Guwahati (Gauhati)
ਸਿੰਧੂ ਨੂੰ ਹਰਾ ਕੇ ਸਾਇਨਾ ਫਿਰ ਬਣੀ ਰਾਸ਼ਟਰੀ ਕੁਈਨ
ਸਾਬਕਾ ਵਿਸ਼ਵ ਨੰਬਰ ਇਕ ਸਾਇਨਾ ਨੇਹਵਾਲ ਨੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਸਨਿਚਰਵਾਰ ਨੂੰ.....
ਸਾਇਨਾ, ਕਸ਼ਯਪ ਅਤੇ ਸੌਰਵ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ 'ਚ
ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਪਾਰੂਪੱਲੀ ਕਸ਼ਯਪ ਅਤੇ ਸੌਰਵ ਵਰਮਾ 83ਵੀਂ ਯੋਨੇਕਸ ਸਨਰਾਈਜ਼ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ......
ਸਿੰਧੂ ਨੇ ਆਸਾਨ ਜਿੱਤ ਨਾਲ ਕੀਤੀ ਮੁਹਿੰਮ ਦੀ ਸ਼ੁਰੂਆਤ
ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ 'ਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਰਸੋਦ 'ਤੇ
ਸੀਐਮ ਦੀ ਰੈਲੀ 'ਚ ਪ੍ਰਦਰਸ਼ਨ ਦੇ ਸ਼ੱਕ 'ਚ ਪੁਲਿਸ ਨੇ ਉਤਰਵਾਈ 3 ਸਾਲਾਂ ਬੱਚੇ ਦੀ ਕਾਲੀ ਜੈਕੇਟ
ਅਸਮ 'ਚ ਸੀਐਮ ਸਰਬਾਨੰਦ ਸੋਨੋਵਾਲ ਦੀ ਰੈਲੀ 'ਚ ਨਾਗਰਿਕਤਾ ਸੋਧ ਬਿਲ ਦੇ ਖਿਲਾਫ ਕਿਸੇ ਤਰ੍ਹਾਂ ਦੇ ਵਿਰੋਧ 'ਤੇ ਪ੍ਰਦਰਸ਼ਨ ਦੇ ਸ਼ੱਕ ਦੇ ਚਲਦੇ ਸੁਰੱਖਿਆ ਕਰਮੀਆਂ ਨੇ ....
ਗੁਹਾਟੀ ਧਮਾਕੇ ‘ਚ ਸੀਬੀਆਈ ਕੋਰਟ ਵਲੋਂ ਐਨਡੀਐਫ਼ਬੀ ਮੁਖੀ ਸਮੇਤ 15 ਦੋਸ਼ੀ
ਸੀਬੀਆਈ ਦੀ ਫਾਸਟ ਟ੍ਰੈਕ ਅਦਾਲਤ ਨੇ 2008 ‘ਚ ਆਸਾਮ ਵਿਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਨੈਸ਼ਨਲ ਡੈਮੋਕ੍ਰੇਟਿਕ...
ਅਸਾਮ 'ਚ ਐਨਆਰਸੀ 'ਚ ਨਾਮਾਂ ਦੇ ਸੋਧ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਅਸਾਮ ਦੇ ਨੈਸ਼ਨਲ ਰਜਿਸਟਰ ਔਫ਼ ਸਿਟੀਜਨਸ (ਐਨਆਰਸੀ) ਵਿਚ ਨਾਮ ਅਤੇ ਦੂਜੇ ਵੇਰਵਿਆਂ ਦੇ ਸੋਧ ਦੀ ਪ੍ਰਕਿਰਿਆ ਦੋ ਜਨਵਰੀ ਤੋਂ ਸ਼ੁਰੂ ਹੋਵੇਗੀ। ਇਥੇ ਐਨਆਰਸੀ ...
ਏਆਈਯੂਡੀਐੱਫ ਦੇ ਮੁੱਖੀ ਨੇ ਪੱਤਰਕਾਰ ਨਾਲ ਕੀਤੀ ਬਦਸਲੂਕੀ, ਦਿਤੀ ਧਮਕੀ
2019 ਲੋਕਸਭਾ ਚੋਣ ਨਾਲ ਜੁੜਿਆ ਸਵਾਲ ਪੁੱਛਣ 'ਤੇ ਏਆਈਯੂਡੀਐੱਫ ( AIUDF ) ਮੁੱਖ ਬਦਰੂੱਦੀਨ ਅਜਮਲ (Badruddin Ajmal) ਨੇ ਇਕ ਪੱਤਰਕਾਰ ਨਾਲ ਬਦਸਲੂਕੀ..
11 ਸਾਲ ਦੇ ਬਹਾਦੁਰ ਬੱਚੇ ਨੇ ਬ੍ਰਹਮਪੁੱਤਰ ਨਦੀ 'ਚ ਛਲਾਂਗ ਲਗਾ ਆਪਣੀ ਮਾਂ ਅਤੇ ਆਂਟੀ ਨੂੰ ਬਚਾਇਆ
11 ਸਾਲ ਦੇ ਕਮਲ ਕਿਸ਼ੋਰ ਦਾਸ ਦੀ ਬਹਾਦਰੀ ਅਤੇ ਜ਼ਜਬੇ ਨੂੰ ਸੁਣ ਕੇ ਤੁਸੀਂ ਵੀ ਉਸ ਨੂੰ ਸਲਾਮ ਕਰੋਗੇ। ਇਸ ਛੋਟੇ ਜਿਹੇ ਮੁੰਡੇ ਨੇ ਆਪਣੀ ਮਾਂ ਅਤੇ ਆਂਟੀ ਨੂੰ ਬਚਾਉਣ ...
ਅਰੁਣਾਂਚਲ ਦੀ ਦੀ ਚਾਹ ਨੇ ਬਣਾਇਆ ਰਿਕਾਰਡ, 40,000 ਰੁਪਏ ਕਿੱਲੋ ਵਿਚ ਵਿਕੀ ਗੋਲਡਨ ਨੀਡਲਸ ਟੀ
ਗੁਹਾਟੀ ਟੀ ਆਕਸ਼ਨ ਸੈਂਟਰ (ਜੀਟੀਏਸੀ) ਨੇ ਇਕ ਮਹੀਨੇ ਦੇ ਅੰਦਰ ਦੂਜੀ ਵਾਰ ਇਤਿਹਾਸ ਰਚਦੇ ਹੋਏ ਵਰਲਡ ਰਿਕਾਰਡ ਕੀਮਤ ਉੱਤੇ ਚਾਹ ਦੀ ਵਿਕਰੀ ਕੀਤੀ ਹੈ। ਅਰੁਣਾਂਚਲ ਪ੍ਰਦੇਸ਼ ...
ਮਾਬ ਲਿੰਚਿੰਗ: ਪਸ਼ੁ ਚੋਰੀ ਦੇ ਸ਼ੱਕ ਵਿਚ ਇੱਕ ਦੀ ਮੌਤ, ਤਿੰਨ ਜਖਮੀ
ਅਸਮ ਦੇ ਬਿਸ਼ਵਨਾਥ ਜ਼ਿਲ੍ਹੇ ਵਿਚ ਪਸ਼ੂ ਤਸਕਰੀ ਦੇ ਸ਼ੱਕ ਵਿਚ ਭੀੜ ਨੇ ਕੁੱਟ - ਕੁੱਟ ਕੇ ਇੱਕ ਵਿਅਕਤੀ ਨੂੰ ਮਾਰ ਮੁਕਾਇਆ..............