Afghanistan
Afghanistan Earthquake: ਮਿਆਂਮਾਰ ਤੋਂ ਬਾਅਦ ਅਫ਼ਗਾਨਿਸਤਾਨ 'ਚ ਵੀ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ
Afghanistan Earthquake: ਰਿਕਟਰ ਪੈਮਾਨੇ 'ਤੇ 4.3 ਮਾਪੀ ਗਈ ਤੀਬਰਤਾ
Afghanistan Earthquake News: ਅਫ਼ਗਾਨਿਸਤਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਘਰੋਂ ਭੱਜੇ ਲੋਕ, ਜਾਣੋ ਕੀ ਹੈ ਹਾਲਾਤ
Afghanistan Earthquake News: ਰਿਕਟਰ ਪੈਮਾਨੇ 'ਤੇ ਸੀ 4.9 ਤੀਬਰਤਾ
ਤਾਲਿਬਾਨ ਨੇ ਟਰੰਪ ਨੂੰ ਦਿੱਤੀ ਖੁੱਲ੍ਹੀ ਚੁਣੌਤੀ, ਅਮਰੀਕਾ ਨੂੰ ਉਸਦੇ ਆਪਣੇ ਹਥਿਆਰ ਨਾਲ ਦੇਵਾਂਗੇ ਜਵਾਬ
ਟਰੰਪ ਨੇ ਅਫਗਾਨਿਸਤਾਨ ਤੋਂ ਅਮਰੀਕੀ ਹਥਿਆਰ ਮੰਗੇ ਸਨ ਵਾਪਸ
ਤਾਲਿਬਾਨ ਦੇ ਉਪ ਵਿਦੇਸ਼ ਮੰਤਰੀ ਅਫਗਾਨਿਸਤਾਨ ਤੋਂ ਫਰਾਰ, ਤਾਲਿਬਾਨ ਨੇ ਗ੍ਰਿਫਤਾਰੀ ਦੇ ਦਿੱਤੇ ਸੀ ਹੁਕਮ
ੜੀਆਂ ਦੀ ਸਿੱਖਿਆ 'ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਆਲੋਚਨਾ
ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਔਰਤਾਂ ’ਤੇ ਲਾਈਆਂ ਨਵੀਂਆਂ ਪਾਬੰਦੀਆਂ
ਅਫਗਾਨ ਔਰਤਾਂ ਦੂਜੀਆਂ ਔਰਤਾਂ ਦੇ ਸਾਹਮਣੇ ਉੱਚੀ ਆਵਾਜ਼ ’ਚ ਨਮਾਜ਼ ਨਹੀਂ ਪੜ੍ਹ ਸਕਦੀਆਂ : ਤਾਲਿਬਾਨ ਮੰਤਰੀ
Afghanistan News : ਹੁਣ ਇਸ ਮੁਸਲਿਮ ਦੇਸ਼ 'ਚ ਦਾੜ੍ਹੀ ਕੱਟਣ 'ਤੇ ਮਿਲੇਗੀ ਸਜ਼ਾ, ਜੀਨਸ ਪਹਿਨਣ 'ਤੇ ਵੀ ਲੱਗੀ ਪਾਬੰਦੀ
Afghanistan News: ਨਵੇਂ ਕਾਨੂੰਨਾਂ ਮੁਤਾਬਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੁਲਿਸ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਲੈ ਸਕਦੀ ਹੈ
ਅਫਗਾਨਿਸਤਾਨ ਨੇ ਅਪਣੇ ਨਾਰਵੇ ਸਥਿਤ ਸਫ਼ਾਰਤਖ਼ਾਨੇ ਨੂੰ ਵੀ ਬੰਦ ਕਰਨ ਦਾ ਕੀਤਾ ਐਲਾਨ
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਬਿਆਨ ਵਿਚ ਸਫ਼ਾਰਤਖ਼ਾਨੇ ਨੇ ਬਾਰੇ ਪਾਈ ਪੋਸਟ
ਤਾਲਿਬਾਨ ਦਾ ਨਵਾਂ ਫ਼ੁਰਮਾਨ, ਮਹਿਲਾਵਾਂ ਦੇ ਜਨਤਕ ਤੌਰ 'ਤੇ ਬੋਲਣ 'ਤੇ ਲਗਾਈ ਪਾਬੰਦੀ
ਘਰ ਤੋਂ ਬਾਹਰ ਨਿਕਲਦੇ ਸਮੇਂ ਚਿਹਰੇ ਅਤੇ ਸਰੀਰ ਨੂੰ ਢੱਕਣਾ ਜ਼ਰੂਰੀ
Taliban : ਅਫਗਾਨਿਸਤਾਨ 'ਚ ਤਾਲਿਬਾਨ ਨੇ 14 ਲੱਖ ਲੜਕੀਆਂ ਨੂੰ ਸਕੂਲ ਜਾਣ ਤੋਂ ਕੀਤਾ ਵਾਂਝਾ : ਯੂਨੈਸਕੋ
ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ
Afghanistan News : ਅਫਗਾਨਿਸਤਾਨ 'ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ
Afghanistan News: 6 ਹਜ਼ਾਰ ਤੋਂ ਵੱਧ ਘਰ ਵਹਿ ਗਏ