ਜੀਵਨ ਜਾਚ
VODAFONE IDEA ਤੇ AIRTEL ਨੇ ਦਿੱਤੀ ਚੰਗੀ ਖ਼ਬਰ, UNLIMITED CALLS ‘ਤੇ ਮਿਲੇਗੀ ਵੱਡੀ ਰਾਹਤ
ਏਅਰਟੈਲ ਅਤੇ ਵੋਡਾਫੋਨ-ਆਈਡੀਆ ਨੇ ਅਪਣੇ ਕਰੋੜਾਂ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਭਾਰਤ ਦੇ ਅਜਿਹੇ ਅਨੁਭਵ ਵਾਲੇ ਸਥਾਨ ਜੋ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਣਗੇ।
ਇੱਥੇ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਕਿੰਨਾ ਆ ਸਕਦਾ ਹੈ ਇਹ ਤੁਹਾਨੂੰ ਵੀ ਨਹੀਂ ਪਤਾ ਹੋਵੇਗਾ।
ਸਟੇਚੂ ਆਫ ਯੂਨਿਟੀ ਨੇ ਸਟੇਚੂ ਆਫ ਲਿਬਰਿਟੀ ਨੂੰ ਪਾਈ ਮਾਤ! ਵੱਡੀ ਗਿਣਤੀ 'ਚ ਪਹੁੰਚੇ ਯਾਤਰੀ!
ਗੁਜਰਾਤ ਸਥਿਤ ਇਸ ਸਮਾਰਕ ਨੂੰ ਦੇਖਣ ਔਸਤਨ 15000 ਤੋਂ ਵੱਧ ਯਾਤਰੀ ਰੋਜ਼ ਪਹੁੰਚ ਰਹੇ ਹਨ।
ਕੁੜੀਆਂ ਇਕੱਲੀਆਂ ਕਿਤੇ ਜਾਣ ਤੋਂ ਨਾ ਘਬਰਾਉਣ, ਇੰਝ ਕਰੋ ਅਪਣਾ ਬਚਾਅ!
ਸੁਰੱਖਿਅਤ ਰਹਿਣ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੋ।
ਭਾਰਤੀ ਬਜ਼ਾਰ ਵਿਚ ਪਹਿਲੀ ਵਾਰ ਆਇਆ 12 ਕਰੋੜ ਦਾ ਟੈਲੀਵੀਜ਼ਨ
ਸੈਮਸੰਗ ਨੇ ਮਾਰਕਿਟ ਵਿਚ ਅਪਣਾ ਸਭ ਤੋਂ ਮਹਿੰਗਾ ਟੀਵੀ ਲਾਂਚ ਕੀਤਾ ਹੈ।
ਗੂਗਲ ਦੀ ਐਲਫਾਬੈੱਟ ਕੰਪਨੀ ਦੇ ਸੀਈਓ ਬਣੇ ਸੁੰਦਰ ਪਿਚਾਈ
ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਚਾਈ ਗੂਗਲ ਦੇ ਨਾਲ ਅਲਫਾਬੈੱਟ ਦੋਵਾਂ ਕੰਪਨੀਆਂ ਦਾ ਕੰਮ ਸੰਭਾਲਣਗੇ।
ਖੂਬਸੂਰਤ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹਨ ਦੱਖਣੀ ਭਾਰਤ ਦੇ ਡੈਸਟੀਨੇਸ਼ਨ
ਕੋਵਲਮ ਦੇ ਬੀਚ ਦੁਨੀਆ ਵਿਚ ਪ੍ਰਸਿੱਧ ਹਨ।
ਸਰਦੀ ਦੇ ਮੌਸਮ ਵਿਚ ਇਹਨਾਂ ਥਾਵਾਂ ਦੀ ਕਰੋ ਸੈਰ, ਇਹ ਨੇ ਬੈਸਟ ਪਲੇਸ
ਕੋਵਲਮ ਦੇ ਬੀਚ ਦੁਨੀਆ ਵਿਚ ਫੇਮਸ ਹਨ
ਫੋਨ ‘ਚੋਂ ਚੋਰੀ ਕੀਤਾ ਜਾ ਰਿਹੈ ਬੈਂਕ ਖਾਤੇ ਦਾ ਪਾਸਵਰਡ, ਹੁਣ ਤੱਕ ਲੱਗਿਆ 60 ਬੈਂਕਾਂ ਨੂੰ ਚੂਨਾ
ਮੋਬਾਇਲ ਬੈਂਕਿੰਗ ਨੇ ਸਾਡੀ ਜ਼ਿੰਦਗੀ ਨੂੰ ਜਿਨ੍ਹਾ ਅਸਾਨ ਬਣਾਇਆ ਹੈ, ਓਨੀਆਂ ਹੀ ਮੁਸ਼ਕਿਲਾਂ ਵੀ ਖੜ੍ਹੀਆਂ ਕੀਤੀਆਂ ਹਨ।
ਜਾਣੋ ਕੇਲੇ ਦੀ ਚਾਹ ਦੇ ਜ਼ਬਰਦਸਤ ਫ਼ਾਇਦੇ
ਸਮੱਗਰੀ: 2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 ਚਮਚ ਸ਼ਹਿਦ।