ਸਾਹਿਤ
Chandigarh News : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਮੀਤ ਸਿੰਘ ਜੌੜਾ ਸਨਮਾਨਿਤ ਅਤੇ ਕਵੀ ਦਰਬਾਰ ਕਰਵਾਇਆ
Chandigarh News : ਦੋ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ
Balwant Gargi: ਪੰਜਾਬੀ ਰੰਗ-ਮੰਚ ਦੇ ਬਾਦਸ਼ਾਹ ਬਲਵੰਤ ਗਾਰਗੀ
ਉਨ੍ਹਾਂ ਦੀ ਕਲਮ ਨੇ ਸਾਹਿਤ ਦੇ ਹਰ ਰੰਗ ਅਤੇ ਕੋਨੇ ਨੂੰ ਛੋਹਿਆ ਅਤੇ ਉਸ ਵਿਚੋਂ ਨਿਕਲੇ ਗਿਆਨ ਦੇ ਚਾਨਣ ਨੂੰ ਲੋਕਾਂ ਤਕ ਪਹੁੰਚਾਇਆ।
Book Lok Arpan : ਪ੍ਰਿੰ ਬਹਾਦਰ ਸਿੰਘ ਗੋਸਲ ਸੰਪਾਦਿਤ ਪੁਸਤਕ ‘‘ਪਿੰਡ ਮੇਰੇ ਸਹੁਰਿਆ ਦਾ’’ ਲੋਕ ਅਰਪਨ
Book Lok Arpan : ਕਵੀ ਦਰਬਾਰ ਕਰਵਾਇਆ
Surjit Patar: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡਾ. ਸੁਰਜੀਤ ਸਿੰਘ ਪਾਤਰ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
ਇਕ ਖੇਤਰੀ ਭਾਸ਼ਾ ਵਿਚ ਲਿਖਣ ਕਾਰਜ ਕਰਕੇ ਪਦਮਸ਼੍ਰੀ ਅਤੇ ਸਾਹਿਤ ਅਕੈਡਮੀ ਅਵਾਰਡ ਵਰਗੇ ਸਿਖਰਲੇ ਸਨਮਾਨ ਹਾਸਲ ਕਰਨੇ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ।
Surjit Patar Death: ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦਿਹਾਂਤ
Surjit Patar Death: ਲੁਧਿਆਣਾ ਵਿਚ 79 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
Road Accident News : ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਸੜਕ ਹਾਦਸੇ ’ਚ ਮੌਤ
ਇਸ ਅਣਹੋਈ ਮੌਤ ’ਤੇ ਸਾਹਿਤਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
Bedi Lal Singh: ਪੰਜਾਬੀ ਸਾਹਿਤ ਦੇ ਮਹਾਨ ਸਪੂਤ, ਸਾਹਿਤਕਾਰ ਬੇਦੀ ਲਾਲ ਸਿੰਘ
ਬੇਦੀ ਲਾਲ ਸਿੰਘ ਨੇ ਗੁਰਬਾਣੀ, ਗੁਰਮਤਿ, ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋਂ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਕ ਕੰਮ ਕੀਤਾ
Om Parkash Gaso: ਪੰਜਾਬੀ ਸਾਹਿਤ ਰਤਨ ਨਾਵਲਕਾਰ ਓਮ ਪ੍ਰਕਾਸ਼ ਗਾਸੋ
ਨਾਵਲਕਾਰ ਗਾਸੋ ਨੇ ਜ਼ਿੰਦਗੀ ਦਾ ਪ੍ਰਭਾਵ ਕਬੂਲਦਿਆਂ 1947 ਈ: ਤੋਂ ਲਿਖਣਾ ਸ਼ੁਰੂ ਕੀਤਾ।
ਪੰਜਾਬੀ ਸਾਹਿਤ ਦਾ ਵਿਲੱਖਣ ਰੰਗ ਮਹਿੰਦਰ ਸਿੰਘ ‘ਮਾਨੂੰਪੁਰੀ’
ਮਹਿੰਦਰ ਸਿੰਘ ਮਾਨੂੰਪੁਰੀ ਦਾ ਜਿਸ ਨੇ ਕਈ ਦਹਾਕੇ ਤਕ ਪੰਜਾਬੀ ਸਾਹਿਤ ਅਤੇ ਖ਼ਾਸ ਕਰ ਕੇ ਬਾਲ ਸਾਹਿਤ ਵਿਚ ਅਪਣਾ ਨਾਂ ਚਮਕਾ ਰਖਿਆ ਹੈ।
ਨਾਇਕ-ਪੂਜਾ ਦੇ ਵਿਚਾਰ ਤੁਹਾਡੇ ਲਈ ਬਰਬਾਦੀ ਦਾ ਕਾਰਨ
ਪੁਸ਼ਪ ਮਿੱਤਰ ਸੁੰਗ ਬ੍ਰਾਹਮਣ ਦੁਆਰਾ ਸ਼ੁਰੂ ਕੀਤੀ ਅਸਮਾਨਤਾਵਾਦੀ, ਵਿਤਕਰੇਵਾਦੀ ਵਿਵਸਥਾ ਨੂੰ ਬ੍ਰਾਹਮਣਵਾਦੀ ਵਿਵਸਥਾ ਕਿਹਾ ਜਾਂਦਾ ਹੈ