ਜੀਵਨ ਜਾਚ
ਇਕ ਦਿਨ ਵਿਚ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ ਹੈ
ਪ੍ਰੋਟੀਨ ਦੇ ਕੀ ਹਨ ਫ਼ਾਇਦੇ ਅਤੇ ਨੁਕਸਾਨ
ਚਿਹਰੇ ਨੂੰ ਸੁੰਦਰ ਬਣਾਉਣ ਲਈ ਇਸ ਤਰ੍ਹਾਂ ਕਰੋ ਆਲੂ ਦੀ ਵਰਤੋਂ
ਆਲੂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਚਿਹਰੇ ਦੀ ਖੂਬਸੁਰਤੀ ਵਧਾਉਣ ਲਈ ਵੀ ਆਲੂ ਨੂੰ ਬਹੁਤ ਲ਼ਾਭਕਾਰੀ ਮੰਨਿਆ ਜਾਂਦਾ ਹੈ।
ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰ ਵਿਚ ਹੀ ਬਣਾਓ ਪਰਫਿਊਮ
ਬਜ਼ਾਰ ਵਿਚ ਹਰ ਤਰ੍ਹਾਂ ਦੇ ਪਰਫਿਊਮ ਅਸਾਲੀ ਨਾਲ ਮਿਲ ਜਾਂਦੇ ਹਨ ਪਰ ਅਜਿਹੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਪਰਫਿਊਮ ਜ਼ਿਆਦਾ ਲਾਭਦਾਇਕ ਹੁੰਦੇ ਹਨ।
HIV ਨੇ ਪਿਛਲੇ 1 ਸਾਲ 'ਚ 2400 ਲੋਕਾਂ ਦੀ ਲਈ ਜਾਨ
ਸਰਕਾਰ ਵੱਲੋਂ HIV ਨਾਲ ਪੀੜਤ ਸ਼ੱਕੀ ਲੋਕਾਂ ਦੇ ਟੈਸਟ ਜਾਰੀ
ਫੇਸਬੁੱਕ ਨੇ ਪੇਸ਼ ਕੀਤੀ Bitcoin ਵਰਗੀ ਕ੍ਰਿਪਟੋਕਰੰਸੀ
ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਅਪਣੀ ਖ਼ੁਦ ਦੀ ਵਰਚੁਅਲ ਕਰੰਸੀ ਸ਼ੁਰੂ ਕਰਨ ਜਾ ਰਹੀ ਹੈ।
ਖੰਘ ਤੋਂ ਬਚਣ ਦੇ ਘਰੇਲੂ ਉਪਾਅ
ਖੰਘ ਦੇ ਮਰੀਜ਼ਾਂ ਨੂੰ ਗਰਮ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਮਾਨਸੂਨ ਵਿਚ ਇਹਨਾਂ ਚੀਜ਼ਾਂ ਦਾ ਰੱਖੋ ਧਿਆਨ
ਤਲੀਆਂ ਚੀਜ਼ਾਂ ਦਾ ਕਰੋ ਪਰਹੇਜ਼
ਦਰੀ ਸਾਫ਼ ਕਰਨ ਦੇ ਆਸਾਨ ਤਰੀਕੇ
ਦਰੀ ਕਈ ਸਾਲਾਂ ਤੱਕ ਚੱਲ ਸਕਦੀ ਹੈ ਜੇਕਰ ਇਹਨਾਂ ਦੀ ਸਾਫ਼ - ਸਫਾਈ ਅਤੇ ਰੱਖ - ਰਖਾਵ ਤੁਸੀਂ ਚੰਗੀ ਤਰ੍ਹਾਂ ਕਰੋ ਤਾਂ ਇਸ ਮੌਸਮ ਵਿਚ ਮਤਲਬ ਸਰਦੀਆਂ ਦੇ ਮੌਸਮ ਵਿਚ ....
ਮਨਾਲੀ ਵਿਚ ਵੱਖ ਵੱਖ ਗੇਮਜ਼ ਦਾ ਮਾਣੋ ਆਨੰਦ
ਗੇਮਜ਼ ਦੀ ਦਿੱਤੀ ਜਾਂਦੀ ਹੈ ਸਿਖਲਾਈ
ਨਾਸਾ ਨੇ ਹਿੰਦੀ 'ਚ ਬਣਾਈ ਭਾਰਤ ਦੀਆਂ ਮਸ਼ਹੂਰ ਵਿਰਾਸਤਾਂ ਦੀ ਵੀਡੀਓ
ਪ੍ਰਾਜੈਕਟ ਦੇ ਨਿਦੇਸ਼ਕ ਵੇਦ ਚੌਧਰੀ ਨੂੰ 90,000 ਡਾਲਰ ਦਾ ਫੰਡ ਮਿਲਿਆ