Chandigarh
ਵਿਧਾਨ ਸਭਾ ਵਿਚ ਕੰਟਰੋਲ ਰੂਮ ਸਥਾਪਤ
ਬਾਹਰਲੇ ਰਾਜਾਂ ਵਿਚ ਪੰਜਾਬੀਆਂ ਬਾਰੇ ਵਿਧਾਇਕ ਭੇਜ ਰਹੇ ਹਨ ਜਾਣਕਾਰੀ
ਜਲੰਧਰ, ਲੁਧਿਆਣਾ ਤੇ ਪਟਿਆਲਾ ਰੈੱਡ ਜ਼ੋਨ 'ਚ
ਕੇਂਦਰ ਸਰਕਾਰ ਦੀ ਜ਼ਿਲ੍ਹਿਆਂ ਦੀ ਨਵੀਂ ਸੂਚੀ, ਫ਼ਤਿਹਗੜ੍ਹ ਸਾਹਿਬ, ਰੋਪੜ, ਬਠਿੰਡਾ ਤੇ ਫ਼ਾਜ਼ਿਲਕਾ ਗ੍ਰੀਨ ਸ਼੍ਰੇਣੀ ਵਿਚ, ਬਾਕੀ ਜ਼ਿਲ੍ਹੇ ਔਰੇਂਜ ਜ਼ੋਨ ਵਿਚ
ਮੱਕੀ ਦੀ ਕਾਸ਼ਤ ਹੇਠ ਰਕਬਾ ਦੁਗਣਾ ਕਰਨ ਲਈ ਢੁਕਵੀਂ ਮਾਤਰਾ 'ਚ ਬੀਜ ਦੀ ਸਪਲਾਈ ਯਕੀਨੀ ਬਣਾਈ ਜਾਵੇ
ਕੈਪਟਨ ਅਮਰਿੰਦਰ ਸਿੰਘ ਵਲੋਂ ਵਧੀਕ ਮੁੱਖ ਸਕੱਤਰ ਨੂੰ ਆਦੇਸ਼
ਪਾਜ਼ੇਟਿਵ ਕੇਸਾਂ ਦੀ ਗਿਣਤੀ ਹੋਈ 600 ਦੇ ਪਾਰ
ਪੰਜਾਬ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾ ਵਧ ਰਿਹਾ ਹੈ। ਅੱਜ ਦੇਰ ਸ਼ਾਮ ਤਕ ਪਾਜ਼ੇਟਿਵ ਕੇਸਾਂ ਦੀ ਗਿਣਤੀ 600 ਤੋਂ ਪਾਰ ਹੋ ਗਈ।
ਪੰਜਾਬ ਸਰਕਾਰ ਨੇ ਇਜ਼ਰਾਈਲ ਤੋਂ ਤਕਨੀਕੀ ਸਹਾਇਤਾ ਅਤੇ ਮੁਹਾਰਤ ਦੀ ਕੀਤੀ ਮੰਗ
ਕੋਵਿਡ-19 ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ
ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਪੰਜਾਬ ਨੂੰ ਮਿਲ ਕੇ ਬਚਾਉਣ ਦਾ : ਕੈਪਟਨ
ਕਰਫ਼ਿਊ 'ਚ ਢਿਲ ਦੇਣ ਦਾ ਮਾਮਲਾ ਡਿਪਟੀ ਕਮਿਸ਼ਨਰਾਂ 'ਤੇ ਛਡਿਆ
”ਅਸੀਂ ਕੋਵਿਡ ਖਿਲਾਫ ਜੰਗ ਲੜ ਰਹੇ ਹਾਂ, ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ”-ਕੈਪਟਨ ਅਮਰਿੰਦਰ ਸਿੰਘ
ਕੋਵਿਡ ਖਿਲਾਫ ਲੜਾਈ ਲਈ ਅਕਾਲੀਆਂ ਤੇ ਆਪ ਨੂੰ ਸੂਬਾ ਸਰਕਾਰ ਨਾਲ ਇਕਜੁੱਟ ਹੋਣ ਦੀ ਕੀਤੀ ਅਪੀਲ, ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ
ਮੁੱਖ ਮੰਤਰੀ ਦਾ ਫੈਸਲਾ, ਲੌਕਡਾਊਨ ਦੌਰਾਨ ਢਿੱਲ ਦਾ ਮਾਮਲਾ ਡਿਪਟੀ ਕਮਿਸ਼ਨਰਾਂ 'ਤੇ ਛੱਡਿਆ
ਕੋਰੋਨਾ ਵਾਇਰਸ ਦੇ ਚਲਦਿਆਂ ਲਾਗੂ ਕੀਤੇ ਗਏ ਲੌਕਡਾਊਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਫੈਸਲਾ ਲਿਆ ਹੈ।
ਲੀਵਰ ਦੀ ਸੋਜ ਤੋਂ ਲੈ ਕੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਰਹਿਣਗੀਆਂ ਦੂਰ,ਪੀਓ ਇਹ ਜੂਸ
ਘੀਆ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ......
ਕੇਂਦਰ ਨੇ ਜਾਰੀ ਕੀਤੀ ਲਿਸਟ, ਜਾਣੋ ਕਿਹੜਾ ਜ਼ਿਲ੍ਹਾ ਕਿਸ ਜ਼ੋਨ 'ਚ!
ਕੋਰੋਨਾ ਵਾਇਰਸ ਕਰ ਕੇ ਮੋਦੀ ਸਰਕਾਰ ਨੇ ਜ਼ਿਲ੍ਹਿਆ ਨੂੰ ਤਿੰਨ ਜ਼ੋਨ ਵਿਚ ਵੰਡਣ ਦਾ ਐਲਾਨ ਕੀਤਾ ਸੀ।