Bihar
ਚਮਕੀ ਬੁਖ਼ਾਰ ਪੀੜਤਾਂ ਨੂੰ 25-25 ਲੱਖ ਰੁਪਏ ਦਾਨ ਕਰਨਗੇ ਬਿਹਾਰ ਦੇ ਸਾਰੇ ਭਾਜਪਾ ਵਿਧਾਇਕ
ਚਮਕੀ ਬੁਖ਼ਾਰ ਕਾਰਨ ਮੌਤਾਂ ਦਾ ਅੰਕੜਾ 150 ਤੋਂ ਪਾਰ ਹੋ ਚੁੱਕਾ ਹੈ
ਬਿਹਾਰ ਵਿਚ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 144 ਹੋਈ
ਪੰਜ ਹੋਰ ਬੱਚਿਆਂ ਦੀ ਹੋਈ ਮੌਤ, ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਕਈ ਮੰਤਰੀਆਂ ਵਿਰੁਧ ਅਦਾਲਤ ਵਿਚ ਸ਼ਿਕਾਇਤ ਦਰਜ
100 ਤੋਂ ਵੀ ਜ਼ਿਆਦਾ ਬੱਚਿਆਂ ਦੀ ਮੌਤ ਤੋਂ ਬਾਅਦ ਨਿਤਿਸ਼ ਕੁਮਾਰ ਪਹੁੰਚੇ ਮੁਜ਼ੱਫ਼ਰਪੁਰ
ਪੂਰੇ ਬਿਹਾਰ ਵਿਹੁਣ ਤੱਕ 126 ਬੱਚਿਆਂ ਦੀ ਮੌਤ ਹੋ ਚੁਕੀ ਹੈ ਅਤੇ ਮੁੱਖ ਮੰਤਰੀ ਦੇ ਇਸ ਰਵੱਈਏ ਤੋਂ ਲੋਕਾਂ ਵਿਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ।
ਬਿਹਾਰ ਵਿਚ ਜਾਨਲੇਵਾ ਬੁਖ਼ਾਰ, ਮੁਜ਼ੱਫ਼ਰਪੁਰ ਵਿਚ 69 ਬੱਚਿਆਂ ਦੀ ਮੌਤ
ਸੂਬੇ ਵਿਚ ਭਿਆਨਕ ਬੁਖ਼ਾਰ ਨਾਲ ਅੱਜ ਸ਼ਨੀਵਾਰ ਨੂੰ ਵੀ 7 ਬੱਚਿਆਂ ਦੀ ਮੌਤ ਹੋ ਗਈ ਹੈ।
ਖਾਲੀ ਪੇਟ ਸੌਣ ਨਾਲ ਵੀ ਹੋ ਸਕਦਾ ਹੈ ਦਿਮਾਗ਼ੀ ਬੁਖ਼ਾਰ
ਦਿਮਾਗ਼ੀ ਬੁਖ਼ਾਰ ਨਾਲ ਹੋਈ 57 ਬੱਚਿਆਂ ਦੀ ਮੌਤ
ਦੇਸ਼ ਦੇ ਇਸ ਸੂਬੇ ਵਿਚ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਾ ਕਰਨ ‘ਤੇ ਹੋਵੇਗੀ ਜੇਲ੍ਹ
ਹੁਣ ਬਿਹਾਰ ਵਿਚ ਅਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਾ ਕਰਨ ‘ਤੇ ਜੇਲ੍ਹ ਹੋ ਸਕਦੀ ਹੈ।
ਗਿਰਿਰਾਜ ਨੇ ਮਮਤਾ ਦੀ ਤੁਲਨਾ ਉਤਰ ਕੋਰੀਆ ਆਗੂ ਕਿਮ ਜੋਂਗ ਉਨ ਨਾਲ ਕੀਤੀ
ਮਮਤਾ ਨੇ ਗੱਦਾਰਾਂ ਨੂੰ ਪਾਰਟੀ ਛੱਡਣ ਨੂੰ ਕਿਹਾ।
ਨੀਤੀਸ਼ ਕੁਮਾਰ ਦੇ ਕੈਬਨਿਟ ਦਾ ਵਿਸਥਾਰ
ਬਣਾਏ ਜਾ ਸਕਦੇ ਹਨ ਅੱਠ ਨਵੇਂ ਮੰਤਰੀ
ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਲਾਲੂ ਪ੍ਰਸਾਦ ਯਾਦਵ ਨੇ ਖਾਣਾ ਛੱਡਿਆ
ਚਾਰਾ ਘੁਟਾਲੇ ਦੇ ਦੋਸ਼ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ ਲਾਲੂ ਪ੍ਰਸਾਦ ਯਾਦਵ
ਸ਼ਤਰੂਘਨ ਸਿਨਹਾ ਨੇ ਪੀਐਮ ਮੋਦੀ ’ਤੇ ਲਾਏ ਨਿਸ਼ਾਨੇ
ਜਾਣੋ, ਕੀ ਹੈ ਪੂਰਾ ਮਾਮਲਾ