Kabol
ਅਫਗਾਨਿਸਤਾਨ 'ਚ ਭੂਚਾਲ ਕਾਰਨ 950 ਲੋਕਾਂ ਦੀ ਗਈ ਜਾਨ, 600 ਤੋਂ ਵੱਧ ਲੋਕ ਜ਼ਖਮੀ
ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ, ਰਾਹਤ ਅਤੇ ਬਚਾਅ ਕਾਰਜ ਜਾਰੀ
ਤਾਲਿਬਾਨ ਨੇ ਔਰਤਾਂ ਲਈ ਜਾਰੀ ਕੀਤਾ ਨਵਾਂ ਫਰਮਾਨ, ਹੁਣ 'ਡਰਾਈਵਿੰਗ ਲਾਇਸੈਂਸ' ਦੇਣ 'ਤੇ ਲਗਾਈ ਪਾਬੰਦੀ
ਅਫਗਾਨਿਸਤਾਨ 'ਚ ਪਹਿਲਾਂ ਵੀ ਕਈ ਵਾਰ ਔਰਤਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ
ਅਫਗਾਨਿਸਤਾਨ 'ਚ ਲਗਾਤਾਰ ਦੂਜੇ ਦਿਨ ਮਸਜਿਦ ਨੇੜੇ ਧਮਾਕਾ, 30 ਤੋਂ ਵੱਧ ਲੋਕਾਂ ਦੀ ਗਈ ਜਾਨ
ਕਈ ਲੋਕ ਗੰਭੀਰ ਜ਼ਖਮੀ
ਅਫ਼ਗਾਨਿਸਤਾਨ 'ਚ ਮਜ਼ਾਰ-ਏ-ਸ਼ਰੀਫ ਮਸਜਿਦ 'ਚ ਹੋਇਆ ਧਮਾਕਾ, 18 ਲੋਕਾਂ ਦੀ ਗਈ ਜਾਨ
66 ਲੋਕ ਗੰਭੀਰ ਜ਼ਖਮੀ
ਅਫ਼ਗਾਨਿਸਤਾਨ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.2 ਮਾਪੀ ਗਈ ਤੀਬਰਤਾ
ਸਵੇਰੇ 7.23 ਵਜੇ ਆਇਆ ਭੂਚਾਲ
ਅਫਗਾਨਿਸਤਾਨ 'ਚ ਭਾਰੀ ਬਰਫ਼ਬਾਰੀ ਦਾ ਕਹਿਰ, 42 ਲੋਕਾਂ ਦੀ ਹੋਈ ਮੌਤ
76 ਲੋਕ ਹੋਏ ਜ਼ਖਮੀ
ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲੱਗੀ ਪੂਰਨ ਪਾਬੰਦੀ
ਹੁਕਮ ਨਾ ਮੰਨਣ ਤੇ ਮਿਲੇਗੀ ਸਖ਼ਤ ਸਜ਼ਾ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਜ਼ਬਰਦਸਤ ਧਮਾਕਾ
ਤਾਲਿਬਾਨ ਪ੍ਰਸ਼ਾਸਨ ਨੇ ਮੌਤਾਂ ਦੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ
ਪ੍ਰਦਰਸ਼ਨ ਕਵਰ ਕਰਨ ’ਤੇ ਤਾਲਿਬਾਨੀਆਂ ਨੇ ਪੱਤਰਕਾਰਾਂ ਨੂੰ ਦਿਤੇ ਤਸੀਹੇ
ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਬਲਕਿ ਹਿਰਾਸਤ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਤਾਲਿਬਾਨ : 'ਕਾਸ਼! ਮੈਂ ਹਿੰਦੁਸਤਾਨ ਦੀ ਧੀ ਹੁੰਦੀ, ਪੂਰੇ ਅਧਿਕਾਰਾਂ ਨਾਲ ਆਪਣੇ ਦੇਸ਼ ਵਿੱਚ ਰਹਿੰਦੀ'
ਅਫ਼ਗ਼ਾਨਿਸਤਾਨ ’ਚ ਤਾਲਿਬਾਨ (Taliban) ਦੇ ਕਬਜੇ ਤੋਂ ਬਾਅਦ ਸੱਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ