ਜੀਵਨ ਜਾਚ
ਚੰਦਰਯਾਨ-2 ਦੀ ਲਾਂਚਿੰਗ 15 ਜੁਲਾਈ ਨੂੰ
ਸ੍ਰੀਹਰਿਕੋਟਾ ਤੋਂ ਕੀਤੀ ਜਾਵੇਗੀ ਲਾਂਚਿੰਗ
ਸ਼ੂਗਰ ਨੂੰ ਨਿਯੰਤਰਿਤ ਕਰਦਾ ਹੈ ਧਨੀਆ
ਇਹ ਭਾਰ ਘੱਟ ਕਰਨ ਵਿਚ ਮੱਦਦ ਕਰਦਾ ਹੈ ਅਤੇ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਹੈ
ਚੰਗੀ ਸਿਹਤ ਲਈ ਰੱਖੋ ਇਹਨਾਂ ਗੱਲਾਂ ਦਾ ਧਿਆਨ
ਅਧੁਨਿਕ ਦੌਰ ਵਿਚ ਲੋਕ ਅਪਣੀ ਸਿਹਤ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।
ਘਰ ‘ਤੇ ਅਚਾਰ ਬਣਾਉਣ ਸਮੇਂ ਰੱਖੋ ਇਹਨਾਂ ਗੱਲਾਂ ਦਾ ਧਿਆਨ
ਭਾਰਤੀ ਖਾਣਾ ਕਾਫ਼ੀ ਮਸਾਲੇਦਾਰ ਅਤੇ ਚਟਪਟਾ ਹੁੰਦਾ ਹੈ। ਖਾਣੇ ਨਾਲ ਪਰੋਸੇ ਜਾਣ ਵਾਲੀ ਚਟਨੀ ਅਤੇ ਅਚਾਰ ਆਦਿ ਪਕਵਾਰ ਇਸ ਨੂੰ ਹੋਰ ਵੀ ਖ਼ਾਸ ਬਣਾ ਦਿੰਦੇ ਹਨ।
ਸਕੂਨ ਦੇ ਕੁਝ ਪਲ ਬਿਤਾਉਣ ਲਈ ਜ਼ਰੂਰ ਜਾਓ ਇਥੇ
ਨੇਤਰਹਾਟ ਝਾਰਖੰਡ ਦਾ ਇਲਾਕਾ ਹੈ, ਇੱਥੇ ਆਦਿਵਾਸੀ ਬਹੁਤ ਹਨ ਅਤੇ ਜ਼ਿਆਦਾਤਰ ਹਿੱਸਿਆਂ ਵਿਚ ਜੰਗਲਾਂ ਦਾ ਫੈਲਾਵ ਹੈ। ਇੱਥੇ ਸਾਲ, ਸਾਗਵਾਨ, ਸਾਖੂ ਅਤੇ ਬਾਂਸ ਦੇ ਸੰਘਣੇ...
ਬਟਨ ਆਰਟ ਨਾਲ ਸਜਾਓ ਘਰ ਦੀਆਂ ਦੀਵਾਰਾਂ
ਘਰ ਨੂੰ ਸਜਾਉਣ ਲਈ ਜੇ ਆਪਣੇ ਹੱਥਾਂ ਨਾਲ ਸ਼ੋਅਪੀਸ ਬਣਾ ਕੇ ਲਗਾਏ ਜਾਣ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਡੈਕੋਰੇਸ਼ਨ ਲਈ ਜੇ ਤੁਹਾਡੇ ਬੱਚੇ ਆਪਣੇ ਹੱਥਾਂ ਨਾਲ ....
ਵਾਲਾਂ ਲਈ ਆਂਡੇ ਦੇ ਫਾਇਦੇ
ਆਂਡੇ ਵਿਚ ਸਮਰੱਥ ਮਾਤਰਾ ਵਿਚ ਪ੍ਰੋਟੀਨ ਪਾਏ ਜਾਣ ਦੇ ਕਾਰਨ ਇਹ ਸਿਹਤ ਬਣਾਉਣ ਦੇ ਨਾਲ ਨਾਲ ਵਾਲਾਂ ਦੀ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਇਹ ਵਾਲਾਂ ਲਈ...
ਪਹਿਲਾ ਚਮਚ ਨਾਲ ਖਾਣਾ ਖਾਓ ਤੇ ਫਿਰ ਚਮਚ ਨੂੰ ਹੀ ਖਾ ਜਾਓ, ਨਹੀਂ ਹੋਵੇਗਾ ਨੁਕਸਾਨ
ਹੈਲਦੀ ਲਾਈਫਸਟਾਈਲ ਹੋਣਾ ਬਹੁਤ ਹੀ ਮੁਸ਼ਕਿਲ ਦਾ ਕੰਮ ਹੈ। ਭੋਜਨ ਉਤਪਾਦ ਅਤੇ ਭੋਜਨ ਨੂੰ ਪਰੋਸਨ ਲਈ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ।
ਟੀ ਬੈਗਸ ਨੂੰ ਇਨ੍ਹਾਂ ਕੰਮਾਂ ਲਈ ਵੀ ਵਰਤੋਂ
ਚਾਹ ਦੀ ਚੁਸਕੀ ਤੋਂ ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕਾਂ ਨੂੰ ਚਾਹ ਪੀਣ ਦੀ ਇੰਨੀ ਆਦਤ ਹੁੰਦੀ ਹੈ ਕਿ ਉਸ ਨੂੰ ਪੀਤੇ ਬਿਨਾ ਬਿਸਤਰ ਤੋਂ ਉੱਠਦੇ ...
2018 ਵਿਚ Google ਨੇ ਖ਼ਬਰਾਂ ਨਾਲ ਕਮਾਏ 33 ਹਜ਼ਾਰ ਕਰੋੜ ਰੁਪਏ
ਗੁਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਨਾਲ 4.7 ਅਰਬ ਡਾਲਰ (33 ਹਜ਼ਾਰ ਕਰੋੜ) ਦੀ ਕਮਾਈ ਕੀਤੀ ਹੈ।