Bihar
Patna News: ਵਾਹਨਾਂ ਦੀ ਚੈਕਿੰਗ ਕਰ ਰਹੇ 3 ਪੁਲਿਸ ਮੁਲਾਜ਼ਮਾਂ ਨੂੰ ਕਾਰ ਨੇ ਦਰੜਿਆ, ਮਹਿਲਾ ਕਾਂਸਟੇਬਲ ਦੀ ਹੋਈ ਮੌਤ
Patna News: ਜਦਕਿ ਐਸਆਈ ਅਤੇ ਏਐਸਆਈ ਦੀ ਹਾਲਤ ਨਾਜ਼ੁਕ
Lalu Prasad Yadav birthday: ਲਾਲੂ ਪ੍ਰਸਾਦ ਯਾਦਵ ਨੇ ਆਪਣੇ ਜਨਮ ਦਿਨ 'ਤੇ ਤਲਵਾਰ ਨਾਲ ਕੱਟਿਆ 78 ਕਿਲੋ ਦਾ ਲੱਡੂ
ਲਾਲੂ ਯਾਦਵ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਕੇਕ ਵੀ ਕੱਟਿਆ
Bihar News: ਮੁੱਖ ਮੰਤਰੀ ਨੇ ਮਿੱਠਾਪੁਰ-ਮਾਹੁਲੀ ਐਲੀਵੇਟਿਡ ਸੜਕ ਅਤੇ ਪੁਨਪੁਨ ਸਸਪੈਂਸ਼ਨ ਪੁਲ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਮੁੱਖ ਮੰਤਰੀ ਨੇ ਪੁਰਾਣੀ ਪਟਨਾ-ਗਯਾ ਸੜਕ ਦੀ ਹਾਲਤ ਦਾ ਵੀ ਜਾਇਜ਼ਾ ਲਿਆ।
Bihar News: ਐਨਸੀਪੀ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਸਿੱਖਿਆ ਸੁਧਾਰਾਂ 'ਤੇ ਜ਼ੋਰ ਦਿੱਤਾ
ਬਿਹਾਰ ਰਾਜ ਦੇ ਸੱਤ ਮੈਂਬਰੀ ਵਫ਼ਦ ਨੇ ਮਾਣਯੋਗ ਰਾਜਪਾਲ ਆਰਿਫ਼ ਮੁਹੰਮਦ ਖਾਨ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
Minister Chirag Paswan: ਬਿਹਾਰ ਨੂੰ ਲੈ ਕੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦਾ ਵੱਡਾ ਬਿਆਨ
ਪ੍ਰਧਾਨ ਮੰਤਰੀ ਦਾ ਸਮਰਪਣ ਬਿਹਾਰ ਅਤੇ ਬਿਹਾਰੀਆਂ ਲਈ ਹੈ:ਮੰਤਰੀ ਚਿਰਾਗ ਪਾਸਵਾਨ
Bihar News : ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਵਿਵਾਦ ’ਤੇ ਪਤਨੀ ਐਸ਼ਵਰਿਆ ਰਾਏ ਦੀ ਪ੍ਰਤੀਕਿਰਿਆ
Bihar News : ਕਿਹਾ - ‘ਇਹ ਸਾਰੇ ਲੋਕ ਆਪਸ ’ਚ ਮਿਲੇ ਹੋਏ ਹਨ ਅਤੇ ਪੁੱਤਰ ਨੂੰ ਪਾਰਟੀ ਤੋਂ ਕੱਢਣਾ ਸਿਰਫ਼ ਇੱਕ ਡਰਾਮਾ ਹੈ
Bihar News : ਲਾਲੂ ਪ੍ਰਸਾਦ ਯਾਦਵ ਦਾ ਵੱਡਾ ਐਕਸ਼ਨ, ਆਪਣੇ ਬੇਟੇ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢਿਆ
ਸਾਡੇ ਪਰਿਵਾਰਕ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਦੇ ਅਨੁਸਾਰ ਨਹੀਂ ਹੈ। ਇਸ ਲਈ, ਉਪਰੋਕਤ ਹਾਲਾਤਾਂ ਦੇ ਕਾਰਨ, ਮੈਂ ਉਸਨੂੰ ਪਾਰਟੀ ਅਤੇ ਪਰਿਵਾਰ ਤੋਂ ਦੂਰ ਕਰਦਾ ਹਾਂ-ਯਾਦਵ
Bihar News : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਘਰ ਪਰਤੇ ਬੀਐਸਐਫ ਜਵਾਨ ਦੀ ਮੌਤ
Bihar News : ਉਹ ਆਪਣੇ ਚਾਚੇ ਦੀ ਸ਼ਰਾਧ ਲਈ ਘਰ ਆਇਆ ਸੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Bihar News : ਬਿਹਾਰ ’ਚ 644 ਨਵੇਂ ਕਾਰਖਾਨੇ ਖੁੱਲ੍ਹਣਗੇ, 55 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਇੰਨੇ ਹਜ਼ਾਰ ਕਰੋੜ ਖਰਚ ਹੋਣਗੇ
Bihar News : ਸੂਬਾ ਸਰਕਾਰ ਨੇ ਟੈਕਸਟਾਈਲ, ਚਮੜਾ,ਪਲਾਸਟਿਕ, ਫੂਡ ਪ੍ਰੋਸੈਸਿੰਗ ਤੇ ਮਸ਼ੀਨਰੀ ਨਿਰਮਾਣ ਵਰਗੇ ਖੇਤਰਾਂ ਇਕਾਈਆਂ ਨੂੰ ਦਿੱਤੀ ਮਨਜ਼ੂਰੀ
ਬਸਪਾ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ
ਪਾਰਟੀ ਦਾ ਮੁੱਖ ਰਾਸ਼ਟਰੀ ਕੋਆਰਡੀਨੇਟਰ ਬਣਾਇਆ