਾਵਾਂ ਵਿੱਚ ਘੱਟ ਨਮੀ ਦੇ ਚਲਦੇ ਅਕਸਰ ਚਿਹਰੇ ਅਤੇ ਹੱਥ-ਪੈਰਾਂ ਦੀ ਤਵਚਾ ਡਰਾਈ ਪੈ ਜਾਂਦੀ ਹੈ
ਕਾਰਪੇਟ ਦੇਣਗੇ ਤੁਹਾਡੇ ਘਰ ਨੂੰ ਨਵੀਂ ਲੁਕ
ਹਰ ਕੋਈ ਆਪਣਾ ਘਰ ਸਜਾ ਕੇ ਰੱਖਣਾ ਚਾਹੁੰਦਾ ਹੈ ਅਤੇ ਹਰ ਕੋਈ ਉਸਦੇ ਘਰ ਦੀ ਤਾਰੀਫ ਕਰੇ
ਕੀ ਇਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਕੋਰੋਨਾ ਵਾਇਰਸ ਹੋ ਸਕਦਾ ਹੈ?
ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ।