Canada
ਕੈਨੇਡਾ ਤੇ ਅਮਰੀਕਾ ’ਚ ਲੂ ਕਾਰਨ 486 ਲੋਕਾਂ ਦੀ ਮੌਤ
ਇਥੋਂ ਦੇ ਲਿਟਨ ਸ਼ਹਿਰ ’ਚ ਪਾਰਾ 49.6 ਡਿਗਰੀ ਸੈਲਸੀਅਸ
ਕੈਨੇਡਾ: ਰਿਹਾਇਸ਼ੀ ਸਕੂਲ 'ਚੋਂ ਮਿਲੀਆਂ ਮੂਲ ਵਸਨੀਕਾਂ ਦੇ ਬੱਚਿਆਂ ਦੀਆਂ 182 ਕਬਰਾਂ
ਕਬਰਾਂ ਬਹੁਤੀਆਂ ਡੂੰਘੀਆਂ ਨਹੀਂ ਹਨ ਸਗੋਂ ਇਹਨਾਂ ਨੂੰ ਬਣਾਉਣ ਵੇਲੇ ਜ਼ਮੀਨ ਨੂੰ ਕਰੀਬ ਇੱਕ ਮੀਟਰ ਤਕ ਹੀ ਪੁੱਟਿਆ
ਵੈਨਕੂਵਰ ’ਚ ਗਰਮੀ ਕਾਰਨ ਹੁਣ ਤੱਕ 134 ਲੋਕਾਂ ਦੀ ਹੋਈ ਮੌਤ
ਕੈਨੇਡਾ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਪਾਰਾ 49.6 ਡਿਗਰੀ ਸੈਲਸੀਅਸ ਕੀਤਾ ਰਿਕਾਰਡ
ਵੈਨਕੂਵਰ ਕੈਨੇਡਾ 'ਚ ਪੈ ਰਹੀ ਰਿਕਾਰਡ ਤੋੜ ਗਰਮੀ, 69 ਲੋਕਾਂ ਦੀ ਮੌਤ
ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ’ਚ ਰੋਜ਼ਾਨਾ ਤਾਪਮਾਨ ਦੇ ਕਈ ਰਿਕਾਰਡ ਟੁੱਟ ਗਏ ਹਨ।
ਕੈਨੇਡਾ ਦੇ ਇਕ ਹੋਰ ਸਾਬਕਾ ਸਕੂਲ 'ਚ ਬਰਾਮਦ ਹੋਈਆਂ ਬੱਚਿਆਂ ਦੀਆਂ ਲਾਸ਼ਾਂ
ਸਸਕੈਚਵਨ ਪ੍ਰਾਂਤ ਦੇ ਇਕ ਸਾਬਕਾ ਸਕੂਲ ਵਿਖੇ ਅਣਪਛਾਤੀਆਂ ਕਬਰਾਂ ਵਿਚ ਸੈਂਕੜੇ ਆਦਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ।
ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼
ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਡਰਾਈਵਰ ਨੇ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ ਹੈ।
Canada ਵਿਚ Sikh ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ
ਕੈਨੇਡਾ ਵਿਚ ਇਕ ਸਿੱਖ ਨੌਜਵਾਨ ਮੁੰਡੇ ਨੂੰ ਐਨਾ ਕੁਟਿਆ ਗਿਆ ਕਿ ਉਹ ਬੱਸ ਮਰਨ ਤੋਂ ਬਚ ਗਿਆ ਬਾਕੀ ਹਮਲਾਵਰਾਂ ਨੇ ਉਸ ਨੂੰ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛਡੀ ਸੀ।
ਕੈਨੇਡਾ: ਵੈਨਕੂਵਰ 'ਚ ਭਾਰਤੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਕੈਨੇਡਾ (Canada) ਦੇ ਸ਼ਹਿਰ ਵੈਨਕੂਵਰ (Vancouver) ਵਿਚ ਇਕ ਵਾਰ ਫਿਰ ਭਾਰਤੀ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਦੁਖਦਾਈ ਖ਼ਬਰ: ਕੈਨੇਡਾ 'ਚ ਪੰਜਾਬੀ ਮੂਲ ਦੀ ਔਰਤ ਦੀ ਮਿਲੀ ਲਾਸ਼
ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰੋਂ ਸੈਰ ਕਰਨ ਵਾਸਤੇ ਗਈ ਸੀ ਪਰ ਵਾਪਸ ਨਹੀਂ ਪਰਤੇ
ਕੈਨੇਡਾ : ਨੇਜ਼ਲ ਸਪਰੇਅ ਨਾਲ 99 ਫ਼ੀ ਸਦੀ ਕੋਰੋਨਾ ਖ਼ਤਮ ਕਰਨ ਦਾ ਦਾਅਵਾ
ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਦਾ ਇਕ ਨੇਜ਼ਲ ਸਪਰੇਅ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਹੈ।