ਸਾਹਿਤ
Sahitya Akademi News: ਸਾਹਿਤ ਅਕਾਦਮੀ ਨੇ 2025 ਲਈ ਬਾਲ ਸਾਹਿਤ, ਯੁਵਾ ਪੁਰਸਕਾਰਾਂ ਦਾ ਐਲਾਨ ਕੀਤਾ
Sahitya Akademi News: ਪੰਜਾਬੀ ’ਚ ਪਾਲੀ ਖਾਦਿਮ ਨੇ ਪ੍ਰਾਪਤ ਕੀਤਾ ਬਾਲ ਸਾਹਿਤ ਪੁਰਸਕਾਰ, ਮਨਦੀਪ ਔਲਖ ਨੂੰ ਮਿਲੇਗਾ ਯੁਵਾ ਪੁਰਸਕਾਰ
Tajamul Kaleem Death News: ਸਾਹਿਤ ਜਗਤ 'ਚ ਸੋਗ ਦੀ ਲਹਿਰ, ਪੰਜਾਬੀ ਸ਼ਾਇਰ ਤਜੱਮੁਲ ਕਲੀਮ ਦਾ ਦਿਹਾਂਤ
Tajamul Kaleem News: ਉਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਆਧੁਨਿਕ ਬਣਾਇਆ
Kesar Singh Death News : ਪ੍ਰਸਿੱਧ ਪੰਜਾਬੀ ਗਜ਼ਲਗੋ ਤੇ ਸਾਹਿਤਕਾਰ ਕੇਸਰ ਸਿੰਘ ਨੀਰ ਦਾ ਦਿਹਾਂਤ
Kesar Singh Death News : ਕੈਲਗਰੀ 'ਚ ਲਏ ਆਖ਼ਰੀ ਸਾਹ, ਪੰਜਾਬੀ ਸਾਹਿਤਕ ਖੇਤਰ ’ਚ ਸੋਗ ਦੀ ਲਹਿਰ
Punjabi Literature: ਸਰਦਾਰ ਕਪੂਰ ਸਿੰਘ ਨੂੰ ਚੇਤੇ ਕਰਦਿਆਂ
Punjabi Literature: ਸਰਦਾਰ ਕਪੂਰ ਸਿੰਘ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ।
Poem: ਪਖੰਡ ਦੀ ਤਖ਼ਤੀ
Poem: ਬਹੁਤਾ ਸੱਚ ਨਾ ਐਵੇਂ ਬੋਲ ਭਰਾਵਾ, ਗੱਲ ਕਰਿਆ ਕਰ ਤੂੰ ਗੋਲ ਭਰਾਵਾ। ਜਦ ਵੀ ਸੱਚ ਸੁਣਾਉਣ ਲੱਗੇਂਗਾ, ਕਿਸੇ ਬਹਿਣਾ ਨਾ ਤੇਰੇ ਕੋਲ ਭਰਾਵਾ।
Surjit Patar: ਸਾਹਿਤ ਦਾ ਧਰੂ ਤਾਰਾ ਚਾਨਣ ਦਾ ਵਣਜਾਰਾ ਸੁਰਜੀਤ ਪਾਤਰ
ਸੁਰਜੀਤ ਪਾਤਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ 14 ਜਨਵਰੀ ਮਾਘੀ ਵਾਲੇ ਦਿਨ ਸੰਨ 1945 ਨੂੰ ਹੋਇਆ ਸੀ
ਗੁਰਮਤਿ ਦੇ ਰੰਗ ਵਿਚ ਰੰਗਿਆ ਸੱਜਣ ਗਿਆਨੀ ਸੋਢੀ ਨਿਰੰਜਨ ਸਿੰਘ
ਉਨ੍ਹਾਂ ਦੇ ਸਵਰਗਵਾਸ ਹੋਣ ਦੇ 51 ਸਾਲ ਬੀਤ ਜਾਣ ਦੇ ਬਾਅਦ ਵੀ ਗਿਆਨੀ ਸੋਢੀ ਨਿਰੰਜਨ ਸਿੰਘ ਦੀ ਵਿਦਵਤਾ ਤੇ ਸਿਆਣਪ ਦੇ ਝੰਡੇ ਝੂਲ ਰਹੇ ਹਨ।
ਸੱਭ ਤੋਂ ਵੱਧ ਪੜ੍ਹਿਆ ਤੇ ਸੁਲਾਹਿਆ ਜਾਣ ਵਾਲਾ ਨਾਵਲਕਾਰ ਡਾ.ਜਸਵੰਤ ਸਿੰਘ ਕੰਵਲ
ਸਾਹਿਤ ਦਾ ਸੂਰਮਾ (ਯੋਧਾ) ਕੰਵਲ ਨੂੰ ਹੀ ਆਖਿਆ ਗਿਆ।
Chandigarh News : ਪਵਨ ਟਿਵਾਣਾ ਦਾ ਪਲੇਠਾ ਕਾਵਿ ਸੰਗ੍ਰਹਿ "ਰਾਤਾਂ ਦੀ ਚੁੱਪ" ਦਾ ਹੋਇਆ ਲੋਕ ਅਰਪਣ
Chandigarh News : ਇਸ ਤੋਂ ਬਾਅਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ
ਕੰਮੀਆਂ ਦੇ ਵਿਹੜੇ ਦਾ ਸੂਰਜ ਸੰਤ ਰਾਮ ਉਦਾਸੀ
ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ।