Victoria
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਕੋਰੋਨਾ ਪਾਜ਼ੇਟਿਵ
ਸਿਡਨੀ ਦੇ ਸਕੂਲ ਸਮਾਗਮ ਵਿੱਚ ਹੋਏ ਸਨ ਸ਼ਾਮਲ
ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਹੋਵੇਗੀ 'ਘਰ ਵਾਪਸੀ', ਪੀਐਮ ਸਕੌਟ ਮੌਰੀਸਨ ਨੇ ਕੀਤਾ ਐਲਾਨ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਜਲਦ ਹੀ ਘਰ ਵਾਪਸੀ ਹੋਵੇਗੀ।
12 ਸਾਲ ਦੀ ਉਡੀਕ ਮਗਰੋਂ ਆਸਟ੍ਰੇਲੀਆ ਤੋਂ ਸਿੱਖਾਂ ਨੂੰ ਮਿਲੀ ਵੱਡੀ ਖੁਸ਼ਖ਼ਬਰੀ
ਇਸ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ।
ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਣ ਦਾ ਵਿਲੱਖਣ ਤਰੀਕਾ, ਪੰਜਾਬੀ ਧੀ ਨੇ ਲਗਾਈ 15 ਹਜ਼ਾਰ ਫੁਟ ਤੋਂ ਛਲਾਂਗ
ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਅਪੀਲ
ਇਕਬਾਲ ਸਿੰਘ ਨੂੰ ਅਕਾਲ ਤਖ਼ਤ ਉਤੇ ਕੀਤਾ ਜਾਵੇ ਤਲਬ
ਪਿਛਲੇ ਦਿਨੀਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਕੀਤੀ ਗਈ ਵਿਵਾਦਗ੍ਰਸਤ ਬਿਆਨਬਾਜ਼ੀ ਨੂੰ ਲੈ ਕੇ ਆਸਟਰੇਲੀਆ ਵਿਚ...
ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਦੀ ਲਗਾਤਾਰ ਤੀਜੀ ਜਿੱਤ, ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ!
ਭਾਰਤ ਦੀ ਸੈਮੀਫ਼ਾਈਨਲ 'ਚ ਥਾਂ ਹੋਈ ਪੱਕੀ
ਫਿਰ ਚੱਲਿਆ ਤੇਂਦੁਲਕਰ ਦਾ ਬੱਲਾ : ਮਹਾਨ ਕ੍ਰਿਕੇਟਰਾਂ ਨੇ ਬੁਸ਼ਫ਼ਾਇਰ ਰਾਹਤ ਫ਼ੰਡ ਲਈ ਜੋੜਿਆ ਪੈਸਾ!
ਤੇਂਦੁਲਕਰ ਨੇ ਪੈਰੀ ਦੀ ਚੁਨੌਤੀ ਸਵੀਕਾਰੀ, ਚੈਰਿਟੀ ਮੈਚ 'ਚ ਕੀਤੀ ਬੱਲੇਬਾਜ਼ੀ
ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਐਲਿਸ ਪੈਰੀ
ਟੀ-20 ਅੰਤਰਰਾਸ਼ਟਰੀ 'ਚ 1000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕੀਤੀਆਂ
ਆਸਟਰੇਲੀਆ ਦੇ ਵਿਕਟੋਰੀਆ ਸੂਬੇ 'ਚ 'ਇੱਛਾ ਮੌਤ' ਨੂੰ ਮਿਲੀ ਕਾਨੂੰਨੀ ਮਾਨਤਾ
ਦਇਆ ਦੇ ਆਧਾਰ 'ਤੇ ਬਣਿਆ ਗਿਆ ਨਵਾਂ ਕਾਨੂੰਨ : ਪ੍ਰਧਾਨ ਮੰਤਰੀ
ਦਿਮਾਗ 'ਤੇ ਅਸਰ ਪਾ ਸਕਦੀ ਹੈ ਵਧੇਰੇ ਇੰਟਰਨੈੱਟ ਦੀ ਵਰਤੋਂ
ਖੋਜਕਰਤਾਵਾਂ ਨੇ ਜਾਂਚ ਕੀਤੀ ਕਿ ਕਿਸ ਤਰ੍ਹਾਂ ਨਾਲ ਇੰਟਰਨੈੱਟ ਬੋਧ ਪ੍ਰਕਿਰਿਆਵਾਂ ਵਿਚ ਬਦਲਾਅ ਕਰ ਸਕਦਾ ਹੈ?