ਜੀਵਨ ਜਾਚ
ਮੀਂਹ ਦੇ ਮੌਸਮ 'ਚ ਬਣਾ ਕੇ ਖਾਓ ਸ਼ਾਹੀ ਬ੍ਰੈਡ ਰੋਲ
ਆਲੂ ਮਸਾਲਾ ਅਤੇ ਡਰਾਈ ਫਰੂਟ ਦੀ ਸਟਫਿੰਗ ਨਾਲ ਬਣੇ ਸ਼ਾਹੀ ਬ੍ਰੈਡ ਰੋਲ ਖਾਣ ਵਿਚ ਲਾਜਬਾਵ ਅਤੇ ਬਣਾਉਣ ਵਿਚ ਆਸਾਨ ਕਦੇ ਵੀ ਛੁੱਟੀ ਦੇ ਦਿਨ ਸਨੇਕਸ ਦੇ ਰੂਪ ਵਿਚ ਜਾਂ ਖਾਸ ...
ਕਣਕ ਦਾ ਹਲਵਾ
ਕਣਕ ਨੂੰ ਭਿਗੋ ਕੇ, ਪੀਸ ਕੇ, ਚੀਨੀ ਨੂੰ ਕੈਰਾਮਲਾਇਜ਼ ਕਰ ਕੇ ਤਿਆਰ ਕੀਤਾ ਹੋਇਆ ਇਕ ਦਮ ਵੱਖਰੇ ਸਵਾਦ ਦਾ ਕਣਕ ਦੇ ਦੁੱਧ ਦਾ ਹਲਵਾ ਬਣਾਓ...
ਗੂਗਲ ਮੈਪ ਨਾਲ ਬਚਾਓ ਅਪਣਾ ਪਟਰੌਲ
ਪਟਰੌਲ - ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਜੇਕਰ ਤੁਸੀ ਆਪਣੇ ਸਫ਼ਰ ਵਿਚ 1 - 2 ਕਿਲੋਮੀਟਰ ਜ਼ਿਆਦਾ ਵੀ ਸਫ਼ਰ ਕਰਦੇ ਹੋ ਤਾਂ ਤੁਹਾਡੀ ਜੇਬ ਉੱਤੇ ਬੋਝ ਵੱਧ ਸਕਦਾ ਹੈ।...
ਖੂਬਸੂਰਤੀ ਵਿਚ ਵਿਦੇਸ਼ੀ ਜਗਾਵਾਂ ਨੂੰ ਵੀ ਮਾਤ ਦਿੰਦੇ ਹਨ ਭਾਰਤ ਦੇ ਇਹ ਸਥਾਨ
ਭਾਰਤ ਵਿਚ ਘੁੰਮਣ- ਫਿਰਣ ਲਈ ਖੂਬਸੂਰਤ ਜਗ੍ਹਾਂਵਾਂ ਹੋਣ ਦੇ ਬਾਵਜੂਦ ਵੀ ਲੋਕ ਘੁੰਮਣ ਲਈ ਪੈਰਿਸ, ਸਕਾਟਲੈਂਡ, ਸਵਿਟਜ਼ਰਲੈਂਡ, ਜਰਮਨੀ ਅਤੇ ਲੰਦਨ ਵਰਗੇ ਵਿਦੇਸ਼ਾਂ ਵਿਚ...
ਅਖ਼ਬਾਰ ਨਾਲ ਤੁਸੀਂ ਖੁਦ ਬਣਾਓ ਕੋਸਟਰ ਸੈਟ
ਘਰ ਦੀ ਸਾਫ਼ ਸਫ਼ਾਈ ਰਖਣਾ ਹਰ ਪਰਵਾਰਕ ਮੈਂਬਰ ਦਾ ਫ਼ਰਜ਼ ਹੁੰਦਾ ਹੈ। ਘਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਲਈ ਲੋਕ ਬਾਜ਼ਾਰ ਤੋਂ ਸ਼ੋਅ ਪੀਸ ਖਰੀਦ ਕੇ ਲਿਆਉਂਦੇ ਹਨ। ਪਰ ਅੱਜ ਕੱਲ...
ਜਾਣੋ, ਕਿਵੇਂ ਬਣਾਈਏ ਤਵੇ ਉੱਤੇ ਆਲੂ ਪਕੌੜਾ
ਬਹੁਤ ਹੀ ਘੱਟ ਤੇਲ ਤੋਂ ਬਣੇ, ਡੀਪ ਫਰਾਈ ਪਕੌੜੇ ਘਰ ਵਿਚ ਬਣਾਓ। ਇਹ ਸਵਾਦਿਸ਼ਟ ਅਤੇ ਕਰਿਸਪੀ ਆਲੂ ਪਕੌੜਾ ਤਵੇ ਉੱਤੇ ਬਣਾਓ। ਇਨ੍ਹਾਂ ਨੂੰ ਕਿਸੇ ਵੀ ਮਹਿਮਾਨ ਦੇ ਆਉਣ...
ਰਸ ਮਲਾਈ ਬਣਾਉਣ ਦਾ ਅਸਾਨ ਢੰਗ
ਬਾਜ਼ਾਰ 'ਚ ਅੱਜ ਕੱਲ ਮਿਲਾਵਟ ਦੀਆਂ ਮਠਿਆਇਆਂ ਆਮ ਗੱਲ ਹੈ। ਕਿਸੇ ਵੀ ਤਿਓਹਾਰ 'ਤੇ ਅਸੀਂ ਕੁਝ ਨਾ ਕੁਝ ਮਿਠਾ ਜ਼ਰੂਰ ਲੈ ਕੇ ਆਉਂਦੇ ਹਾਂ ਪਰ ਬਾਜ਼ਾਰ ਤੋਂ ਮਠਿਆਈ ਲਿਆਉਣਾ...
ਗਰਭਵਤੀ ਨੂੰ ਹੋਵੇ ਸੂਗਰ, ਤਾਂ ਬੱਚੇ 'ਚ ਹੋ ਸਕਦੈ ਆਟਿਜ਼ਮ ਦਾ ਖ਼ਤਰਾ
ਗਰਭਵਤੀ ਮਹਿਲਾ ਦੇ ਸੂਗਰ ਤੋਂ ਪੀਡ਼ਤ ਹੋਣ 'ਤੇ ਉਸ ਦੇ ਬੱਚਿਆਂ ਵਿਚ ਆਟਿਜ਼ਮ ਸਪੇੈਕਟ੍ਰਮ ਡਿਸਾਰਡਰ (ਏਐਸਡੀ) ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਗੱਲ ਇਕ ਜਾਂਚ 'ਚ ਸਾਹਮਣੇ...
ਦੰਦਾਂ ਦੇ ਵਿਚ ਗੈਪ ਦਾ ਜਾਣੋ ਕਾਰਨ ਅਤੇ ਉਪਚਾਰ
ਤੁਸੀਂ ਵੇਖਿਆ ਹੋਵੇਗਾ ਕਿ ਕੁੱਝ ਬੱਚਿਆਂ ਜਾਂ ਵੱਡਿਆਂ ਦੇ ਦੋ ਦੰਦਾਂ ਦੇ ਵਿਚ ਕੁੱਝ ਖਾਲੀ ਜਗ੍ਹਾ ਬਣ ਜਾਂਦੀ ਹੈ ਮਤਲਬ ਦੰਦ ਇਕ ਦੂੱਜੇ ਤੋਂ ਸਟੇ ਨਾ ਰਹਿ ਕੇ ਦੂਰ - ਦੂਰ...
ਪੂਰੀ ਤਰ੍ਹਾਂ ਅਫ਼ਵਾਹ ਹਨ ਨੀਂਦ ਨਾਲ ਜੁਡ਼ੀਆਂ ਇਹ ਗੱਲਾਂ
ਇੱਕ ਚੰਗੀ ਸਿਹਤ ਲਈ ਨੀਂਦ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਚੰਗੀ ਨੀਂਦ ਦਾ ਅਹਿਸਾਸ ਨਾ ਸਿਰਫ਼ ਸਾਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਸਗੋਂ ਅਸੀਂ ਇਸ ਤੋਂ ਸਰੀਰਕ...