Bihar
Bihar Assembly Elections : ਆਏ ਰੁਝਾਨਾਂ 'ਚ ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
Bihar Assembly Elections 2025 : ਸ਼ੁਰੂਆਤੀ ਰੁਝਾਨਾਂ 'ਚ ਐਨ.ਡੀ.ਏ. ਅੱਗੇ
ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਅੱਗੇ
ਬਿਹਾਰ 'ਚ ਚੋਣਾਂ ਦੇ ਨਤੀਜਿਆਂ 'ਚ ਦੋ ਦਿਨ ਬਾਕੀ, ਐਨ.ਡੀ.ਏ. ਅਤੇ ‘ਇੰਡੀਆ' ਗਠਜੋੜ ਦੋਹਾਂ ਨੇ ਜਿੱਤ ਦਾ ਦਾਅਵਾ ਕੀਤਾ
ਭਾਰਤੀ ਜਨਤਾ ਪਾਰਟੀ ਨੇ 501 ਕਿੱਲੋ ਲੱਡੂਆਂ ਦੀ ਸਾਈ ਦਿਤੀ
Bihar Chief Minister ਨਿਤੀਸ਼ ਕੁਮਾਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਦਰਸ਼ਨ ਵੀ ਕੀਤੇ
ਐਗਜ਼ਿਟ ਪੋਲ ਅਨੁਸਾਰ ਬਿਹਾਰ 'ਚ ਐਨ.ਡੀ.ਏ. ਦੀ ਵੱਡੀ ਜਿੱਤ ਦੀ ਸੰਭਾਵਨਾ
ਚੋਣਾਂ ਦਾ ਨਤੀਜਾ 14 ਨਵੰਬਰ ਨੂੰ ਆਵੇਗਾ
ਬਿਹਾਰ ਵਿਧਾਨ ਸਭਾ ਚੋਣਾਂ 2025: ਦੂਜੇ ਤੇ ਆਖਰੀ ਪੜਾਅ ਲਈ ਵੋਟਿੰਗ ਹੋਈ ਸ਼ੁਰੂ
20 ਜ਼ਿਲ੍ਹਿਆਂ ਵਿੱਚ 122 ਸੀਟਾਂ ਉੱਤੇ ਹੋ ਰਹੀ ਵੋਟਿੰਗ
Editorial: ਰੁਜ਼ਗਾਰ ਤੋਂ ਬਿਨਾਂ ਅਧੂਰਾ ਹੈ ਆਰਥਿਕ ਵਿਕਾਸ
ਸਰਕਾਰ ਦੇ ਕਾਰਜਕਾਲ ਦੌਰਾਨ ਸਾਲਾਨਾ ਘੱਟੋਘਟ ਇਕ ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ।
Patna ਵਿੱਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
ਮਲਬੇ ਹੇਠ ਦੱਬਣ ਕਾਰਨ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀ ਗਈ ਜਾਨ
ਬਿਹਾਰ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਖਤਮ
ਪਹਿਲੇ ਪੜਾਅ ਦੀਆਂ ਵੋਟਾਂ ਪਈਆਂ ਸਨ 6 ਨਵੰਬਰ ਨੂੰ, ਦੂਜੇ ਪੜਾਅ ਦੀਆਂ ਵੋਟਾਂ 11 ਨਵੰਬਰ ਨੂੰ ਪੈਣਗੀਆਂ
BJP and RSS ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ : ਰਾਹੁਲ ਗਾਂਧੀ
ਮਹਾਂਗੱਠਜੋੜ ਦੇਸ਼ ਨੂੰ ਇਕਜੁੱਟ ਕਰਨ ਲਈ ਵਚਨਬੱਧ