Bihar
ਲਾਲੂ ਦੀ ਬੇਟੀ ਦੇ ਵਿਆਹ 'ਚ ਰਿਸ਼ਤੇਦਾਰਾਂ ਨੇ ਮਚਾਈ ਸੀ ਵੱਡੀ ਲੁੱਟ!
ਸ਼ੋਅਰੂਮਾਂ ਤੋਂ ਜ਼ਬਰੀ ਚੁੱਕੀਆਂ ਸੀ 50 ਨਵੀਆਂ ਕਾਰਾਂ
ਜਾਣੋ, ਲਾਲੂ ਦੇ ਕੁਨਬੇ ਵਿਚ ਕਿਸਦੇ ਕੋਲ ਕਿੰਨੀ ਦੌਲਤ?
ਤੇਜਸਵੀ ਤੋਂ ਚਾਰ ਗੁਣਾ ਅਮੀਰ ਐ ਰੋਹਿਣੀ ਅਚਾਰੀਆ
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, 20 ਨਵੰਬਰ ਨੂੰ ਨਵੇਂ ਸੀਐਮ ਦਾ ਹੋਵੇਗਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋ ਸਕਦੇ ਸ਼ਾਮਲ
ਲਾਲੂ ਯਾਦਵ ਪਰਿਵਾਰਕ ਲੜਾਈ ਵਿੱਚ ਉੱਭਰਿਆ ਨਾਮ, ਰਮੀਜ਼ ਖਾਨ ਕੌਣ ਹੈ?
ਰੋਹਿਣੀ ਆਚਾਰੀਆ ਨੇ ਸ਼ਨੀਵਾਰ ਨੂੰ ਰਾਜਨੀਤੀ ਛੱਡਣ ਦਾ ਕੀਤਾ ਸੀ ਐਲਾਨ
BJP ਦੇ ਹਰ ਦੂਜੇ ਵਿਧਾਇਕ 'ਤੇ ਅਪਰਾਧਿਕ ਮਾਮਲਾ ਦਰਜ
ਆਰਜੇਡੀ ਦੇ 25 ਵਿਚੋਂ 18 ਵਿਧਾਇਕਾਂ 'ਤੇ ਮੁਕੱਦਮੇ
Jan Suraj Party ਦੇ ਉਮੀਦਵਾਰ ਚੰਦਰਸ਼ੇਖਰ ਸਿੰਘ ਦੀ ਨਤੀਜਿਆਂ ਵਾਲੀ ਰਾਤ ਹੋਇਆ ਦੇਹਾਂਤ
ਚੋਣ ਪ੍ਰਚਾਰ ਦੌਰਾਨ ਚੰਦਰਸ਼ੇਖਰ ਨੂੰ ਆਇਆ ਸੀ ਹਾਰਟ ਅਟੈਕ
ਫ਼ਤਵਾ-ਇ-ਬਿਹਾਰ : ਇਸ ਵਾਰ ਵੀ ਨਿਤੀਸ਼ ਕੁਮਾਰ
ਨਿਤੀਸ਼ ਕੁਮਾਰ ਦੇ ਲੰਮੇ ਕਾਰਜਕਾਲ ਦੌਰਾਨ ਬਿਹਾਰ ਦੇ ਹਕੂਮਤੀ ਪ੍ਰਬੰਧ ਵਿਚ ਲਗਾਤਾਰ ਸੁਧਾਰ ਆਇਆ ਹੈ
Bihar Assembly Elections : ਬਿਹਾਰ 'ਚ ਐਨ.ਡੀ.ਏ. ਦੀ ਪ੍ਰਚੰਡ ਜਿੱਤ
89 ਸੀਟਾਂ ਲੈ ਕੇ ਭਾਜਪਾ ਬਣੀ ਸਭ ਤੋਂ ਵੱਡੀ ਪਾਰਟੀ
Bihar 'ਚ ਐਨ.ਡੀ.ਏ. ਪੂਰਨ ਬਹੁਮਤ ਵੱਲ
ਜੇਡੀਯੂ ਅਤੇ ਭਾਜਪਾ ਗੱਠਜੋੜ 200 ਦੇ ਅੰਕੜੇ ਵੱਲ ਵਧਿਆ
Bihar Assembly Elections : ਆਏ ਰੁਝਾਨਾਂ 'ਚ ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ