Afghanistan
ਅਫ਼ਗਾਨਿਸਤਾਨ 'ਚ ਮਜ਼ਾਰ-ਏ-ਸ਼ਰੀਫ ਮਸਜਿਦ 'ਚ ਹੋਇਆ ਧਮਾਕਾ, 18 ਲੋਕਾਂ ਦੀ ਗਈ ਜਾਨ
66 ਲੋਕ ਗੰਭੀਰ ਜ਼ਖਮੀ
ਅਫ਼ਗਾਨਿਸਤਾਨ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.2 ਮਾਪੀ ਗਈ ਤੀਬਰਤਾ
ਸਵੇਰੇ 7.23 ਵਜੇ ਆਇਆ ਭੂਚਾਲ
ਅਫਗਾਨਿਸਤਾਨ 'ਚ ਭਾਰੀ ਬਰਫ਼ਬਾਰੀ ਦਾ ਕਹਿਰ, 42 ਲੋਕਾਂ ਦੀ ਹੋਈ ਮੌਤ
76 ਲੋਕ ਹੋਏ ਜ਼ਖਮੀ
ਅਫਗਾਨਿਸਤਾਨ ਦੇ ਹੇਰਾਤ ‘ਚ ਬੰਬ ਧਮਾਕਾ, 7 ਲੋਕਾਂ ਦੀ ਮੌਤ, 10 ਜ਼ਖਮੀ
ਧਮਾਕੇ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲੱਗੀ ਪੂਰਨ ਪਾਬੰਦੀ
ਹੁਕਮ ਨਾ ਮੰਨਣ ਤੇ ਮਿਲੇਗੀ ਸਖ਼ਤ ਸਜ਼ਾ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਜ਼ਬਰਦਸਤ ਧਮਾਕਾ
ਤਾਲਿਬਾਨ ਪ੍ਰਸ਼ਾਸਨ ਨੇ ਮੌਤਾਂ ਦੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ
ਪ੍ਰਦਰਸ਼ਨ ਕਵਰ ਕਰਨ ’ਤੇ ਤਾਲਿਬਾਨੀਆਂ ਨੇ ਪੱਤਰਕਾਰਾਂ ਨੂੰ ਦਿਤੇ ਤਸੀਹੇ
ਕਈ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ, ਬਲਕਿ ਹਿਰਾਸਤ ਵਿਚ ਉਨ੍ਹਾਂ ਨੂੰ ਤਸੀਹੇ ਦਿਤੇ ਅਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਤਾਲਿਬਾਨ : 'ਕਾਸ਼! ਮੈਂ ਹਿੰਦੁਸਤਾਨ ਦੀ ਧੀ ਹੁੰਦੀ, ਪੂਰੇ ਅਧਿਕਾਰਾਂ ਨਾਲ ਆਪਣੇ ਦੇਸ਼ ਵਿੱਚ ਰਹਿੰਦੀ'
ਅਫ਼ਗ਼ਾਨਿਸਤਾਨ ’ਚ ਤਾਲਿਬਾਨ (Taliban) ਦੇ ਕਬਜੇ ਤੋਂ ਬਾਅਦ ਸੱਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ
ਕਾਬੁਲ ਧਮਾਕੇ ’ਚ 2 ਪੱਤਰਕਾਰ ਤੇ 2 ਅਥਲੀਟ ਵੀ ਮਰੇ
200 ਦੇ ਕਰੀਬ ਲੋਕ ਜ਼ਖ਼ਮੀ
ਅਫਗਾਨਿਸਤਾਨ ਦੀ ਸਥਿਤੀ ਚੁਣੌਤੀਪੂਰਨ ਬਦਲਾਂਗੇ ਰਣਨੀਤੀ- ਰਾਜਨਾਥ ਸਿੰਘ
ਰੱਖਿਆ ਮੰਤਰਾਲਾ ਟੂਰ ਆਫ ਡਿਊਟੀ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ